Guru Granth Sahib Translation Project

guru-granth-sahib-chinese-page-419

Page 419

ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥ 瑜伽士,博吉斯人和穿着破旧衣服的法基尔徒徒劳地在异国他乡徘徊
ਗੁਰ ਕਾ ਸਬਦੁ ਨ ਚੀਨ੍ਹ੍ਹਹੀ ਤਤੁ ਸਾਰੁ ਨਿਰੰਤਰ ॥੩॥ 他不寻求上师的话和最好的真理。3
ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥ 潘迪特人,传教士和占星家阅读Nityahi Purana等文本
ਅੰਤਰਿ ਵਸਤੁ ਨ ਜਾਣਨ੍ਹ੍ਹੀ ਘਟਿ ਬ੍ਰਹਮੁ ਲੁਕਾਣਾ ॥੪॥ 但他不认识名字中的对象在区别,主是藏在心里。4
ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ ॥ 许多苦行僧在森林中进行忏悔,许多人经常居住在朝圣地
ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥ 那些塔马西男人不了解他们的自我形象,他们因为谁而变得疏远?5
ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥ 许多人试图抑制精液,因此它们被称为独身
ਬਿਨੁ ਗੁਰ ਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ ॥੬॥ 但是,如果没有上师的话,他们就不会得到解脱,仍然处于混乱之中,处于生死轮回中。6
ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥ 许多管家,主的仆人,是寻求者,他们遵循上师的意见
ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥ 他们加强名、慈善、沐浴,他们意识到主的奉献。7
ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਞਾਣੈ ॥ 正是通过上师,主的家门才被人所知,人也认识了那个地方
ਨਾਨਕ ਨਾਮੁ ਨ ਵੀਸਰੈ ਸਾਚੇ ਮਨੁ ਮਾਨੈ ॥੮॥੧੪॥ 哦,那纳克!他永遠不會忘記主的名,他的頭腦沉浸在真理的記憶中。8.14
ਆਸਾ ਮਹਲਾ ੧ ॥ 阿萨马哈拉 1
ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥ 通过控制你内心的欲望,一个人可以被真理从世界中克服
ਆਦਿ ਜੁਗਾਦਿ ਦਇਆਲੁ ਤੂ ਠਾਕੁਰ ਤੇਰੀ ਸਰਣਾ ॥੧॥ 哦,塔库尔!世世代代,你一直怜悯所有人,我来到了你的避难所。1
ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥ 你是给予者,我是你率的乞丐。啊,哈里!请感谢我,给我一个愿景
ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥੧॥ ਰਹਾਉ ॥ 通过上师对这个名字进行冥想,心灵圣殿被Hari-naam这个名字所浸透。1.留
ਕੂੜਾ ਲਾਲਚੁ ਛੋਡੀਐ ਤਉ ਸਾਚੁ ਪਛਾਣੈ ॥ 当人放弃虚假的贪婪时,他就认识到了真理
ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ ॥੨॥ 他理解上师话语中蕴含的生命意义。2
ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ ॥ 这个贪婪的心灵是身体之城的国王,他总是被贪婪(mohini)所吸引
ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥੩॥ 通过上师,贪婪被消除,人成为主的爱。3
ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥ 人类如何通过在荒地上种植农作物来获得好处
ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ ॥੪॥ 他对真理不满意。这样的假人被困在谎言中。4
ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥ 这些盲人生物!放弃莫希尼的贪婪,否则你将不得不忍受贪婪的沉重痛苦
ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ ॥੫॥ 如果Satyaswaroop Sahib在头脑中安顿下来,那么自我的毒药就消失了。5
ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥ 哦,我的兄弟!放弃困境的混乱,否则你会被抢劫
ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ ॥੬॥ 日夜在上师的避难所里赞美这个名字。6
ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ ॥ Manmukha (心脏)是一块石头和一块石头,他的生活是的和沉闷的
ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥੭॥ 无论石头在水中保存多长时间,它从内部保持干燥。7
ਹਰਿ ਕਾ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੀਆ ॥ 全能的上师给了我一个名字,哈里是一个美德的仓库
ਨਾਨਕ ਨਾਮੁ ਨ ਵੀਸਰੈ ਮਥਿ ਅੰਮ੍ਰਿਤੁ ਪੀਆ ॥੮॥੧੫॥ 哦,那纳克!搅出名字的花蜜并喝掉它的人,永远不会忘记这个名字。8.15
ਆਸਾ ਮਹਲਾ ੧ ॥ 阿萨马哈拉 1
ਚਲੇ ਚਲਣਹਾਰ ਵਾਟ ਵਟਾਇਆ ॥ 栩栩如生的旅行者正在偏离萨迪亚的道路,走在库马加上
ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ ॥੧॥ 这个凡人的世界沉浸在世俗的财富中,不爱真理。1
ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ ॥ 一个“上师”这个词已经向他展示了真理(上帝)的人,那么他为什么要四处游荡,为什么要寻找呢
ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ ॥੧॥ ਰਹਾਉ ॥ 现在,他来到他的家中(归向主),离弃了爱和迷恋。1.留
ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ ॥ 是诚实的人找到了真理(主)。它不是靠谎言找到的
ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ ॥੨॥ 通过把心思放在真理上,人不会回到世界上。2
ਮੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ ॥ 兄弟啊!你为什么为死者哭泣?你真的哭不出来
ਰੋਵਹੁ ਸਚੁ ਸਲਾਹਿ ਹੁਕਮੁ ਪਛਾਣਹੂ ॥੩॥ 在赞美主为真理的同时,在爱中哀叹并承认他的命令。3
ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥ 在上帝的命运中,上帝写下了这个名字的寄托,他的到来是成功的
ਲਾਹਾ ਪਲੈ ਪਾਇ ਹੁਕਮੁ ਸਿਞਾਣੀਐ ॥੪॥ 受造物从经历他的命令中获益。4


© 2017 SGGS ONLINE
error: Content is protected !!
Scroll to Top