Guru Granth Sahib Translation Project

guru-granth-sahib-chinese-page-301

Page 301

ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥ 他所喜悦的古尔穆克人的所有工作都是成功的。
ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥ 哦,那纳克!上帝有同样的梅利亚,这些梅利亚在开始时已经遇到,并且被世界创造者上帝自己混合在一起。2
ਪਉੜੀ ॥ 粉末
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥ 哦,我真正的主人!哦,古赛!你永远是真理
ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥ 整个世界都在默想你,在你面前鞠躬
ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥ 你的名声是美丽和美丽的家园。谁欣赏你,谁就超越了它
ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥ 你给古尔穆卡人结果,他们就全神贯注于真理
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥ 哦,我的大老板!你的荣耀是伟大的。1
ਸਲੋਕ ਮਃ ੪ ॥ 诗句马哈拉 4
ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥ 欣赏除上帝之名和所有对话的味道之外的任何人都是褪色的。
ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥ 心甘情愿的生物赞美他们的自我,但对自我的迷恋是徒劳的
ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥ 他所欣赏的人死了。它们在所有争端中都被摧毁了
ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥ 哦,那纳克!古尔穆克人通过崇拜帕拉马南达·哈里·帕拉梅什瓦拉而得救。1
ਮਃ ੪ ॥ 马哈拉 4
ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥ 萨古鲁啊!告诉我hari-prabhu的话,因为我在心中冥想他的名字
ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥ 哦,那纳克!上帝的名字是非常純潔的,所以我希望我應該通過用嘴巴說話來結束我所有的苦難(Hari-naam)。2
ਪਉੜੀ ॥ 粉末
ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥ 耶和华!你自己就是个尼兰卡!真神啊
ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥ 那些集中精力并默想你的人,你已经摧毁了他们所有的悲伤
ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥ 没有人能与你相提并论,我会坐在你旁边提到你
ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ ॥ 耶和华!你是像你一样的伟大给予者,你是我心中亲爱的
ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥ 哦,我真正的主人!你的荣耀就是真理。2
ਸਲੋਕ ਮਃ ੪ ॥ 诗句马哈拉4
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥ 在谁的心目中存在自我的疾病,这种自愿的邪恶生物处于两难境地
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥ 哦,那纳克!这种自我疾病可以通过与萨提古鲁会面以及撒督和绅士的协会来治愈。1
ਮਃ ੪ ॥ 马哈拉 4
ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥ 廓尔穆卡人的思想和身体都沉浸在上帝的爱中
ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥੨॥ 哦,那纳克!他已经皈依了神。把他带到神面前的上师是有福的。2
ਪਉੜੀ ॥ 粉末
ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥ 全能的主啊!你是不可理解的,那我该拿你和谁比较呢
ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥ 如果有人像你一样伟大,我会取他的名字。但像你一样,你是唯一被呼召的人
ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥ (纳特啊!你存在于每一个身体里,但这个东西是向那些在萨提古鲁之前的人显现的
ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥ 主!你是真理,是我们所有人的主人,你是至高无上的那一位
ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥ 真理的神啊!如果我们确信只有你所做的才是发生的事情,那么我们为什么要后悔呢?3
ਸਲੋਕ ਮਃ ੪ ॥ 诗句马哈拉4
ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥ 我的思想和身体都沉浸在最亲爱的八个哨兵的爱中
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥ 哦,那纳克!那些被神恩典所赐予的人生活在萨提古鲁的幸福中。1
ਮਃ ੪ ॥ 马哈拉 4
ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥ 那些心中有神之爱的人,当他们赞美主时,他们看起来非常美丽
ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥ 哦,那纳克!把这种爱放在心上的神自己知道。2
ਪਉੜੀ ॥ 粉末
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥ 耶和华啊,宇宙的创造者!你自己是令人难忘的,所以不要忘记
ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥ 哦,没错!无论你做什么,它都会做得很好。这种知识是通过上师的话获得的
ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥ 主!你有能力做所有的工作,并把它交给众生。除了你,没有人是别人
ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥ 哦,我的老板!你是一个不可理解和怜悯的家,整个世界都在默想你。


© 2017 SGGS ONLINE
error: Content is protected !!
Scroll to Top