Guru Granth Sahib Translation Project

guru-granth-sahib-chinese-page-202

Page 202

ਸੰਤ ਪ੍ਰਸਾਦਿ ਪਰਮ ਪਦੁ ਪਾਇਆ ॥੨॥ 靠着圣徒的恩宠,我获得了至高无上的地位(救赎)。 2
ਜਨ ਕੀ ਕੀਨੀ ਆਪਿ ਸਹਾਇ ॥ 主亲自帮助他的仆人。
ਸੁਖੁ ਪਾਇਆ ਲਗਿ ਦਾਸਹ ਪਾਇ ॥ 通过触摸主仆人的脚,我获得了幸福。
ਆਪੁ ਗਇਆ ਤਾ ਆਪਹਿ ਭਏ ॥ 当自我消失时,人自己就成了主人。
ਕ੍ਰਿਪਾ ਨਿਧਾਨ ਕੀ ਸਰਨੀ ਪਏ ॥੩॥ 慈悲的宝库投靠耶和华。 3
ਜੋ ਚਾਹਤ ਸੋਈ ਜਬ ਪਾਇਆ ॥ 当一个人找到他一直渴望的上帝时。”
ਤਬ ਢੂੰਢਨ ਕਹਾ ਕੋ ਜਾਇਆ ॥ 然后他不去任何地方找她。
ਅਸਥਿਰ ਭਏ ਬਸੇ ਸੁਖ ਆਸਨ ॥ 他成为不朽,并居住在幸福的座位上。
ਗੁਰ ਪ੍ਰਸਾਦਿ ਨਾਨਕ ਸੁਖ ਬਾਸਨ ॥੪॥੧੧੦॥ 哦那纳克! 在上师的恩宠下,他进入了幸福之家。 4 110
ਗਉੜੀ ਮਹਲਾ ੫ ॥ 高迪玛哈拉 5
ਕੋਟਿ ਮਜਨ ਕੀਨੋ ਇਸਨਾਨ ॥ 仿佛沐浴在千千万万的朝圣和
ਲਾਖ ਅਰਬ ਖਰਬ ਦੀਨੋ ਦਾਨੁ ॥ 一个人得到了捐赠十万、数十亿和数万亿美德的结果。
ਜਾ ਮਨਿ ਵਸਿਓ ਹਰਿ ਕੋ ਨਾਮੁ ॥੧॥ 心中有上帝之名的人。 1॥
ਸਗਲ ਪਵਿਤ ਗੁਨ ਗਾਇ ਗੁਪਾਲ ॥ 所有赞美个体戈帕尔的人都是纯洁的。
ਪਾਪ ਮਿਟਹਿ ਸਾਧੂ ਸਰਨਿ ਦਇਆਲ ॥ ਰਹਾਉ ॥ 借着庇护仁慈的圣徒,罪恶就被消灭了。 1॥ 停留
ਬਹੁਤੁ ਉਰਧ ਤਪ ਸਾਧਨ ਸਾਧੇ ॥ 就好像大半倒挂一样,他采取了许多紧缩和
ਅਨਿਕ ਲਾਭ ਮਨੋਰਥ ਲਾਧੇ ॥ 他得到了很多好处,他的愿望也得到了满足。
ਹਰਿ ਹਰਿ ਨਾਮ ਰਸਨ ਆਰਾਧੇ ॥੨॥ 一个用他的拉斯纳崇拜哈里神名字的人。2
ਸਿੰਮ੍ਰਿਤਿ ਸਾਸਤ ਬੇਦ ਬਖਾਨੇ ॥ 好像他读过 鼠尾草,沙斯特拉经和吠陀经
ਜੋਗ ਗਿਆਨ ਸਿਧ ਸੁਖ ਜਾਨੇ ॥ 他已经了解瑜伽、知识和成就的快乐。
ਨਾਮੁ ਜਪਤ ਪ੍ਰਭ ਸਿਉ ਮਨ ਮਾਨੇ ॥੩॥ 当一个人对主感到满意并记住他的名字时,3॥
ਅਗਾਧਿ ਬੋਧਿ ਹਰਿ ਅਗਮ ਅਪਾਰੇ ॥ 对那不可逾越、无与伦比的上帝的认识是无法估量的。
ਨਾਮੁ ਜਪਤ ਨਾਮੁ ਰਿਦੇ ਬੀਚਾਰੇ ॥ (现在的那纳克)念诵着他的名字,而且只有他在心中冥想的哈里的名字
ਨਾਨਕ ਕਉ ਪ੍ਰਭ ਕਿਰਪਾ ਧਾਰੇ ॥੪॥੧੧੧॥ 上帝祝福了那纳克。 4 111
ਗਉੜੀ ਮਃ ੫ ॥ 高迪玛哈拉 5
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥ 我因敬拜神而获得幸福
ਚਰਨ ਕਮਲ ਗੁਰ ਰਿਦੈ ਬਸਾਇਆ ॥੧॥ 而上师那美丽的莲花足,也已在他心中安定下来。 1॥
ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥ 帕拉布茹阿玛,古鲁-戈宾德 是至高无上的。
ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ ਰਹਾਉ ॥ 崇拜他让我的心有了耐心。 停留
ਅਨਦਿਨੁ ਜਪਉ ਗੁਰੂ ਗੁਰ ਨਾਮ ॥ 我日夜不停地念诵上师的名字。
ਤਾ ਤੇ ਸਿਧਿ ਭਏ ਸਗਲ ਕਾਂਮ ॥੨॥ 靠他的恩典,我所有的工作都完成了。 2
ਦਰਸਨ ਦੇਖਿ ਸੀਤਲ ਮਨ ਭਏ ॥ 看到师父之后,我的心都凉了。
ਜਨਮ ਜਨਮ ਕੇ ਕਿਲਬਿਖ ਗਏ ॥੩॥ 并且我出生后出生的罪孽都被抹去。 3
ਕਹੁ ਨਾਨਕ ਕਹਾ ਭੈ ਭਾਈ ॥ 那纳克说过,兄弟啊! 我现在的恐惧在哪里?
ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥੪॥੧੧੨॥ 古鲁本人一直保持着仆人的尊严和威望。 4 112
ਗਉੜੀ ਮਹਲਾ ੫ ॥ 高迪玛哈拉 5
ਅਪਨੇ ਸੇਵਕ ਕਉ ਆਪਿ ਸਹਾਈ ॥ 上帝是他仆人的助手。
ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ ॥੧॥ 他总是像父母一样照顾自己。 , 1॥
ਪ੍ਰਭ ਕੀ ਸਰਨਿ ਉਬਰੈ ਸਭ ਕੋਇ ॥ 通过投靠主,每个人都得救了。
ਕਰਨ ਕਰਾਵਨ ਪੂਰਨ ਸਚੁ ਸੋਇ ॥ ਰਹਾਉ ॥ 是无上的灵魂做每一件事并让它发生在众生身上,他永远是真实的,无所不在的。 , 停留
ਅਬ ਮਨਿ ਬਸਿਆ ਕਰਨੈਹਾਰਾ ॥ 现在我的思想驻留在上帝,那个世界的创造者。
ਭੈ ਬਿਨਸੇ ਆਤਮ ਸੁਖ ਸਾਰਾ ॥੨॥ 通过它,所有的恐惧都被摧毁了,灵魂获得了幸福。 2
ਕਰਿ ਕਿਰਪਾ ਅਪਨੇ ਜਨ ਰਾਖੇ ॥ 主借着吸收恩典拯救了他的仆人。
ਜਨਮ ਜਨਮ ਕੇ ਕਿਲਬਿਖ ਲਾਥੇ ॥੩॥ 他们出生后出生的罪孽已被除去。 3
ਕਹਨੁ ਨ ਜਾਇ ਪ੍ਰਭ ਕੀ ਵਡਿਆਈ ॥ 主的荣耀无法形容。
ਨਾਨਕ ਦਾਸ ਸਦਾ ਸਰਨਾਈ ॥੪॥੧੧੩॥ 哦那纳克! 主的仆人总是在主的庇护中。 , 4 113
ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ ॥ 拉古·高迪·切蒂·马哈拉 5 杜帕德斯
ੴ ਸਤਿਗੁਰ ਪ੍ਰਸਾਦਿ ॥ 上帝是独一的,可以通过 上师的恩典找到。
ਰਾਮ ਕੋ ਬਲੁ ਪੂਰਨ ਭਾਈ ॥ 嘿兄弟! 拉姆的力量无处不在
ਤਾ ਤੇ ਬ੍ਰਿਥਾ ਨ ਬਿਆਪੈ ਕਾਈ ॥੧॥ ਰਹਾਉ ॥ 由于罗摩的那种力量的影响,没有人会受到悲伤或痛苦的影响。 1॥ 敬请关注
ਜੋ ਜੋ ਚਿਤਵੈ ਦਾਸੁ ਹਰਿ ਮਾਈ ॥ 我的母亲啊! 主的仆人心里所想的,都是这样的。”
ਸੋ ਸੋ ਕਰਤਾ ਆਪਿ ਕਰਾਈ ॥੧॥ 上帝亲自完成了这一切。 1॥
ਨਿੰਦਕ ਕੀ ਪ੍ਰਭਿ ਪਤਿ ਗਵਾਈ ॥ 主会失去那些亵渎神明的人的尊重。
ਨਾਨਕ ਹਰਿ ਗੁਣ ਨਿਰਭਉ ਗਾਈ ॥੨॥੧੧੪॥ 那纳克无所畏惧地不断赞美主。 , 2 114


© 2017 SGGS ONLINE
error: Content is protected !!
Scroll to Top