Guru Granth Sahib Translation Project

guru-granth-sahib-chinese-page-343

Page 343

ਬਾਵਨ ਅਖਰ ਜੋਰੇ ਆਨਿ ॥ 人加了五十二个字母
ਸਕਿਆ ਨ ਅਖਰੁ ਏਕੁ ਪਛਾਨਿ ॥ 但是他认不出神的话语
ਸਤ ਕਾ ਸਬਦੁ ਕਬੀਰਾ ਕਹੈ ॥ 卡比尔说出真理的话语
ਪੰਡਿਤ ਹੋਇ ਸੁ ਅਨਭੈ ਰਹੈ ॥ 潘迪特是那个无所畏惧地徘徊的人
ਪੰਡਿਤ ਲੋਗਹ ਕਉ ਬਿਉਹਾਰ ॥ 增加信件是权威人士的事
ਗਿਆਨਵੰਤ ਕਉ ਤਤੁ ਬੀਚਾਰ ॥ 一个智者思考现实
ਜਾ ਕੈ ਜੀਅ ਜੈਸੀ ਬੁਧਿ ਹੋਈ ॥ ਕਹਿ ਕਬੀਰ ਜਾਨੈਗਾ ਸੋਈ ॥੪੫॥ 卡比尔吉说:"就像智慧存在于一个生物的头脑中一样,这就是他所理解的。45
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਰਾਗੁ ਗਉੜੀ ਥਿਤੀ ਕਬੀਰ ਜੀ ਕੀ ॥ Ragu Gauri是Kabir ji中唯一的一个
ਸਲੋਕੁ ॥ 诗句
ਪੰਦ੍ਰਹ ਥਿਤੀ ਸਾਤ ਵਾਰ ॥ 有十五个日期和七个工作日
ਕਹਿ ਕਬੀਰ ਉਰਵਾਰ ਨ ਪਾਰ ॥ 卡比尔说:"我赞美永恒的神
ਸਾਧਿਕ ਸਿਧ ਲਖੈ ਜਉ ਭੇਉ ॥ 当寻求者和悉达多明白主的奥秘时,
ਆਪੇ ਕਰਤਾ ਆਪੇ ਦੇਉ ॥੧॥ 他自己成为造物主和主。1
ਥਿਤੀ ॥ 日期
ਅੰਮਾਵਸ ਮਹਿ ਆਸ ਨਿਵਾਰਹੁ ॥ 在新月的那一天,放弃你的欲望
ਅੰਤਰਜਾਮੀ ਰਾਮੁ ਸਮਾਰਹੁ ॥ 记住内在的罗摩(在你的心中)
ਜੀਵਤ ਪਾਵਹੁ ਮੋਖ ਦੁਆਰ ॥ 这样,在这次出生中,你将获得救赎之门
ਅਨਭਉ ਸਬਦੁ ਤਤੁ ਨਿਜੁ ਸਾਰ ॥੧॥ (通过这种记忆的效果)你的真正元素将被唤醒,上师的话语将以一种有经验的形式传播。1
ਚਰਨ ਕਮਲ ਗੋਬਿੰਦ ਰੰਗੁ ਲਾਗਾ ॥ 这种生物的爱是用戈文德的美丽脚形成的,并且
ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥ 藉着圣徒们的恩典,心灵变得纯洁的那一位,他日夜夜地保持清醒,敬拜哈里。1.留
ਪਰਿਵਾ ਪ੍ਰੀਤਮ ਕਰਹੁ ਬੀਚਾਰ ॥ 在一天中的一天,兄弟!想想最亲爱的主
ਘਟ ਮਹਿ ਖੇਲੈ ਅਘਟ ਅਪਾਰ ॥ 永恒的主在每一颗心中都在玩耍
ਕਾਲ ਕਲਪਨਾ ਕਦੇ ਨ ਖਾਇ ॥ 对死亡的恐惧永远无法触动他
ਆਦਿ ਪੁਰਖ ਮਹਿ ਰਹੈ ਸਮਾਇ ॥੨॥ 被阿迪普鲁什神吸收的人。2
ਦੁਤੀਆ ਦੁਹ ਕਰਿ ਜਾਨੈ ਅੰਗ ॥ 第二,兄弟!要明白(玛雅和梵天)都在身体部位玩耍
ਮਾਇਆ ਬ੍ਰਹਮ ਰਮੈ ਸਭ ਸੰਗ ॥ 玛雅和梵天从粒子中分离出来
ਨਾ ਓਹੁ ਬਢੈ ਨ ਘਟਤਾ ਜਾਇ ॥ 主不会增长或减少
ਅਕੁਲ ਨਿਰੰਜਨ ਏਕੈ ਭਾਇ ॥੩॥ 他是一样的,Niranjan,Niranjan。3
ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥ 第三,如果赞美主的人在容易的状态下保持玛雅的三种品质不变,
ਆਨਦ ਮੂਲ ਪਰਮ ਪਦੁ ਪਾਵੈ ॥ 这个人达到了最终的位置,这是快乐的源泉
ਸਾਧਸੰਗਤਿ ਉਪਜੈ ਬਿਸ੍ਵਾਸ ॥ 通过留在萨桑加蒂,人们发展出一种对人类的信念:
ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥ 从里到外都是那主的光。4
ਚਉਥਹਿ ਚੰਚਲ ਮਨ ਕਉ ਗਹਹੁ ॥ 四人组 - 生物啊!控制你善变的头脑,并
ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥ 不要坐在工作的陪伴下,愤怒
ਜਲ ਥਲ ਮਾਹੇ ਆਪਹਿ ਆਪ ॥ 作为大海的神,你在地上无处不在,
ਆਪੈ ਜਪਹੁ ਆਪਨਾ ਜਾਪ ॥੫॥ 他自己吟唱。5
ਪਾਂਚੈ ਪੰਚ ਤਤ ਬਿਸਥਾਰ ॥ Panchami-这个世界是五个基本部分的延伸
ਕਨਿਕ ਕਾਮਿਨੀ ਜੁਗ ਬਿਉਹਾਰ ॥ 黄金(财富)和寻找女人是它的两大支柱
ਪ੍ਰੇਮ ਸੁਧਾ ਰਸੁ ਪੀਵੈ ਕੋਇ ॥ 只有一個罕見的人喝了主之愛的糾正
ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥ 他不再忍受衰老和死亡的痛苦
ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥ 第六种——人的五种感官和第六种心灵——它一直在世界上徘徊(渴望物质)
ਬਿਨੁ ਪਰਚੈ ਨਹੀ ਥਿਰਾ ਰਹਾਇ ॥ 除非受造物在纪念上帝,否则它不会离开(从这些迷失方向中)
ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥ 兄弟啊!消除困境,宽容和
ਕਰਮ ਧਰਮ ਕੀ ਸੂਲ ਨ ਸਹਹੁ ॥੭॥ 放下这场漫长的佛法业力之争。4 米
ਸਾਤੈਂ ਸਤਿ ਕਰਿ ਬਾਚਾ ਜਾਣਿ ॥ 萨普塔米 - 哦,兄弟!对上师的声音有信心,并
ਆਤਮ ਰਾਮੁ ਲੇਹੁ ਪਰਵਾਣਿ ॥ 通过这个,把主(名字)穿进你的心里
ਛੂਟੈ ਸੰਸਾ ਮਿਟਿ ਜਾਹਿ ਦੁਖ ॥ 通过这种方式,困境将被消除,磨难将消失,
ਸੁੰਨ ਸਰੋਵਰਿ ਪਾਵਹੁ ਸੁਖ ॥੮॥ 你会得到Vaikunthi Sarovar的幸福。8
ਅਸਟਮੀ ਅਸਟ ਧਾਤੁ ਕੀ ਕਾਇਆ ॥ 阿什塔米 - 这个身体由八种金属组成
ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥ 在這裡,Mahanidhi Agadha Prabhu正在居住
ਗੁਰ ਗਮ ਗਿਆਨ ਬਤਾਵੈ ਭੇਦ ॥ 知道知识的上师会说出这个秘密
ਉਲਟਾ ਰਹੈ ਅਭੰਗ ਅਛੇਦ ॥੯॥ 除了世俗的迷恋,人住在不朽的主里。9
ਨਉਮੀ ਨਵੈ ਦੁਆਰ ਕਉ ਸਾਧਿ ॥ 纳瓦米 - 兄弟啊!控制身体感官,
ਬਹਤੀ ਮਨਸਾ ਰਾਖਹੁ ਬਾਂਧਿ ॥ 抑制由此产生的渴望
ਲੋਭ ਮੋਹ ਸਭ ਬੀਸਰਿ ਜਾਹੁ ॥ 忘记贪婪和迷恋等疾病


© 2017 SGGS ONLINE
error: Content is protected !!
Scroll to Top