Guru Granth Sahib Translation Project

guru-granth-sahib-chinese-page-400

Page 400

ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥੨॥ 通过服侍上师,一个人得到了住所(在主的脚下),并穿过这个奇怪的世界海洋。2
ਦ੍ਰਿਸਟਿ ਤੇਰੀ ਸੁਖੁ ਪਾਈਐ ਮਨ ਮਾਹਿ ਨਿਧਾਨਾ ॥ 哦,我的上帝!有了你的怜悯,属灵的幸福就可用了,名字的仓库住在心里
ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ॥੩॥ 你变得仁慈的仆人被接受。3
ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ ॥ Hari的kirtan是amrit rasa,但几乎没有人喝这种果汁
ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥ 哦,那纳克!如果我从Govind的chakar那里得到一个名字作为vaitaan,我将继续通过在我心中吟唱这个名字来过我的生活。4.2400万116
ਆਸਾ ਮਹਲਾ ੫ ॥ 阿萨马哈拉 5
ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ ॥ 嘿,就这样吧!我所僕人的神是最高的
ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥੧॥ 无论我拥有什么,它都被称为给定的。1
ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ ॥ 嘿,就这样吧!我认为这是主的礼物,身体的主人,生命和财富等的主人
ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ ॥੧॥ ਰਹਾਉ ॥ 奉他名变得光明,我把自己算作他的仆人。1.留
ਵੇਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ ॥ 哦,主啊!你不关心和喜乐。你的名字对我来说是马尼克和钻石
ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ ॥੨॥ 你所作主的女人总是心满意足的,总是考虑幸福。2
ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ ॥ 哦,我的朋友们!我会向你解释一个总结
ਸੇਵਹੁ ਸਾਧੂ ਭਾਉ ਕਰਿ ਤਉ ਨਿਧਿ ਹਰਿ ਪਾਵਉ ॥੩॥ 以崇敬的态度侍奉撒督,并得到nidhi hari这个名字。3
ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ॥ 所有活着的女人都是塔库吉的女仆,都称他为我的主人
ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ ॥੪॥੧੫॥੧੧੭॥ 哦,那纳克!上帝使生命变得美丽的灵魂总是令人愉快的。4.15 .117
ਆਸਾ ਮਹਲਾ ੫ ॥ 阿萨马哈拉 5
ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥ 美丽的灵魂啊!學習這種行為,好讓你繼續成為聖徒的奴隸
ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥ 所有品质中最好的是,你不要把目光从你的普拉纳纳特移开。1
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥ 哦,太美了!你应该用像Majith这样坚定的Hari-nam的颜色来描绘你的美丽心灵
ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥ 更不用说发自内心的智慧和聪明,与你一起理解主,世界的守护者。1.留
ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥ 哦,灵魂!普拉纳特·普拉布的命令,他应该服从。让它成为你自己的化妆品
ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥ 忘记主以外的爱。你吃这个潘。2
ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥ 哦,灵魂!让上师的话成为你的灯。这个真理的真相
ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥ 活着的女人在他面前双手合十八个小时,找到了世界之王哈里。3
ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥ 只有他有良好的品行和所有的化妆,他非常漂亮
ਸਾਈ ਸੋੁਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥ 哦,那纳克!同样的灵魂是苏哈金,他被卡尔塔所爱。4.16 .118
ਆਸਾ ਮਹਲਾ ੫ ॥ 阿萨马哈拉 5
ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ॥ 只要困惑在我心中持续存在,我就陷入了混乱,陷入了迷恋,并有一个davandol
ਭ੍ਰਮ ਕਾਟੇ ਗੁਰਿ ਆਪਣੈ ਪਾਏ ਬਿਸਰਾਮਾ ॥੧॥ 當上師放棄我的幻想時,我找到了快樂。1
ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ ॥ 他们因有争议的卡马迪克·瓦伊里(Kamadik Vairi)的恩典而远离我,他都是大师
ਹਮ ਛੂਟੇ ਅਬ ਉਨ੍ਹ੍ਹਾ ਤੇ ਓਇ ਹਮ ਤੇ ਛੂਟੇ ॥੧॥ ਰਹਾਉ ॥ 我现在已经从他们身上获得了解脱;他们都离开了我们。1.留
ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ ॥ 只要我继续采取歧视的做法,我就被困在混乱的束缚中
ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ ॥੨॥ 但是,当上师消灭了无知时,他从莫希尼的束缚中解脱出来。2
ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ ॥ 直到我明白了主的命令,我一直很伤心
ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ॥੩॥ 自从我遇见上师并认出他的命令以来,我就很开心。3
ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ ॥ 我没有敌人或坏的寻求者,也没有任何邪恶
ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ॥੪॥੧੭॥੧੧੯॥ 哦,那纳克!以尊敬服侍上师的仆人是主的仆人。4.17 .116
ਆਸਾ ਮਹਲਾ ੫ ॥ 阿萨马哈拉 5
ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥ 我不停地唱着Hari的赞美诗和kirtans,这让我的心灵快乐和快乐
ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥੧॥ 上师通过命名克服了九颗行星的危机。1
ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ ॥ 我去巴利哈里我的导师,我总是牺牲他


© 2017 SGGS ONLINE
error: Content is protected !!
Scroll to Top