Guru Granth Sahib Translation Project

guru-granth-sahib-chinese-page-288

Page 288

ਰਚਿ ਰਚਨਾ ਅਪਨੀ ਕਲ ਧਾਰੀ ॥ 通过创造,主维持了他的能力
ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥ 哦,那纳克!很多时候,我为他(主)献祭。8.18
ਸਲੋਕੁ ॥ 诗句
ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥ 生物啊!除了上帝的赞美诗之外,没有什么是与之相伴的,所有的主题障碍都是一样的
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥ 哦,那纳克!这是赢得对哈里神名字的纪念的最佳货币。1
ਅਸਟਪਦੀ ॥ 阿什塔帕迪
ਸੰਤ ਜਨਾ ਮਿਲਿ ਕਰਹੁ ਬੀਚਾਰੁ ॥ 在圣徒的陪伴下一起思考
ਏਕੁ ਸਿਮਰਿ ਨਾਮ ਆਧਾਰੁ ॥ 记住一个上帝,并取这个名字
ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥ 哦,我的朋友!忘记所有其他努力
ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥ 把莲花放在你的思想和心灵中上帝的脚下
ਕਰਨ ਕਾਰਨ ਸੋ ਪ੍ਰਭੁ ਸਮਰਥੁ ॥ 神有能力做所有的工作,把活人做完
ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥ 以上帝的名义紧紧抓住物体
ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥ 收集这些(奉主的名)财富,变得幸运
ਸੰਤ ਜਨਾ ਕਾ ਨਿਰਮਲ ਮੰਤ ॥ 圣徒的咒语是圣洁和圣洁的
ਏਕ ਆਸ ਰਾਖਹੁ ਮਨ ਮਾਹਿ ॥ 把上帝的盼望记在心里
ਸਰਬ ਰੋਗ ਨਾਨਕ ਮਿਟਿ ਜਾਹਿ ॥੧॥ 哦,那纳克!这样,你所有的疾病都会被消灭。1
ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥ (朋友啊!你为之奔波的财富,
ਸੋ ਧਨੁ ਹਰਿ ਸੇਵਾ ਤੇ ਪਾਵਹਿ ॥ 这笔钱会从神的服侍中来到你身上
ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥ 哦,我的朋友!你永远渴望的幸福,
ਸੋ ਸੁਖੁ ਸਾਧੂ ਸੰਗਿ ਪਰੀਤਿ ॥ 这种幸福会通过在圣徒的陪伴下爱你而降临到你身上
ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥ 你为之做善事的辉煌,
ਸਾ ਸੋਭਾ ਭਜੁ ਹਰਿ ਕੀ ਸਰਨੀ ॥ 这种恩典来自于去神的避难所
ਅਨਿਕ ਉਪਾਵੀ ਰੋਗੁ ਨ ਜਾਇ ॥ 一种无法通过许多努力根除的疾病,
ਰੋਗੁ ਮਿਟੈ ਹਰਿ ਅਵਖਧੁ ਲਾਇ ॥ 这种疾病通过服用一种叫做Hari的药物被根除
ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥ 上帝的名字是所有宝藏中最好的宝藏
ਜਪਿ ਨਾਨਕ ਦਰਗਹਿ ਪਰਵਾਨੁ ॥੨॥ 哦,那纳克!通过吟诵他的名字,你将在神的宫廷里被接受。2
ਮਨੁ ਪਰਬੋਧਹੁ ਹਰਿ ਕੈ ਨਾਇ ॥ 以上帝的名义唤醒你的思想
ਦਹ ਦਿਸਿ ਧਾਵਤ ਆਵੈ ਠਾਇ ॥ 在十个方向上徘徊,这个心灵会以这种方式回家
ਤਾ ਕਉ ਬਿਘਨੁ ਨ ਲਾਗੈ ਕੋਇ ॥ 他没有任何危机
ਜਾ ਕੈ ਰਿਦੈ ਬਸੈ ਹਰਿ ਸੋਇ ॥ 神在谁的心里,
ਕਲਿ ਤਾਤੀ ਠਾਂਢਾ ਹਰਿ ਨਾਉ ॥ 这个卡利尤格是热的(火),哈利的名字是冷
ਸਿਮਰਿ ਸਿਮਰਿ ਸਦਾ ਸੁਖ ਪਾਉ ॥ 永远记住他,找到幸福
ਭਉ ਬਿਨਸੈ ਪੂਰਨ ਹੋਇ ਆਸ ॥ 恐惧被名字"西姆兰"摧毁,希望得以实现
ਭਗਤਿ ਭਾਇ ਆਤਮ ਪਰਗਾਸ ॥ 以主的奉献去爱,使灵魂更明亮
ਤਿਤੁ ਘਰਿ ਜਾਇ ਬਸੈ ਅਬਿਨਾਸੀ ॥ 记得这个名字的人,在他的心屋里,不朽的主就住在他心里
ਕਹੁ ਨਾਨਕ ਕਾਟੀ ਜਮ ਫਾਸੀ ॥੩॥ 哦,那纳克!(通过吟唱这个名字)雅玛的绞索被切断了。3
ਤਤੁ ਬੀਚਾਰੁ ਕਹੈ ਜਨੁ ਸਾਚਾ ॥ 他是真正的人,宣扬对本质的记忆
ਜਨਮਿ ਮਰੈ ਸੋ ਕਾਚੋ ਕਾਚਾ ॥ 他绝对是kachcha(假的),他掉在交通(出生和死亡的循环)中
ਆਵਾ ਗਵਨੁ ਮਿਟੈ ਪ੍ਰਭ ਸੇਵ ॥ 藉着主的服侍,交通消失了
ਆਪੁ ਤਿਆਗਿ ਸਰਨਿ ਗੁਰਦੇਵ ॥ 放棄你的自我,皈依古魯德夫
ਇਉ ਰਤਨ ਜਨਮ ਕਾ ਹੋਇ ਉਧਾਰੁ ॥ 通过这种方式,宝贵的生命得以挽救
ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥ 崇拜哈里神,他是你灵魂的基础
ਅਨਿਕ ਉਪਾਵ ਨ ਛੂਟਨਹਾਰੇ ॥ 你不会摆脱采取许多措施
ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥ 无论你是否想到记忆,经文和吠陀
ਹਰਿ ਕੀ ਭਗਤਿ ਕਰਹੁ ਮਨੁ ਲਾਇ ॥ 只把你的心意念应用到神身上
ਮਨਿ ਬੰਛਤ ਨਾਨਕ ਫਲ ਪਾਇ ॥੪॥ 哦,那纳克!(敬拜的人)得到想要的果子。4
ਸੰਗਿ ਨ ਚਾਲਸਿ ਤੇਰੈ ਧਨਾ ॥ 财富不会随你而去,
ਤੂੰ ਕਿਆ ਲਪਟਾਵਹਿ ਮੂਰਖ ਮਨਾ ॥ 然后,你这个愚蠢的头脑!你为什么被它包裹着
ਸੁਤ ਮੀਤ ਕੁਟੰਬ ਅਰੁ ਬਨਿਤਾ ॥ 儿子,朋友,家人和妻子 -
ਇਨ ਤੇ ਕਹਹੁ ਤੁਮ ਕਵਨ ਸਨਾਥਾ ॥ 告诉我谁是你的帮手
ਰਾਜ ਰੰਗ ਮਾਇਆ ਬਿਸਥਾਰ ॥ 国家的扩张,兰格拉利斯和财富
ਇਨ ਤੇ ਕਹਹੁ ਕਵਨ ਛੁਟਕਾਰ ॥ 告诉我什么时候留下的
ਅਸੁ ਹਸਤੀ ਰਥ ਅਸਵਾਰੀ ॥ 骑马,大象和战车 -
ਝੂਠਾ ਡੰਫੁ ਝੂਠੁ ਪਾਸਾਰੀ ॥ 这都是虚假的伪装
ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥ 愚昧的人不认识赐予这一切的神
ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥ 哦,那纳克!忘记了名字,这个生物最终悔改了。5
ਗੁਰ ਕੀ ਮਤਿ ਤੂੰ ਲੇਹਿ ਇਆਨੇ ॥ 哦,你这个笨蛋!你应该接受上师的教导
ਭਗਤਿ ਬਿਨਾ ਬਹੁ ਡੂਬੇ ਸਿਆਨੇ ॥ 即使是最聪明的人,也在没有主的奉献的情况下淹死了
ਹਰਿ ਕੀ ਭਗਤਿ ਕਰਹੁ ਮਨ ਮੀਤ ॥ 哦,我的朋友!在心中敬拜神
ਨਿਰਮਲ ਹੋਇ ਤੁਮ੍ਹ੍ਹਾਰੋ ਚੀਤ ॥ 它会让你的头脑干净
ਚਰਨ ਕਮਲ ਰਾਖਹੁ ਮਨ ਮਾਹਿ ॥ 耶和华脚下的莲花住在他的心里,


© 2017 SGGS ONLINE
error: Content is protected !!
Scroll to Top