Guru Granth Sahib Translation Project

guru-granth-sahib-chinese-page-369

Page 369

ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਰਾਗੁ ਆਸਾ ਘਰੁ ੮ ਕੇ ਕਾਫੀ ਮਹਲਾ ੪ ॥ Ragu Asa Gharu 8的Kafi Mahala 4
ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥ 哦,兄弟!死亡从出生起就被写下来了。在某人去世时,人们只是因为他们的自我而哭泣
ਗੁਰਮੁਖਿ ਨਾਮੁ ਧਿਆਇ ਅਸਥਿਰੁ ਹੋਈਐ ॥੧॥ 通过成为一名导师来默想主,灵魂将永远坚定不移。1
ਗੁਰ ਪੂਰੇ ਸਾਬਾਸਿ ਚਲਣੁ ਜਾਣਿਆ ॥ 完整的上师是有福的,他得到了每个人从这里离开的知识(即死亡是不可动摇的)
ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ ॥੧॥ ਰਹਾਉ ॥ 那些从最好的名字中受益的人会沉迷于梵天这个词。1.留
ਪੂਰਬਿ ਲਿਖੇ ਡੇਹ ਸਿ ਆਏ ਮਾਇਆ ॥ 哦,我的母亲!根据前一次出生所写的事迹,那些接受生命日的人来到了世界上
ਚਲਣੁ ਅਜੁ ਕਿ ਕਲ੍ਹ੍ਹਿ ਧੁਰਹੁ ਫੁਰਮਾਇਆ ॥੨॥ 今天或明天,人一定已经离开了伊洛克,就像上帝从一开始就的命令一样。2
ਬਿਰਥਾ ਜਨਮੁ ਤਿਨਾ ਜਿਨ੍ਹ੍ਹੀ ਨਾਮੁ ਵਿਸਾਰਿਆ ॥ 那些忘记了主名的人,他们的出生是徒劳的
ਜੂਐ ਖੇਲਣੁ ਜਗਿ ਕਿ ਇਹੁ ਮਨੁ ਹਾਰਿਆ ॥੩॥ 他在世界上玩赌博游戏,并在这个游戏中击败了自己的思想。3
ਜੀਵਣਿ ਮਰਣਿ ਸੁਖੁ ਹੋਇ ਜਿਨ੍ਹ੍ਹਾ ਗੁਰੁ ਪਾਇਆ ॥ 接受上师的人类,即使在出生和死亡中也能感受到幸福
ਨਾਨਕ ਸਚੇ ਸਚਿ ਸਚਿ ਸਮਾਇਆ ॥੪॥੧੨॥੬੪॥ 哦,那纳克!真實的眾生因為真理而全神絷注於最終的真理。4.12.64
ਆਸਾ ਮਹਲਾ ੪ ॥ 阿萨马哈拉 4
ਜਨਮੁ ਪਦਾਰਥੁ ਪਾਇ ਨਾਮੁ ਧਿਆਇਆ ॥ 谁因生来就是一个宝贵的人而默想主的名,
ਗੁਰ ਪਰਸਾਦੀ ਬੁਝਿ ਸਚਿ ਸਮਾਇਆ ॥੧॥ 藉着上师的恩典,理解了(人与生俱来的)manoratha,他已经全神贯注于真理。1
ਜਿਨ੍ਹ੍ਹ ਧੁਰਿ ਲਿਖਿਆ ਲੇਖੁ ਤਿਨ੍ਹ੍ਹੀ ਨਾਮੁ ਕਮਾਇਆ ॥ 那些从一开始就把命运写在头上的人,已经赢得了主的名
ਦਰਿ ਸਚੈ ਸਚਿਆਰ ਮਹਲਿ ਬੁਲਾਇਆ ॥੧॥ ਰਹਾਉ ॥ 那些真人被真神邀请到他的宫殿。1.留
ਅੰਤਰਿ ਨਾਮੁ ਨਿਧਾਨੁ ਗੁਰਮੁਖਿ ਪਾਈਐ ॥ 我们心中有一个名字的宝藏,但它只有在上师面前才能找到
ਅਨਦਿਨੁ ਨਾਮੁ ਧਿਆਇ ਹਰਿ ਗੁਣ ਗਾਈਐ ॥੨॥ 无论白天还是黑夜,人们都应该冥想Hari这个名字并赞美Hari。2
ਅੰਤਰਿ ਵਸਤੁ ਅਨੇਕ ਮਨਮੁਖਿ ਨਹੀ ਪਾਈਐ ॥ 我们的良心中有许多物质,但以人为本的人却得不到它们
ਹਉਮੈ ਗਰਬੈ ਗਰਬੁ ਆਪਿ ਖੁਆਈਐ ॥੩॥ 因为自我,任性的人吹嘘和摧毁自己。3
ਨਾਨਕ ਆਪੇ ਆਪਿ ਆਪਿ ਖੁਆਈਐ ॥ 哦,那纳克!因为他的行为,人毁灭了自己
ਗੁਰਮਤਿ ਮਨਿ ਪਰਗਾਸੁ ਸਚਾ ਪਾਈਐ ॥੪॥੧੩॥੬੫॥ 但是有了上师的心,知识在心里变得轻盈,真理(上帝)就找到了。4.13.65
ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ 拉古 浅嗣加鲁 16 of 2 马哈拉 4 苏东
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥ 我不停地吟唱着尼什丁·哈里的名字
ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ॥੧॥ ਰਹਾਉ ॥ Satiguru告诉我hari-naam(区别)。(所以)现在我不能没有Hari一刻甚至一刻。1.留
ਹਮਰੈ ਸ੍ਰਵਣੁ ਸਿਮਰਨੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ ਖਿਨੁ ॥ 我必须听哈里的bhajan并总结他。没有Hari,我一刻也活不下来
ਜੈਸੇ ਹੰਸੁ ਸਰਵਰ ਬਿਨੁ ਰਹਿ ਨ ਸਕੈ ਤੈਸੇ ਹਰਿ ਜਨੁ ਕਿਉ ਰਹੈ ਹਰਿ ਸੇਵਾ ਬਿਨੁ ॥੧॥ 正如Rajhans不能没有sarovar一样,Hari的奉献者怎么能没有Hari的奉献呢?1
ਕਿਨਹੂੰ ਪ੍ਰੀਤਿ ਲਾਈ ਦੂਜਾ ਭਾਉ ਰਿਦ ਧਾਰਿ ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ ॥ 许多人喜欢二元性,并将其安顿在心里。许多人喜欢迷恋和骄傲
ਹਰਿ ਜਨ ਪ੍ਰੀਤਿ ਲਾਈ ਹਰਿ ਨਿਰਬਾਣ ਪਦ ਨਾਨਕ ਸਿਮਰਤ ਹਰਿ ਹਰਿ ਭਗਵਾਨ ॥੨॥੧੪॥੬੬॥ 哈里的奉献者一直爱着哈里的涅槃帖子,但纳纳克继续做斯里哈里勋爵的模拟。2 .14 .66
ਆਸਾਵਰੀ ਮਹਲਾ ੪ ॥ 朝和马哈拉 4
ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥ 哦,我的母亲!告诉我一些关于我最亲爱的拉姆的事情
ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥ 我不能在没有Hari的情况下生活一刻,就像看到骆驼藤蔓让我快乐,总是快乐一样。1.留
ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ ॥ 我的思想已经变得超然和超然,因为哈里·鲁皮·米特拉的达尔善
ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ ਤੈਸੇ ਮੋਹਿ ਹਰਿ ਬਿਨੁ ਰਹਨੁ ਨ ਜਾਈ ॥੧॥ 正如巴瓦兰不能没有莲花一样,我不能没有哈里。1


© 2017 SGGS ONLINE
error: Content is protected !!
Scroll to Top