Guru Granth Sahib Translation Project

guru-granth-sahib-chinese-page-241

Page 241

ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥ 哦,那位令人着迷的上帝,你是所有人的支持者。
ਗੁਰ ਨਿਵਿ ਨਿਵਿ ਲਾਗਉ ਪਾਇ ਦੇਹੁ ਦਿਖਾਰੀਆ ॥੩॥ 我鞠躬,触摸大师的脚。大师啊! 请向我展示上帝的达山。3
ਮੈ ਕੀਏ ਮਿਤ੍ਰ ਅਨੇਕ ਇਕਸੁ ਬਲਿਹਾਰੀਆ ॥ 我交了很多朋友,但我只牺牲一个。
ਸਭ ਗੁਣ ਕਿਸ ਹੀ ਨਾਹਿ ਹਰਿ ਪੂਰ ਭੰਡਾਰੀਆ ॥੪॥ 没有人拥有所有的品质,但上帝拥有所有的品质。4
ਚਹੁ ਦਿਸਿ ਜਪੀਐ ਨਾਉ ਸੂਖਿ ਸਵਾਰੀਆ ॥ 哦那纳克,上帝之名在四面八方被歌唱。赞美上帝的人总是快乐的。
ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ ॥੫॥ 哦上帝,我看到了你的支持,我(那纳克)为你牺牲了。5
ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ ॥ 师父一伸手,把我从世俗的执着之井里拉了出来
ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ ॥੬॥ 我已经征服了我永远不会输的宝贵生命。
ਮੈ ਪਾਇਓ ਸਰਬ ਨਿਧਾਨੁ ਅਕਥੁ ਕਥਾਰੀਆ ॥ 我找到了上帝。没有人能描述上帝的故事。
ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ ॥੭॥ 在上帝的法庭上优雅,我会很高兴地挥手。
ਜਨ ਨਾਨਕ ਲਧਾ ਰਤਨੁ ਅਮੋਲੁ ਅਪਾਰੀਆ ॥ 那纳克有一颗无价之宝。
ਗੁਰ ਸੇਵਾ ਭਉਜਲੁ ਤਰੀਐ ਕਹਉ ਪੁਕਾਰੀਆ ॥੮॥੧੨॥ 上师的服务穿越了可怕的世界海洋。 我大声告诉大家 8॥12॥
ਗਉੜੀ ਮਹਲਾ ੫ 高里玛哈拉 5
ੴ ਸਤਿਗੁਰ ਪ੍ਰਸਾਦਿ ॥ 上帝是一位可以通过 大师 的恩典找到的人。
ਨਾਰਾਇਣ ਹਰਿ ਰੰਗ ਰੰਗੋ ॥ 哦,男人,在纳拉亚那勋爵的爱中描绘自己。
ਜਪਿ ਜਿਹਵਾ ਹਰਿ ਏਕ ਮੰਗੋ ॥੧॥ ਰਹਾਉ ॥ 用舌头念诵上帝的名字,只求他。
ਤਜਿ ਹਉਮੈ ਗੁਰ ਗਿਆਨ ਭਜੋ ॥ 放弃你的自我并冥想上师的名字。
ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥੧॥ 谁的命运写在里面,只有那些圣人才能得到陪伴。1
ਜੋ ਦੀਸੈ ਸੋ ਸੰਗਿ ਨ ਗਇਓ ॥ 任何可见的东西都不会随人而去。
ਸਾਕਤੁ ਮੂੜੁ ਲਗੇ ਪਚਿ ਮੁਇਓ ॥੨॥ 一个被上帝打破的人会腐烂而死。2
ਮੋਹਨ ਨਾਮੁ ਸਦਾ ਰਵਿ ਰਹਿਓ ॥ 迷惑人心的莫罕之名,永存。
ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥੩॥ 在千千万万中,很少有人通过上师接受神
ਹਰਿ ਸੰਤਨ ਕਰਿ ਨਮੋ ਨਮੋ ॥ 人类啊,继续向圣徒致敬。
ਨਉ ਨਿਧਿ ਪਾਵਹਿ ਅਤੁਲੁ ਸੁਖੋ ॥੪॥ 这样你就会得到永恒的幸福。4
ਨੈਨ ਅਲੋਵਉ ਸਾਧ ਜਨੋ ॥ 用自己的眼睛看圣徒。
ਹਿਰਦੈ ਗਾਵਹੁ ਨਾਮ ਨਿਧੋ ॥੫॥ 在你的心中歌唱 大师名字 的荣耀。
ਕਾਮ ਕ੍ਰੋਧ ਲੋਭੁ ਮੋਹੁ ਤਜੋ ॥ 人啊!放弃工作,欲望,愤怒,贪婪和迷恋。
ਜਨਮ ਮਰਨ ਦੁਹੁ ਤੇ ਰਹਿਓ ॥੬॥ 通过这种方式,你将从出生和死亡的循环中解脱出来。
ਦੂਖੁ ਅੰਧੇਰਾ ਘਰ ਤੇ ਮਿਟਿਓ ॥ 悲伤的黑暗也会从你的脑海中逃跑。
ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥੭॥ 当上师用知识填满你的心,点燃上帝之爱的灯时。7
ਜਿਨਿ ਸੇਵਿਆ ਸੋ ਪਾਰਿ ਪਰਿਓ ॥ 哦,那纳克!那些服侍神的人已经从巴夫萨加尔(Bhavsagar)越过了
ਜਨ ਨਾਨਕ ਗੁਰਮੁਖਿ ਜਗਤੁ ਤਰਿਓ ॥੮॥੧॥੧੩॥ 世界是通过上师传递的。8.1.13
ਮਹਲਾ ੫ ਗਉੜੀ ॥ 高里玛哈拉 5
ਹਰਿ ਹਰਿ ਗੁਰੁ ਗੁਰੁ ਕਰਤ ਭਰਮ ਗਏ ॥ 想起上帝的西姆兰和上师,我所有的幻想都被消除了。
ਮੇਰੈ ਮਨਿ ਸਭਿ ਸੁਖ ਪਾਇਓ ॥੧॥ ਰਹਾਉ ॥ 我的心已经实现了所有的快乐。1 留
ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ ॥੧॥ 来自kamadik障碍)大师在我肿胀和乳白色的头脑上洒了水(言语)。古鲁吉和禅丹一样冷。1
ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨੁ ਦੀਪਾਇਓ ॥੨॥ 上师知识的光芒抹去了我无知的黑暗。2
ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ ॥੩॥ 这片火海非常深,圣徒们通过骑在名字上使我受益。3
ਨਾ ਹਮ ਕਰਮ ਨ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ ॥੪॥ 我们没有好的噶拉姆达拉姆和纯洁。但神已经握住我的手,使我成为他的。4
ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ ॥੫॥ 上帝的名字是恐惧的毁灭者和悲伤的毁灭者。5
ਅਨਾਥਹ ਨਾਥ ਕ੍ਰਿਪਾਲ ਦੀਨ ਸੰਮ੍ਰਿਥ ਸੰਤ ਓਟਾਇਓ ॥੬॥ 上帝是孤儿、纳特、德恩达亚鲁、全能者和圣徒的支持。6
ਨਿਰਗੁਨੀਆਰੇ ਕੀ ਬੇਨਤੀ ਦੇਹੁ ਦਰਸੁ ਹਰਿ ਰਾਇਓ ॥੭॥ 哦,神啊,这是我的祷告,求你给我一个异象。7
ਨਾਨਕ ਸਰਨਿ ਤੁਹਾਰੀ ਠਾਕੁਰ ਸੇਵਕੁ ਦੁਆਰੈ ਆਇਓ ॥੮॥੨॥੧੪॥ 塔库吉! 纳克啊来在你的避难所里,你的仆人来到了你的宫廷。8 2 14


© 2017 SGGS ONLINE
error: Content is protected !!
Scroll to Top