Guru Granth Sahib Translation Project

guru-granth-sahib-chinese-page-302

Page 302

ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥ 所有众生都是你的,你是万物的主人。你把救恩赐给所有众生。4
ਸਲੋਕ ਮਃ ੪ ॥ 什洛克马哈拉 4
ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥ 在听到萨詹主的慈爱信息时,他的眼睛转过身来,希望有异象,
ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥੧॥ 哦,那纳克!上师很高兴,并把他们与主萨詹聚集在一起,他们过着幸福的生活。1
ਮਃ ੪ ॥ 马哈拉 4
ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥ 捐赠者上师非常友善。他总是住在怜悯的房子里
ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥ 在萨提古鲁的心中,与任何人都没有敌意,他到处都看到一个神。
ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥ 与涅槃敌对的生物中没有一个是快乐的
ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥ 上师想要所有人的福利。他们怎么会是坏的
ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥ 一个人去萨提古鲁的崇敬精神,他得到了同样的果实。
ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥ 哦,那纳克!对创造宇宙的上帝来说,没有什么是可以隐瞒的,因为他知道一切。2
ਪਉੜੀ ॥ 保里
ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ ॥ 師父所做的偉大的人必須被認為是偉大的
ਜਿਸੁ ਸਾਹਿਬ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ ॥ 主人喜欢的那个,他原谅了他,在主人的心目中,他似乎很珍贵
ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ ॥ 她(活着的女人)是一个傻瓜和一个白痴,她把她比作她
ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ ॥ 萨古鲁遇见主的那一位也得到同样的赞美,并向其他人背诵主的赞美
ਨਾਨਕ ਸਚਾ ਸਚੁ ਹੈ ਬੁਝਿ ਸਚਿ ਸਮਾਣੀ ॥੫॥ 哦,那纳克!上帝永远是真理,明白这个事实的人被真理所吸收。5
ਸਲੋਕ ਮਃ ੪ ॥ 什洛克马哈拉 4
ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥ 上帝是真理,没有玛雅,不朽,无所畏惧,无所畏惧,无形
ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥ 那些集中精力并炖煮它的人,他们摆脱了自我的负担
ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥ 崇拜上帝的廓尔穆卡人,这样的圣徒在世界上非常受欢迎
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥ 如果一個人譴責完整的薩提古魯,那麼他就會受到整個世界的迫害
ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥ 上帝自己住在萨提古鲁里面,他自己是他的保护者
ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥ 那位上师是有福的!祝福!赞美主的人。我总是崇拜他
ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥੧॥ 哦,那纳克!我全心全意地向那些崇拜造物主上帝的人鞠躬。1
ਮਃ ੪ ॥ 马哈拉 4
ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥ 上帝自己创造了地球,他自己创造了天空
ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥ 在地上,上帝创造了动物,他自己在众生的嘴里献上了食物
ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥ 就其本身而言,它正在变得普遍,本身就是一个美德的宝库
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥੨॥ 哦,那纳克!敬拜耶和华的名,他会毁灭你所有的罪孽。2
ਪਉੜੀ ॥ 保里
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ ॥ 真理的神啊!你永远是真理。那条真理似乎喜欢真理
ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ ॥ 真理之主啊!那些赞美你的人,山道不会接近他们
ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ ॥ 那些心里喜欢主真理的人,他们的脸在他的宫廷里变得明亮
ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ ॥ 骗子被推回去,由于心中的谎言和欺骗,他们遭受了巨大的苦难
ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ ॥੬॥ 谎言的面孔在真理的法庭上是黑色的。说谎者只是说谎者。6
ਸਲੋਕ ਮਃ ੪ ॥ 什洛克马哈拉 4
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥ 萨提古鲁是宗教之地。当一个人在里面播种时,一个人也会得到果实
ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥ .古鲁的锡克教徒播种了花蜜这个名字,并接受上帝作为他们的花蜜果实
ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ ॥ 他们的脸在这个世界和后世都是明亮的。在主的真正宫廷里,他们受到尊敬
ਇਕਨ੍ਹ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥ 有些人心里有欺骗,他们总是在欺骗,在播种时吃同样的水果


© 2017 SGGS ONLINE
error: Content is protected !!
Scroll to Top