Guru Granth Sahib Translation Project

guru-granth-sahib-chinese-page-368

Page 368

ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਮਹਲਾ ੪ ਰਾਗੁ ਆਸਾ ਘਰੁ ੬ ਕੇ ੩ ॥ Mahala 4 Ragu Asa Gharu 6 of 3
ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥ 哦,瑜伽士!你用手中的竖琴弹奏琴弦,但你的维纳徒劳地响起
ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ ॥੧॥ 哦,瑜伽士!通过上师的母亲谈论Hari的美德,你的这个思想将被hari的颜色所浸透。1
ਜੋਗੀ ਹਰਿ ਦੇਹੁ ਮਤੀ ਉਪਦੇਸੁ ॥ 哦,瑜伽士!听听Hari对你的智力的讲道
ਜੁਗੁ ਜੁਗੁ ਹਰਿ ਹਰਿ ਏਕੋ ਵਰਤੈ ਤਿਸੁ ਆਗੈ ਹਮ ਆਦੇਸੁ ॥੧॥ ਰਹਾਉ ॥ 哈里神正在所有时代(萨提尤加,特里塔,德拉维亚,卡利尤加)中广泛传播,在他面前,我鞠躬。1.留
ਗਾਵਹਿ ਰਾਗ ਭਾਤਿ ਬਹੁ ਬੋਲਹਿ ਇਹੁ ਮਨੂਆ ਖੇਲੈ ਖੇਲ ॥ 你在很多拉加斯唱歌和说话,但你的这个头脑只玩游戏
ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ ॥੨॥ 你想在牛身上加一口井来灌溉泥土,这些泥土吃掉葡萄藤以进一步放牧。2
ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਹਰਿ ਜਾਮੈ ਹਰਿਆ ਖੇਤੁ ॥ (瑜伽士啊!在Hari的怜悯下,在Kaya Rupi Nagar的土地上播下Hari这个名字的种子。然后harinam本身会发芽,你的kaya-rupai作物将变成绿色
ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ ॥੩॥ 哦,瑜伽士!遏制这种善变的心灵的困境,以固定形式添加公牛,并用上师的思想灌溉Hari-Nam的水。3
ਜੋਗੀ ਜੰਗਮ ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ ॥ 主!瑜伽士,jantams和所有创造物都是你的创造物,就像你给他们一样,所以他们走路
ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰਿ ਲਾਵਹੁ ਮਨੂਆ ਪੇਲ ॥੪॥੯॥੬੧॥ 纳纳克之王!激发我的思想,并将其包含在hari-naam中。4.6.61
ਆਸਾ ਮਹਲਾ ੪ ॥ 阿萨马哈拉 4
ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥ 一个人到处寻找dhunghru和taal有多长时间了?一个人演奏了多长时间的拉巴布等乐器
ਆਵਤ ਜਾਤ ਬਾਰ ਖਿਨੁ ਲਾਗੈ ਹਉ ਤਬ ਲਗੁ ਸਮਾਰਉ ਨਾਮੁ ॥੧॥ 来来去去会有一些延迟,在那之前,我为什么不记得上帝的名字呢?1
ਮੇਰੈ ਮਨਿ ਐਸੀ ਭਗਤਿ ਬਨਿ ਆਈ ॥ 在我看来,对主的这种虔诚已经变成了
ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਜਲ ਬਿਨੁ ਮੀਨੁ ਮਰਿ ਜਾਈ ॥੧॥ ਰਹਾਉ ॥ 没有他,我活不了一会儿,就像没有水的鱼的生命变得易腐烂一样,我也不能没有Hari。1.留
ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ ॥ 一首歌混合五根弦和七首曲调需要多长时间?一个人提高拉加的语气多久
ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ ॥੨॥ 琴弦中必须有一些延迟,摇晃曲调并提高音调。只要他赞美拉姆,我的心就会花上。2
ਕਬ ਕੋ ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ ॥ 有人会跳舞和跑脚多久?一个人移动他们的手多长时间
ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ ਸਮ੍ਹ੍ਹਾਰੈ ॥੩॥ 移动我的手和脚需要一段时间,直到那时我的头脑做了Ram这个名字的苏美兰。3
ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ ਨਾ ਪਤਿ ਹੋਇ ॥ 移动我的手和脚需要一段时间,直到那时我的头脑做了Ram这个名字的苏美兰。3
ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭੁ ਕੋਇ ॥੪॥੧੦॥੬੨॥ 哦,那纳克!永远在心里敬拜主,只有这样,大家才会欢呼雀跃。4.10.62
ਆਸਾ ਮਹਲਾ ੪ ॥ 阿萨马哈拉 4
ਸਤਸੰਗਤਿ ਮਿਲੀਐ ਹਰਿ ਸਾਧੂ ਮਿਲਿ ਸੰਗਤਿ ਹਰਿ ਗੁਣ ਗਾਇ ॥ 一个人应该加入上帝的圣徒的纯洁联盟,并通过加入satsangati继续赞美Hari
ਗਿਆਨ ਰਤਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰਾ ਜਾਇ ॥੧॥ (在Satsangati中)无知的黑暗被知识宝石的光所摧毁。1
ਹਰਿ ਜਨ ਨਾਚਹੁ ਹਰਿ ਹਰਿ ਧਿਆਇ ॥ 哈里的奉献者啊!一边跳舞,一边冥想哈里-普拉布
ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥੧॥ ਰਹਾਉ ॥ 哦,我的兄弟!如果我找到这样的圣徒,我会为那些敬拜主的人洗脚。1.留
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਅਨਦਿਨੁ ਹਰਿ ਲਿਵ ਲਾਇ ॥ 哦,我的思想!记住Hari-God的名字,通过日夜冥想
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਭੂਖ ਨ ਲਾਗੈ ਆਇ ॥੨॥ 你会得到你想要的果子,你再也不会挨饿了。2
ਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ ॥ Aparpar Hari本人就是世界的创造者。哈里自己说话和打电话
ਸੇਈ ਸੰਤ ਭਲੇ ਤੁਧੁ ਭਾਵਹਿ ਜਿਨ੍ਹ੍ਹ ਕੀ ਪਤਿ ਪਾਵਹਿ ਥਾਇ ॥੩॥ 这些是对你好,你接受他们的威望的圣徒。3
ਨਾਨਕੁ ਆਖਿ ਨ ਰਾਜੈ ਹਰਿ ਗੁਣ ਜਿਉ ਆਖੈ ਤਿਉ ਸੁਖੁ ਪਾਇ ॥ 纳纳克对哈里的赞美并不满足,他越是美化他,就越能获得幸福
ਭਗਤਿ ਭੰਡਾਰ ਦੀਏ ਹਰਿ ਅਪੁਨੇ ਗੁਣ ਗਾਹਕੁ ਵਣਜਿ ਲੈ ਜਾਇ ॥੪॥੧੧॥੬੩॥ 哈里把他虔诚的仓库(献给崇拜者)和美德商人买下它们并把它们带到他们的家中(下文)。4 .11 .63


© 2017 SGGS ONLINE
error: Content is protected !!
Scroll to Top