Guru Granth Sahib Translation Project

guru-granth-sahib-chinese-page-380

Page 380

ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਬਾੜੇ ॥ 他用嘴徒劳地杀死了所有人,捆绑并释放了所有人
ਆਇਆ ਹੁਕਮੁ ਪਾਰਬ੍ਰਹਮ ਕਾ ਛੋਡਿ ਚਲਿਆ ਏਕ ਦਿਹਾੜੇ ॥੨॥ 但是当上帝的命令来临时,他离开了一切,有一天离开了世界。2
ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ ॥ 人通过许多技巧来做佛法,但造物主不认识主
ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ॥ 他向别人传道,但不跟随自己,他不认识道的秘密
ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ ॥੩॥ 他赤身裸体地来到这个世界,将赤身裸体地走,他的正义就像大象洗澡一样徒劳,就像大象(沐浴后)把泥浆倒在自己身上一样。3
ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥ 圣徒啊,先生们啊!哦,我的朋友们!听所有人说,这整个世界都是假的
ਮੇਰੀ ਮੇਰੀ ਕਰਿ ਕਰਿ ਡੂਬੇ ਖਪਿ ਖਪਿ ਮੁਏ ਗਵਾਰਾ ॥ 许多人(在世界的海洋中)已经淹没在我这样做中,傻瓜们已经死在他们中间
ਗੁਰ ਮਿਲਿ ਨਾਨਕ ਨਾਮੁ ਧਿਆਇਆ ਸਾਚਿ ਨਾਮਿ ਨਿਸਤਾਰਾ ॥੪॥੧॥੩੮॥ 哦,那纳克!遇见上师,我默想了主的名,并被萨提亚南拯救了。4.1.38
ਰਾਗੁ ਆਸਾ ਘਰੁ ੫ ਮਹਲਾ ੫ 拉古阿萨加鲁 5 马哈拉 5
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥ 对世界财富视而不见的世界,却沉睡在玛雅的幻觉中
ਕੋਊ ਜਾਗੈ ਹਰਿ ਜਨੁ ॥੧॥ 但只有主的奉献者才能觉醒。1
ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ ॥ 世界沉浸在摩诃摩诃摩诃迦的迷恋中,它爱玛雅的爱甚至超过自己的灵魂
ਕੋਊ ਤਿਆਗੈ ਵਿਰਲਾ ॥੨॥ 只有一个罕见的人放弃了玛雅的魅力。2
ਚਰਨ ਕਮਲ ਆਨੂਪ ਹਰਿ ਸੰਤ ਮੰਤ ॥ 主的脚是Kamal Anup,哈里圣徒的咒语也很美
ਕੋਊ ਲਾਗੈ ਸਾਧੂ ॥੩॥ 只有一个罕见的僧侣依附于他们。3
ਨਾਨਕ ਸਾਧੂ ਸੰਗਿ ਜਾਗੇ ਗਿਆਨ ਰੰਗਿ ॥ 哦,那纳克!他通过来到萨桑加蒂并以知识的颜色绘画来保持清醒
ਵਡਭਾਗੇ ਕਿਰਪਾ ॥੪॥੧॥੩੯॥ 如果一个幸运的人得到上帝的祝福。4.1.36
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਰਾਗੁ ਆਸਾ ਘਰੁ ੬ ਮਹਲਾ ੫ ॥ 拉古阿萨加鲁 6 马哈拉 5
ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥ 哦,主啊!你觉得合适的东西对我们来说是可以接受的,你的意志让我们心中轻松快乐
ਕਰਣ ਕਾਰਣ ਸਮਰਥ ਅਪਾਰਾ ਅਵਰੁ ਨਾਹੀ ਰੇ ਕੋਈ ॥੧॥ 主啊,你有能力做和做一切事!没有比你更有能力的人了。1
ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥ 主!你的仆人用爱赞美你
ਮਸਲਤਿ ਮਤਾ ਸਿਆਣਪ ਜਨ ਕੀ ਜੋ ਤੂੰ ਕਰਹਿ ਕਰਾਵਹਿ ॥੧॥ ਰਹਾਉ ॥ 哦,纳特!无论你做什么或做什么,都是对你的奉献者最好的建议,意图和智慧。1.留
ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ ਸਾਧਸੰਗਿ ਰਸੁ ਪਾਇਆ ॥ 哦,我最亲爱的!你的名字就像花蜜,在萨德桑加蒂,我收到了这种花蜜
ਤ੍ਰਿਪਤਿ ਅਘਾਇ ਸੇਈ ਜਨ ਪੂਰੇ ਸੁਖ ਨਿਧਾਨੁ ਹਰਿ ਗਾਇਆ ॥੨॥ 赞美Sukhnidhan Hari的生物是完整和满意的。2
ਜਾ ਕਉ ਟੇਕ ਤੁਮ੍ਹ੍ਹਾਰੀ ਸੁਆਮੀ ਤਾ ਕਉ ਨਾਹੀ ਚਿੰਤਾ ॥ 哦,主啊!得到你支持的人并不在乎
ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ॥੩॥ 哦,我的上帝!那些你怜悯的人是好的放债人,也是幸运的。3
ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ ਪਾਇਆ ॥ 创造世界的人啊!自从我看到你,(我的)困境,迷恋和欺骗都被摧毁了
ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ ॥੪॥੧॥੪੦॥ 哦,那纳克!我已经把这个名字变成了我的例行公事,我一直沉浸在Hari这个名字的颜色中。4.1.40
ਆਸਾ ਮਹਲਾ ੫ ॥ 阿萨马哈拉 5
ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥ 一个亵渎神明的人洗净他人出生和出生紊乱的污垢,享受他行为的果实
ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥੧॥ 在这里(在Ihlok),他找不到幸福,也没有在主的宫廷里找到住所。他在山浦府受害。1
ਨਿੰਦਕਿ ਅਹਿਲਾ ਜਨਮੁ ਗਵਾਇਆ ॥ 亵渎者徒劳地失去了宝贵的人命
ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥੧॥ ਰਹਾਉ ॥ 他不能在任何事情上取得成功,他找不到未来的任何地方。1.留
ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥ 可怜的亵渎者会得到他以前出生的行为的果实,但可怜的亵渎者也不受其约束
ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥੨॥ 他已经死在没有人能保护他的地方。他应该给谁打电话?2


© 2017 SGGS ONLINE
error: Content is protected !!
Scroll to Top