Guru Granth Sahib Translation Project

guru-granth-sahib-chinese-page-409

Page 409

ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥ 撇开你的骄傲、迷恋、罪恶和谎言,高呼拉姆的名字
ਮਨ ਸੰਤਨਾ ਕੈ ਚਰਨਿ ਲਾਗੁ ॥੧॥ 哦,介意!跟随圣徒的脚下。1
ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰਬ੍ਰਹਮ ਹਰਿ ਚਰਣ ਸਿਮਰਿ ਜਾਗੁ ॥ 哦,兄弟!上帝是伟大的Deendayalu,不纯洁和parabrahma。所以,从睡梦中醒来,崇拜哈里查兰
ਕਰਿ ਭਗਤਿ ਨਾਨਕ ਪੂਰਨ ਭਾਗੁ ॥੨॥੪॥੧੫੫॥ 哦,那纳克!敬拜主,你的命運就會完全升起。2.4.155
ਆਸਾ ਮਹਲਾ ੫ ॥ 阿萨马哈拉 5
ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥੧॥ ਰਹਾਉ ॥ 喜乐之神通过创造这个世界展示了一种游戏,在这个世界中,一个人在庆祝幸福,有人沉浸在悲伤中,有人在超然。1.留
ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥ 在一瞬间,一个人变得害怕,在一瞬间无所畏惧,在一瞬间他站起来跑步
ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ ॥੧॥ 在一瞬间,他享受了果汁,在一瞬间,他离开了。1
ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਭਰਮਾਇਓ ॥ 在一瞬间,他做了瑜伽,小吃和各种崇拜,在一瞬间,他陷入了混乱
ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ ॥੨॥੫॥੧੫੬॥ 哦,那纳克!在一瞬间,主因着他的恩典,把人放在萨桑加提,把他放在他的颜色里。2 .5.156
ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ 拉古阿萨马哈拉 5 加鲁 17 阿萨瓦里
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਗੋਬਿੰਦ ਗੋਬਿੰਦ ਕਰਿ ਹਾਂ ॥ 哦,我的朋友!我做gobind-gobind和
ਹਰਿ ਹਰਿ ਮਨਿ ਪਿਆਰਿ ਹਾਂ ॥ 我心里喜欢哈利这个名字
ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥ 我心里憋着上师所说的话,
ਅਨ ਸਿਉ ਤੋਰਿ ਫੇਰਿ ਹਾਂ ॥ 我正在打破我对他人的爱,并将我的思想从他们身边移开
ਐਸੇ ਲਾਲਨੁ ਪਾਇਓ ਰੀ ਸਖੀ ॥੧॥ ਰਹਾਉ ॥ 这就是我如何找到主的爱人。1.留
ਪੰਕਜ ਮੋਹ ਸਰਿ ਹਾਂ ॥ 这个世界湖里有很多迷恋
ਪਗੁ ਨਹੀ ਚਲੈ ਹਰਿ ਹਾਂ ॥ 因此,人的脚不会向哈里移动
ਗਹਡਿਓ ਮੂੜ ਨਰਿ ਹਾਂ ॥ 愚蠢的人艾拉被困在迷恋的泥泞中
ਅਨਿਨ ਉਪਾਵ ਕਰਿ ਹਾਂ ॥ 没有其他解决方案
ਤਉ ਨਿਕਸੈ ਸਰਨਿ ਪੈ ਰੀ ਸਖੀ ॥੧॥ 哦,萨基!如果我去主的避难所,那么我就会从迷恋的世界泥泞中走出来。1
ਥਿਰ ਥਿਰ ਚਿਤ ਥਿਰ ਹਾਂ ॥ 这样,我的心就坚定不移了
ਬਨੁ ਗ੍ਰਿਹੁ ਸਮਸਰਿ ਹਾਂ ॥ 森林和房子对我来说是一样的
ਅੰਤਰਿ ਏਕ ਪਿਰ ਹਾਂ ॥ 在我心中只住一位最亲爱的主
ਬਾਹਰਿ ਅਨੇਕ ਧਰਿ ਹਾਂ ॥ 我把许多世俗的追求排除在我的脑海中
ਰਾਜਨ ਜੋਗੁ ਕਰਿ ਹਾਂ ॥ 我相信拉贾瑜伽
ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥੨॥੧॥੧੫੭॥ 那纳克的话是,萨基啊!看哪,即使以这种方式与人生活在一起,我也从人民中解脱出来。2.1.157
ਆਸਾਵਰੀ ਮਹਲਾ ੫ ॥ 阿萨瓦里·马哈拉 5
ਮਨਸਾ ਏਕ ਮਾਨਿ ਹਾਂ ॥ 哦,介意!只希望有一位神
ਗੁਰ ਸਿਉ ਨੇਤ ਧਿਆਨਿ ਹਾਂ ॥ 把日常的注意力放在上师的脚下
ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥ 在你的心中灌输圣徒咒语的知识
ਸੇਵਾ ਗੁਰ ਚਰਾਨਿ ਹਾਂ ॥ 虔诚地侍奉上师的脚
ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥੧॥ ਰਹਾਉ ॥ 哦,我的头脑!只有这样,藉着师父的恩典,你才能遇见你的师父。1.留
ਟੂਟੇ ਅਨ ਭਰਾਨਿ ਹਾਂ ॥ 我所有的困惑都结束了
ਰਵਿਓ ਸਰਬ ਥਾਨਿ ਹਾਂ ॥ 现在我到处都看到神
ਲਹਿਓ ਜਮ ਭਇਆਨਿ ਹਾਂ ॥ 现在,对死亡的恐惧已经从我的脑海中消失了
ਪਾਇਓ ਪੇਡ ਥਾਨਿ ਹਾਂ ॥ 当这棵世俗树的原名被发现时
ਤਉ ਚੂਕੀ ਸਗਲ ਕਾਨਿ ॥੧॥ 所以我所有形式的爱都结束了。1
ਲਹਨੋ ਜਿਸੁ ਮਥਾਨਿ ਹਾਂ ॥ 只有他找到了主的名,命运在他头上升起,并且
ਭੈ ਪਾਵਕ ਪਾਰਿ ਪਰਾਨਿ ਹਾਂ ॥ 它穿过可怕的火海
ਨਿਜ ਘਰਿ ਤਿਸਹਿ ਥਾਨਿ ਹਾਂ ॥ 他以自我形式获得了和解,并且
ਹਰਿ ਰਸ ਰਸਹਿ ਮਾਨਿ ਹਾਂ ॥ 哈里喜欢拉萨的果汁
ਲਾਥੀ ਤਿਸ ਭੁਖਾਨਿ ਹਾਂ ॥ 他的饥饿和口渴消失了
ਨਾਨਕ ਸਹਜਿ ਸਮਾਇਓ ਰੇ ਮਨਾ ॥੨॥੨॥੧੫੮॥ 那纳克的话是:“我的心啊!他很容易被主吸收。2.2.158
ਆਸਾਵਰੀ ਮਹਲਾ ੫ ॥ 阿萨瓦里·马哈拉 5
ਹਰਿ ਹਰਿ ਹਰਿ ਗੁਨੀ ਹਾਂ ॥ 哦,我的头脑!神的名字,品质的宝库
ਜਪੀਐ ਸਹਜ ਧੁਨੀ ਹਾਂ ॥ 你应该很容易地继续用甜美的声音吟唱
ਸਾਧੂ ਰਸਨ ਭਨੀ ਹਾਂ ॥ 是圣贤们唱颂主的名
ਛੂਟਨ ਬਿਧਿ ਸੁਨੀ ਹਾਂ ॥ 我听说这是摆脱它的唯一方法
ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ ॥ 但是,只有通过做伟大的美德才能达到这条道路。1.留
ਖੋਜਹਿ ਜਨ ਮੁਨੀ ਹਾਂ ॥ 穆尼扬也在寻找他
ਸ੍ਰਬ ਕਾ ਪ੍ਰਭ ਧਨੀ ਹਾਂ ॥ 主是万物的主人
ਦੁਲਭ ਕਲਿ ਦੁਨੀ ਹਾਂ ॥ 在卡利尤吉世界接受主是非常罕见的
ਦੂਖ ਬਿਨਾਸਨੀ ਹਾਂ ॥ 他是一个虐待狂
ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥ 哦,我的头脑!主是那位成就所有希望的人。1
ਮਨ ਸੋ ਸੇਵੀਐ ਹਾਂ ॥ 哦,我的头脑!侍奉那位主


© 2017 SGGS ONLINE
error: Content is protected !!
Scroll to Top