Guru Granth Sahib Translation Project

guru-granth-sahib-chinese-page-436

Page 436

ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥ 当主主自己高兴时,活着的女人就会与她自己的皮亚团聚
ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥ 有了他的皮亚,他的圣人变得愉快,他的七个湖泊,也就是感官,充满了花蜜
ਕਰਿ ਦਇਆ ਮਇਆ ਦਇਆਲ ਸਾਚੇ ਸਬਦਿ ਮਿਲਿ ਗੁਣ ਗਾਵਓ ॥ 怜悯的真主啊!怜悯和怜悯我,因为在团契中,我用一句真话赞美你
ਨਾਨਕਾ ਹਰਿ ਵਰੁ ਦੇਖਿ ਬਿਗਸੀ ਮੁੰਧ ਮਨਿ ਓਮਾਹਓ ॥੧॥ 哦,那纳克!看到她的新郎Hari,Mugdha像一朵雌花一样绽放,她的脑海中充满了兴奋。1
ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ॥ 啊,简单的萨洛尼·穆格达!在你的公羊面前做一个充满爱的恳求
ਮੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ ॥ 我的身体和思想,像哈里和我一样,已经对罗摩勋爵的融合着迷了
ਪ੍ਰਭ ਪ੍ਰੇਮਿ ਰਾਤੀ ਹਰਿ ਬਿਨੰਤੀ ਨਾਮਿ ਹਰਿ ਕੈ ਸੁਖਿ ਵਸੈ ॥ 我被主的爱所染。我一直在哈里面前恳求,以哈里的名字,我过着幸福的生活
ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ ॥ 如果你認識到祂的品質,你就會認識主。这样,美德就会进入你体内,恶行就会灭亡
ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਣਿ ਸੁਨਣਿ ਨ ਧੀਜਏ ॥ 主!我不能没有你一刻;我没有耐心,只是听着说
ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ ॥੨॥ 哦,那纳克!那个像灵魂一样的女人,通过呼唤她心爱的人来记住主,她的思想和舌头都浸透在主的长生不老药中。2
ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ ॥ 哦,我的朋友和朋友们!我的皮亚是一个名叫拉姆的商人
ਹਰਿ ਨਾਮੋੁ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ ॥ 我从他那里买了Hari的名字,即与他交换了这个名字。那只公羊的甜味是无价的
ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ ॥ 她通过获得这个名字而变得无价。她住在她的房子里,她的皮娅的真相。如果穆格达心爱的领主开始感觉良好,她就会变得亲爱
ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ ॥ 许多人与主同喜乐,而我站在主门口呼求
ਕਰਣ ਕਾਰਣ ਸਮਰਥ ਸ੍ਰੀਧਰ ਆਪਿ ਕਾਰਜੁ ਸਾਰਏ ॥ Sridhar Prabhu有能力做任何事情。他自己完成了所有的工作
ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ ॥੩॥ 哦,那纳克!藉着她丈夫和主的恩典,这个女人以活生生的形式变成了苏哈金。这个词支撑着他的心。3
ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ ॥ 在我心中,房子是对真理的赞美。因为我的朋友拉姆勋爵来了,在我的心屋里安顿下来
ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ ॥ 相爱的主与我同喜乐。我迷住了那只公羊的心,把我的心思献给了他
ਆਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ ਭਾਵੈ ਤਿਉ ਰਾਵਏ ॥ 我献出了自己的思想,并找到了它作为Hari Var。就像他感觉良好一样,他也让我高兴
ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ ॥ 我已将这种身体和心灵献给最亲爱的主,并因名字而变得幸运。在我心中的房子里,我收到了花蜜果实
ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ ॥ 主不是通过智慧、敬拜和更聪明的来获得的。无论心灵想要什么,它都来自爱
ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ॥੪॥੧॥ 哦,那纳克!塔库尔是我的朋友。我们不是属于百姓的,而是属于主的。4.1
ਆਸਾ ਮਹਲਾ ੧ ॥ 阿萨马哈拉 1
ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥ 在我的脑海中,发出流淌的dhooghrus和乐器的声音的无形单词正在不断播放
ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ ॥ 我的心灵因爱我心爱的罗摩而变得丰富多彩
ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ ॥ vairagi的思想日夜沉浸在上帝的世界中,并在虚空圈中找到一席之地
ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ ॥ 上师向我展示了无与伦比的,看不见的和心爱的adipurush
ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ ॥ 坐在座位上的纳拉扬总是很稳定。我的思绪沉浸在他的爱中,并继续做他自己的simran
ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ ॥੧॥ 哦,那纳克!那些全神贯注于上帝之名的人,他们的头脑中不和谐,他们的头脑中有一个悠扬的“anhad”这个词的呼喊。1
ਤਿਤੁ ਅਗਮ ਤਿਤੁ ਅਗਮ ਪੁਰੇ ਕਹੁ ਕਿਤੁ ਬਿਧਿ ਜਾਈਐ ਰਾਮ ॥ 说:“我用什么方法可以到达那座贪得无厌的罗摩城
ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ ॥ 一个人应该通过接受真理,克制和主的品质来赢得上师的话
ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ ॥ 通过使行为与真理这个词和谐相处,人到达了主的殿堂,并获得了美德的宝库
ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥ 当他躲藏在神里面时,就不需要他的枝条、枝条、根和叶,因为他自己就是每个人头上的领主
ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ ॥ 人们厌倦了吟唱,小吃和清醒。他们甚至通过固执得不到神
ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥੨॥ 哦,那纳克!只有通过保持安逸,才能获得Jagjivan的领主,但他的智慧只能从上师中得知。2
ਗੁਰੁ ਸਾਗਰੋ ਰਤਨਾਗਰੁ ਤਿਤੁ ਰਤਨ ਘਣੇਰੇ ਰਾਮ ॥ 上师是一片海洋和一只鼠鲑,其中存在許多寶石


© 2017 SGGS ONLINE
error: Content is protected !!
Scroll to Top