Guru Granth Sahib Translation Project

guru-granth-sahib-chinese-page-421

Page 421

ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥ 正如神服侍人一样,他也做同样的事情。神自己做
ਆਪਿ ਕਰੇ ਕਿਸੁ ਆਖੀਐ ਵੇਖੈ ਵਡਿਆਈ ॥੭॥ 我向谁描述,他自己也看到了自己的伟大。7
ਗੁਰ ਕੀ ਸੇਵਾ ਸੋ ਕਰੇ ਜਿਸੁ ਆਪਿ ਕਰਾਏ ॥ 上师由同一个人服侍,主自己也这样做
ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ ॥੮॥੧੮॥ 哦,那纳克!通过献上他的头(在上师面前),人获得解脱,并在主的宫廷中获得荣耀。8 .18
ਆਸਾ ਮਹਲਾ ੧ ॥ 阿萨马哈拉 1
ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ॥ 我的塔库尔是美丽而至高无上的,古鲁瓦尼也非常漂亮
ਵਡੈ ਭਾਗਿ ਸਤਿਗੁਰੁ ਮਿਲੈ ਪਾਈਐ ਪਦੁ ਨਿਰਬਾਣੀ ॥੧॥ 只有通过充分的好运,人们才能得到一个真正的导师,通过他获得涅槃经文。1
ਮੈ ਓਲ੍ਹ੍ਹਗੀਆ ਓਲ੍ਹ੍ਹਗੀ ਹਮ ਛੋਰੂ ਥਾਰੇ ॥ 哦,我的上帝!我是你们仆人的仆人。我是你微不足道的仆人
ਜਿਉ ਤੂੰ ਰਾਖਹਿ ਤਿਉ ਰਹਾ ਮੁਖਿ ਨਾਮੁ ਹਮਾਰੇ ॥੧॥ ਰਹਾਉ ॥ 正如你保守我一样,我也会住在我里面,你的名字就在我嘴里。1.留
ਦਰਸਨ ਕੀ ਪਿਆਸਾ ਘਣੀ ਭਾਣੈ ਮਨਿ ਭਾਈਐ ॥ 哦,主啊!我对你的愿景有着强烈的渴望。正是在你的愤怒中,你对心灵感觉良好
ਮੇਰੇ ਠਾਕੁਰ ਹਾਥਿ ਵਡਿਆਈਆ ਭਾਣੈ ਪਤਿ ਪਾਈਐ ॥੨॥ 我的塔库尔把所有的成就都掌握在他手中,正是通过他的意志,才获得了尊重。2
ਸਾਚਉ ਦੂਰਿ ਨ ਜਾਣੀਐ ਅੰਤਰਿ ਹੈ ਸੋਈ ॥ 真理不应该被理解为遥远的,它存在于每个人的心中
ਜਹ ਦੇਖਾ ਤਹ ਰਵਿ ਰਹੇ ਕਿਨਿ ਕੀਮਤਿ ਹੋਈ ॥੩॥ 无论我在哪里看,我都能找到我的神。主!我该如何评价你? .3
ਆਪਿ ਕਰੇ ਆਪੇ ਹਰੇ ਵੇਖੈ ਵਡਿਆਈ ॥ 耶和华自己创造了世界,毁灭了自己。他看到了自己的伟大
ਗੁਰਮੁਖਿ ਹੋਇ ਨਿਹਾਲੀਐ ਇਉ ਕੀਮਤਿ ਪਾਈ ॥੪॥ 只有成为古鲁穆克,才能获得主的异象,通过这种方式,他的评价才能找到。4
ਜੀਵਦਿਆ ਲਾਹਾ ਮਿਲੈ ਗੁਰ ਕਾਰ ਕਮਾਵੈ ॥ 只有通过服侍上师,人类才能在生活中从主的名中得到好处
ਪੂਰਬਿ ਹੋਵੈ ਲਿਖਿਆ ਤਾ ਸਤਿਗੁਰੁ ਪਾਵੈ ॥੫॥ 但是,只有当前世善行的仪式被写下来时,人类才能获得真正的上师。5
ਮਨਮੁਖ ਤੋਟਾ ਨਿਤ ਹੈ ਭਰਮਹਿ ਭਰਮਾਏ ॥ 一个愿意的人的精神品质在不断下降,他在两难境地徘徊
ਮਨਮੁਖੁ ਅੰਧੁ ਨ ਚੇਤਈ ਕਿਉ ਦਰਸਨੁ ਪਾਏ ॥੬॥ 在玛雅蒙蔽双眼的心甘情愿的人不记得主。那么,他怎么能接受他的异象呢?6
ਤਾ ਜਗਿ ਆਇਆ ਜਾਣੀਐ ਸਾਚੈ ਲਿਵ ਲਾਏ ॥ 在这个世界上,只有当人的出生被认为是成功的,只有当他在主里作为真理来冥想时
ਗੁਰ ਭੇਟੇ ਪਾਰਸੁ ਭਏ ਜੋਤੀ ਜੋਤਿ ਮਿਲਾਏ ॥੭॥ 遇见上师,一个人变得像帕拉斯,他的光被发现在终极之光中。7
ਅਹਿਨਿਸਿ ਰਹੈ ਨਿਰਾਲਮੋ ਕਾਰ ਧੁਰ ਕੀ ਕਰਣੀ ॥ 他昼夜自由地游荡,按照上帝的旨意工作。
ਨਾਨਕ ਨਾਮਿ ਸੰਤੋਖੀਆ ਰਾਤੇ ਹਰਿ ਚਰਣੀ ॥੮॥੧੯॥ 哦,那纳克!那些因名而得到满足的人仍然沉浸在上帝的脚下。8.16
ਆਸਾ ਮਹਲਾ ੧ ॥ 阿萨马哈拉 1
ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ ॥ 我可以随心所欲地描述上帝的品质,但其结局是无法知道的
ਮੈ ਨਿਧਰਿਆ ਧਰ ਏਕ ਤੂੰ ਮੈ ਤਾਣੁ ਸਤਾਣਾ ॥੧॥ 天啊!你是赤贫者的避难所;你是无权者的力量。1
ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥ 那納克的祈禱是,他可以通過沉浸在真理的名下而快樂
ਆਪੁ ਗਇਆ ਸੋਝੀ ਪਈ ਗੁਰ ਸਬਦੀ ਮੇਲਾ ॥੧॥ ਰਹਾਉ ॥ 当自我消失时,我获得了同意。我被上师这个词与上帝和好。1.留
ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ ॥ 通过放弃自我和骄傲,人获得了良知
ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥੨॥ 当人的思想与神混合时,他就给了他真理的支持。2
ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥ 日夜满意,才是真正的服务
ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥੩॥ 遵循上帝的命令的受造物,拉扎之主,没有障碍。3
ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥ 接受主命令的受造物被扔进主的宝藏里
ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ॥੪॥ 假人没有立足之地,他们与谎言和解。4
ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ ॥ 只有当Nirmal这个名字经常被记住时,那么只有真理的交易才会被买走
ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ ॥੫॥ 假硬币在领主的宝藏中看不到,它们被捕获并在火中燃烧。5
ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥ 那些考验自己属灵生命的人成为神的身份
ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥੬॥ 有一棵花蜜神树,里面有花蜜的果实。6
ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ ॥ 尝过花蜜水果的男人对真相感到满意
ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥੭॥ 那些舌头相信Hari Rasa的人,没有混淆和区别。7
ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ ॥ 这是由主的命令和偶然的,生物已经来到这个世界,所以这应该总是在他的许可下完成的
ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ ॥੮॥੨੦॥ 主!把功德赐给我无瑕疵的那纳克,愿我找到真理,这就是我的荣耀。8 .20
ਆਸਾ ਮਹਲਾ ੧ ॥ 阿萨马哈拉 1
ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ ॥ 自从我的心灵被Hari这个名字所描绘以来,我就谈到了真理
ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥੧॥ 天啊!如果我开始对你感觉良好,人们怎么了?1


© 2017 SGGS ONLINE
error: Content is protected !!
Scroll to Top