Guru Granth Sahib Translation Project

guru-granth-sahib-chinese-page-274

Page 274

ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥ 婆罗门本人就是一个尼兰卡
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ 婆罗门的荣耀只属于婆罗门
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥ 哦,那纳克!婆罗门是一切的主人。8 .8
ਸਲੋਕੁ ॥ 诗句
ਉਰਿ ਧਾਰੈ ਜੋ ਅੰਤਰਿ ਨਾਮੁ ॥ 那位把神的名住在他心里的人,
ਸਰਬ ਮੈ ਪੇਖੈ ਭਗਵਾਨੁ ॥ 谁在众人身上看到神,谁又看见神
ਨਿਮਖ ਨਿਮਖ ਠਾਕੁਰ ਨਮਸਕਾਰੈ ॥ 他时不时地敬拜主,
ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥੧॥ 哦,那纳克!这样一个诚实、自由的伟人,把众生从巴夫萨加尔手中拯救出来。1
ਅਸਟਪਦੀ ॥ 阿什塔帕迪
ਮਿਥਿਆ ਨਾਹੀ ਰਸਨਾ ਪਰਸ ॥ 一个不会对舌头撒谎的人,
ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥ 在谁的心中,对圣主异象的渴望仍然存在,
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥ 谁的眼睛看不到外星女人的美丽,
ਸਾਧ ਕੀ ਟਹਲ ਸੰਤਸੰਗਿ ਹੇਤ ॥ 谁虔诚地侍奉撒督,爱圣徒的陪伴,
ਕਰਨ ਨ ਸੁਨੈ ਕਾਹੂ ਕੀ ਨਿੰਦਾ ॥ 谁没有听到任何人用耳朵亵渎,
ਸਭ ਤੇ ਜਾਨੈ ਆਪਸ ਕਉ ਮੰਦਾ ॥ 谁认为自己是坏的(如下),
ਗੁਰ ਪ੍ਰਸਾਦਿ ਬਿਖਿਆ ਪਰਹਰੈ ॥ 因着上师的恩典离弃邪恶,
ਮਨ ਕੀ ਬਾਸਨਾ ਮਨ ਤੇ ਟਰੈ ॥ 谁把他心中的欲望从他的头脑中移除
ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ 而那些征服了他的知识感官并避免了所有五种恶习(工作,愤怒,贪婪,迷恋,自我)的人,
ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥ 哦,那纳克!在数以百万计的男性中,如此罕见的男性是"upars"(圣洁和圣洁)。1.
ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥ 神所喜悦的人是瓦什纳亚
ਬਿਸਨ ਕੀ ਮਾਇਆ ਤੇ ਹੋਇ ਭਿੰਨ ॥ 他与毗湿奴的玛雅分开生活
ਕਰਮ ਕਰਤ ਹੋਵੈ ਨਿਹਕਰਮ ॥ 做善事的人仍然不活跃
ਤਿਸੁ ਬੈਸਨੋ ਕਾ ਨਿਰਮਲ ਧਰਮ ॥ 瓦什纳瓦的宗教也是神圣的
ਕਾਹੂ ਫਲ ਕੀ ਇਛਾ ਨਹੀ ਬਾਛੈ ॥ 他不想要任何水果
ਕੇਵਲ ਭਗਤਿ ਕੀਰਤਨ ਸੰਗਿ ਰਾਚੈ ॥ 他只专注于主的奉献和他的基尔坦
ਮਨ ਤਨ ਅੰਤਰਿ ਸਿਮਰਨ ਗੋਪਾਲ ॥ 在他的灵魂和身体里,创造之主戈帕尔(Gopal)拥有西姆兰
ਸਭ ਊਪਰਿ ਹੋਵਤ ਕਿਰਪਾਲ ॥ 他对一切众生都是仁慈的
ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ॥ 他自己把神的名字记在脑海里,让别人念诵这个名字
ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥੨॥ 哦,那纳克!这样的瓦什纳瓦获得了paramgati。2
ਭਗਉਤੀ ਭਗਵੰਤ ਭਗਤਿ ਕਾ ਰੰਗੁ ॥ 心中对神的奉献有爱心的人,是神真正的奉献者
ਸਗਲ ਤਿਆਗੈ ਦੁਸਟ ਕਾ ਸੰਗੁ ॥ 他离弃了一切恶人的陪伴
ਮਨ ਤੇ ਬਿਨਸੈ ਸਗਲਾ ਭਰਮੁ ॥ 每一种困境都从他的脑海中消失了
ਕਰਿ ਪੂਜੈ ਸਗਲ ਪਾਰਬ੍ਰਹਮੁ ॥ 他认为帕拉布拉玛无处不在,只崇拜她
ਸਾਧਸੰਗਿ ਪਾਪਾ ਮਲੁ ਖੋਵੈ ॥ 谁在圣徒和圣徒的陪伴下,从他的心中救赎罪孽的败类,
ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ 这种奉献者的智力变得更好
ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ 他继续服侍他的神
ਮਨੁ ਤਨੁ ਅਰਪੈ ਬਿਸਨ ਪਰੀਤਿ ॥ 他把他的思想和身体奉献给他主的爱
ਹਰਿ ਕੇ ਚਰਨ ਹਿਰਦੈ ਬਸਾਵੈ ॥ 他把神的脚放在心里
ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ 哦,那纳克!只有这样的奉献者才能接受上帝。3
ਸੋ ਪੰਡਿਤੁ ਜੋ ਮਨੁ ਪਰਬੋਧੈ ॥ 潘迪特是向他的思想传道的人
ਰਾਮ ਨਾਮੁ ਆਤਮ ਮਹਿ ਸੋਧੈ ॥ 他在心里找到了拉姆的名字
ਰਾਮ ਨਾਮ ਸਾਰੁ ਰਸੁ ਪੀਵੈ ॥ 谁吃了拉姆纳姆的甜果汁
ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥ 整个世界都是由那个潘迪特的教导赢得的,
ਹਰਿ ਕੀ ਕਥਾ ਹਿਰਦੈ ਬਸਾਵੈ ॥ 他心中沉溺着潘迪特·哈里的故事,
ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥ 这样的熊猫不会再进入生死
ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥ 他考虑了(吠陀经)、(普拉纳斯)和(斯姆里蒂斯)的基本要素,
ਸੂਖਮ ਮਹਿ ਜਾਨੈ ਅਸਥੂਲੁ ॥ 他在看不见的主中体验了有形的世界
ਚਹੁ ਵਰਨਾ ਕਉ ਦੇ ਉਪਦੇਸੁ ॥ 他向所有四个瓦尔纳(种姓)传道
ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥੪॥ 哦,那纳克!那个潘迪特一直被崇拜。4
ਬੀਜ ਮੰਤ੍ਰੁ ਸਰਬ ਕੋ ਗਿਆਨੁ ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥ 所有咒语的种子都是咒语知识
ਜੋ ਜੋ ਜਪੈ ਤਿਸ ਕੀ ਗਤਿ ਹੋਇ ॥ 在所有四个字母表中,人们应该吟唱上帝的名字
ਸਾਧਸੰਗਿ ਪਾਵੈ ਜਨੁ ਕੋਇ ॥ 吟诵这个名字的人变得很快
ਕਰਿ ਕਿਰਪਾ ਅੰਤਰਿ ਉਰ ਧਾਰੈ ॥ 只有一个人通过留在萨桑吉才能得到它
ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ॥ 如果主藉着他的恩典在他心里起一个名字
ਸਰਬ ਰੋਗ ਕਾ ਅਉਖਦੁ ਨਾਮੁ ॥ 所以动物,幻影,傻瓜,石头心也交叉
ਕਲਿਆਣ ਰੂਪ ਮੰਗਲ ਗੁਣ ਗਾਮ ॥ 上帝的名字是一切疾病的良药
ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥ 赞美神是一种福利和解放的形式
ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥੫॥ 上帝的名字不能通过一种手段或任何宗教行为来获得
ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥ 哦,那纳克!上帝的名字被赐给一个人,他的命运从一开始就被写下来了。5


© 2017 SGGS ONLINE
error: Content is protected !!
Scroll to Top