Guru Granth Sahib Translation Project

guru-granth-sahib-chinese-page-289

Page 289

ਜਨਮ ਜਨਮ ਕੇ ਕਿਲਬਿਖ ਜਾਹਿ ॥ 你出生的罪孽将被除去
ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥ 自己吟诵上帝的名字,让别人吟诵这个名字
ਸੁਨਤ ਕਹਤ ਰਹਤ ਗਤਿ ਪਾਵਹੁ ॥ 傾聽、說話和身處於這種行為中,將會得到解脫l
ਸਾਰ ਭੂਤ ਸਤਿ ਹਰਿ ਕੋ ਨਾਉ ॥ Sarbhut是Hari的真名
ਸਹਜਿ ਸੁਭਾਇ ਨਾਨਕ ਗੁਨ ਗਾਉ ॥੬॥ 纳纳克!用简单的性情赞美主。6
ਗੁਨ ਗਾਵਤ ਤੇਰੀ ਉਤਰਸਿ ਮੈਲੁ ॥ (生物啊!歌颂神,你罪孽的败类就会消失
ਬਿਨਸਿ ਜਾਇ ਹਉਮੈ ਬਿਖੁ ਫੈਲੁ ॥ 而自我般的毒药的膨胀也会消失
ਹੋਹਿ ਅਚਿੰਤੁ ਬਸੈ ਸੁਖ ਨਾਲਿ ॥ 他会毫不在意,会快乐地安顿下来
ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥ 谁会用他的每一次呼吸和呼吸来崇拜哈里的名字
ਛਾਡਿ ਸਿਆਨਪ ਸਗਲੀ ਮਨਾ ॥ 哦,介意!放弃你所有的聪明
ਸਾਧਸੰਗਿ ਪਾਵਹਿ ਸਚੁ ਧਨਾ ॥ 通过简单的伴奏,将获得真正的财富
ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ ॥ 通过积累上帝之名的资本并用它来交易
ਈਹਾ ਸੁਖੁ ਦਰਗਹ ਜੈਕਾਰੁ ॥ 这样,今生就会有幸福,主的宫廷里也会有热情好客
ਸਰਬ ਨਿਰੰਤਰਿ ਏਕੋ ਦੇਖੁ ॥ 他到处都看到神,
ਕਹੁ ਨਾਨਕ ਜਾ ਕੈ ਮਸਤਕਿ ਲੇਖੁ ॥੭॥ 哦,那纳克!命运就落在谁的额头上。+
ਏਕੋ ਜਪਿ ਏਕੋ ਸਾਲਾਹਿ ॥ 吟诵神的名字,只欣赏他
ਏਕੁ ਸਿਮਰਿ ਏਕੋ ਮਨ ਆਹਿ ॥ 想想一个上帝,只有他把他放在你的心里。
ਏਕਸ ਕੇ ਗੁਨ ਗਾਉ ਅਨੰਤ ॥ 歌颂那永生独一的神
ਮਨਿ ਤਨਿ ਜਾਪਿ ਏਕ ਭਗਵੰਤ ॥ 用你的思想和身体吟唱上帝
ਏਕੋ ਏਕੁ ਏਕੁ ਹਰਿ ਆਪਿ ॥ 那神就是
ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ ॥ 耶和华到处居住,在众生之间广泛存在
ਅਨਿਕ ਬਿਸਥਾਰ ਏਕ ਤੇ ਭਏ ॥ 有许多来自一位神的传播
ਏਕੁ ਅਰਾਧਿ ਪਰਾਛਤ ਗਏ ॥ 通过敬拜神,罪孽就被消除了
ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ॥ 我的思想和身体都沉浸在一个主里
ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥੮॥੧੯॥ 哦,那纳克!因着上师的恩典,他只认识一位神。8.19
ਸਲੋਕੁ ॥ 诗句
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥ 神啊!我误入了你的避难所
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥ 主!纳纳克恳求这让我投入到他的奉献中。1
ਅਸਟਪਦੀ ॥ 阿什塔帕迪
ਜਾਚਕ ਜਨੁ ਜਾਚੈ ਪ੍ਰਭ ਦਾਨੁ ॥ 主!我乞丐要求捐赠你的名字
ਕਰਿ ਕਿਰਪਾ ਦੇਵਹੁ ਹਰਿ ਨਾਮੁ ॥ 哈里啊!请告诉我你的名字
ਸਾਧ ਜਨਾ ਕੀ ਮਾਗਉ ਧੂਰਿ ॥ 我祈求撒督脚上的尘土
ਪਾਰਬ੍ਰਹਮ ਮੇਰੀ ਸਰਧਾ ਪੂਰਿ ॥ 帕拉布拉马啊!完成我的信心
ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥ 我总是赞美主
ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥ 主!每一次呼吸,我都会敬拜你
ਚਰਨ ਕਮਲ ਸਿਉ ਲਾਗੈ ਪ੍ਰੀਤਿ ॥ 我爱主的脚
ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ॥ 我总是敬拜主
ਏਕ ਓਟ ਏਕੋ ਆਧਾਰੁ ॥ 天啊!你是我的一个和一个支持
ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ॥੧॥ 哦,我的主啊!纳纳克乞求你最好的名字。1
ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ ॥ 主的怜悯提供了最终的幸福
ਹਰਿ ਰਸੁ ਪਾਵੈ ਬਿਰਲਾ ਕੋਇ ॥ 只有一个罕见的人找到了hari-rasa
ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ॥ 那些品尝它的人,那些生物变得饱腹
ਪੂਰਨ ਪੁਰਖ ਨਹੀ ਡੋਲਾਨੇ ॥ 他们成为完美的男人,从不动摇(在玛雅)
ਸੁਭਰ ਭਰੇ ਪ੍ਰੇਮ ਰਸ ਰੰਗਿ ॥ 他们充满了主的爱的甜蜜和喜乐
ਉਪਜੈ ਚਾਉ ਸਾਧ ਕੈ ਸੰਗਿ ॥ 在撒督的陪伴下,在他们的头脑中产生了一种精神意识
ਪਰੇ ਸਰਨਿ ਆਨ ਸਭ ਤਿਆਗਿ ॥ 他放弃了其他一切,在主里避难
ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ ॥ 他的心变得明亮,日夜不停地把他的圈子放在神里面
ਬਡਭਾਗੀ ਜਪਿਆ ਪ੍ਰਭੁ ਸੋਇ ॥ 只有幸运的人才能吟诵主
ਨਾਨਕ ਨਾਮਿ ਰਤੇ ਸੁਖੁ ਹੋਇ ॥੨॥ 哦,那纳克!那些全神谛奉主之名的人找到了幸福。2
ਸੇਵਕ ਕੀ ਮਨਸਾ ਪੂਰੀ ਭਈ ॥ 仆人的愿望已经实现,
ਸਤਿਗੁਰ ਤੇ ਨਿਰਮਲ ਮਤਿ ਲਈ ॥ 从那以后,他从萨提古鲁那里接受了干净的布道
ਜਨ ਕਉ ਪ੍ਰਭੁ ਹੋਇਓ ਦਇਆਲੁ ॥ 主对他的仆人变得仁慈
ਸੇਵਕੁ ਕੀਨੋ ਸਦਾ ਨਿਹਾਲੁ ॥ 他使他的仆人永远感激不尽
ਬੰਧਨ ਕਾਟਿ ਮੁਕਤਿ ਜਨੁ ਭਇਆ ॥ 仆人(玛雅)的纽带被切断了,他得到了救赎
ਜਨਮ ਮਰਨ ਦੂਖੁ ਭ੍ਰਮੁ ਗਇਆ ॥ 他的出生和死亡,悲伤和困境已经消失
ਇਛ ਪੁਨੀ ਸਰਧਾ ਸਭ ਪੂਰੀ ॥ 他的愿望已经实现,信仰也已经实现
ਰਵਿ ਰਹਿਆ ਸਦ ਸੰਗਿ ਹਜੂਰੀ ॥ 神总是与他同在
ਜਿਸ ਕਾ ਸਾ ਤਿਨਿ ਲੀਆ ਮਿਲਾਇ ॥ 是谁的,他和他混在一起了
ਨਾਨਕ ਭਗਤੀ ਨਾਮਿ ਸਮਾਇ ॥੩॥ 哦,那纳克!因着主的奉献,仆人已经被名所吸收。3
ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ॥ 为什么忘记不忽视人类服侍的神
ਸੋ ਕਿਉ ਬਿਸਰੈ ਜਿ ਕੀਆ ਜਾਨੈ ॥ 为什么要忘记知道他做了什么的上帝呢


© 2017 SGGS ONLINE
error: Content is protected !!
Scroll to Top