Guru Granth Sahib Translation Project

guru-granth-sahib-chinese-page-198

Page 198

ਰੂਪਵੰਤੁ ਸੋ ਚਤੁਰੁ ਸਿਆਣਾ ॥ 只有那个男人美丽、聪明、聪明,
ਜਿਨਿ ਜਨਿ ਮਾਨਿਆ ਪ੍ਰਭ ਕਾ ਭਾਣਾ ॥੨॥ 接受主旨意的人。 2
ਜਗ ਮਹਿ ਆਇਆ ਸੋ ਪਰਵਾਣੁ ॥ 只有他在这个世界的诞生是成功的,
ਘਟਿ ਘਟਿ ਅਪਣਾ ਸੁਆਮੀ ਜਾਣੁ ॥੩॥ 认识无所不在的主的人。 3
ਕਹੁ ਨਾਨਕ ਜਾ ਕੇ ਪੂਰਨ ਭਾਗ ॥ 哦那纳克! 谁的命运已满,
ਹਰਿ ਚਰਣੀ ਤਾ ਕਾ ਮਨੁ ਲਾਗ ॥੪॥੯੦॥੧੫੯॥ 同一个人将他的思想放在上帝的脚下 4॥90॥159॥
ਗਉੜੀ ਮਹਲਾ ੫ ॥ 高迪玛哈拉 5
ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ ॥ 与上帝的奉献者(与上帝断绝关系)没有任何联系。
ਓਹੁ ਬਿਖਈ ਓਸੁ ਰਾਮ ਕੋ ਰੰਗੁ ॥੧॥ ਰਹਾਉ ॥ 因为他是无神论者的爱好者,而那个奉献者有上帝的颜色。 1 停留
ਮਨ ਅਸਵਾਰ ਜੈਸੇ ਤੁਰੀ ਸੀਗਾਰੀ ॥ 他们的结合对笨拙的骑士来说就像一匹装备精良的母马。
ਜਿਉ ਕਾਪੁਰਖੁ ਪੁਚਾਰੈ ਨਾਰੀ ॥੧॥ 就像一个无能的人爱一个女人。 1॥
ਬੈਲ ਕਉ ਨੇਤ੍ਰਾ ਪਾਇ ਦੁਹਾਵੈ ॥ 无神论者和信徒的结合就像一个人用牛犊挤奶。
ਗਊ ਚਰਿ ਸਿੰਘ ਪਾਛੈ ਪਾਵੈ ॥੨॥ 就像骑牛的人追赶狮子一样。 2
ਗਾਡਰ ਲੇ ਕਾਮਧੇਨੁ ਕਰਿ ਪੂਜੀ ॥ 就好像一个人拿着一只羊开始崇拜它,认为它是 卡玛德努 或
ਸਉਦੇ ਕਉ ਧਾਵੈ ਬਿਨੁ ਪੂੰਜੀ ॥੩॥ 就像一个没有财富的人去买交易一样。 3
ਨਾਨਕ ਰਾਮ ਨਾਮੁ ਜਪਿ ਚੀਤ ॥ 哦那纳克! 通过在脑海中念诵拉姆的名字。
ਸਿਮਰਿ ਸੁਆਮੀ ਹਰਿ ਸਾ ਮੀਤ ॥੪॥੯੧॥੧੬੦॥ 你像朋友一样敬拜主4॥91॥160
ਗਉੜੀ ਮਹਲਾ ੫ ॥ 高迪玛哈拉 5
ਸਾ ਮਤਿ ਨਿਰਮਲ ਕਹੀਅਤ ਧੀਰ ॥ 嘿兄弟! 据说同样的智慧是纯洁和耐心的,
ਰਾਮ ਰਸਾਇਣੁ ਪੀਵਤ ਬੀਰ ॥੧॥ 喝罗摩的甘露(名字)的人。 1॥
ਹਰਿ ਕੇ ਚਰਣ ਹਿਰਦੈ ਕਰਿ ਓਟ ॥ 在你的心中支持上帝的脚。
ਜਨਮ ਮਰਣ ਤੇ ਹੋਵਤ ਛੋਟ ॥੧॥ ਰਹਾਉ ॥ 这样,你就可以从生死中获得自由。 1 停留
ਸੋ ਤਨੁ ਨਿਰਮਲੁ ਜਿਤੁ ਉਪਜੈ ਨ ਪਾਪੁ ॥ 那个身体是纯洁的,罪不会在其中生起。
ਰਾਮ ਰੰਗਿ ਨਿਰਮਲ ਪਰਤਾਪੁ ॥੨॥ 一个人的纯洁威严随着拉姆的爱(颜色)而增加。 2
ਸਾਧਸੰਗਿ ਮਿਟਿ ਜਾਤ ਬਿਕਾਰ ॥ 留在圣徒(人)的陪伴下,罪就被消灭了。
ਸਭ ਤੇ ਊਚ ਏਹੋ ਉਪਕਾਰ ॥੩॥ 这是圣徒们的最高恩惠。 3
ਪ੍ਰੇਮ ਭਗਤਿ ਰਾਤੇ ਗੋਪਾਲ ॥ 那些仍然全神贯注于戈帕尔的爱和奉献的人。
ਨਾਨਕ ਜਾਚੈ ਸਾਧ ਰਵਾਲ ॥੪॥੯੨॥੧੬੧॥ Nanak 为这些圣徒的脚上的灰尘祈祷 4॥92॥161
ਗਉੜੀ ਮਹਲਾ ੫ ॥ 高迪玛哈拉 5
ਐਸੀ ਪ੍ਰੀਤਿ ਗੋਵਿੰਦ ਸਿਉ ਲਾਗੀ ॥ 我已经爱上了 戈文德 这样
ਮੇਲਿ ਲਏ ਪੂਰਨ ਵਡਭਾਗੀ ॥੧॥ ਰਹਾਉ ॥ 他加入了我,我很幸运。 1॥ 敬请关注
ਭਰਤਾ ਪੇਖਿ ਬਿਗਸੈ ਜਿਉ ਨਾਰੀ ॥ 妻子见丈夫欢喜,
ਤਿਉ ਹਰਿ ਜਨੁ ਜੀਵੈ ਨਾਮੁ ਚਿਤਾਰੀ ॥੧॥ 同样地,主的仆人通过念诵他​​的名字而过着属灵的幸福生活。 1॥
ਪੂਤ ਪੇਖਿ ਜਿਉ ਜੀਵਤ ਮਾਤਾ ॥ 作为一个母亲在看到她的儿子后自杀,
ਓਤਿ ਪੋਤਿ ਜਨੁ ਹਰਿ ਸਿਉ ਰਾਤਾ ॥੨॥ 同样,主的奉献者仍然全神贯注于至尊主,就像一根织物一样。 2
ਲੋਭੀ ਅਨਦੁ ਕਰੈ ਪੇਖਿ ਧਨਾ ॥ 就像贪婪的人通过看钱来表达幸福一样,
ਜਨ ਚਰਨ ਕਮਲ ਸਿਉ ਲਾਗੋ ਮਨਾ ॥੩॥ 同样的,一个神的奉献者的心是依附在神的莲花足上。 3
ਬਿਸਰੁ ਨਹੀ ਇਕੁ ਤਿਲੁ ਦਾਤਾਰ ॥ ਨਾਨਕ ਕੇ ਪ੍ਰਭ ਪ੍ਰਾਨ ਅਧਾਰ ॥੪॥੯੩॥੧੬੨॥ 我的恩人啊! 你暂时不要忘记我。那纳克的主是他生命的支撑。 4 93 162
ਗਉੜੀ ਮਹਲਾ ੫ ॥ 高迪玛哈拉 5
ਰਾਮ ਰਸਾਇਣਿ ਜੋ ਜਨ ਗੀਧੇ ॥ 专注于罗摩的甘露(名字)的奉献者,
ਚਰਨ ਕਮਲ ਪ੍ਰੇਮ ਭਗਤੀ ਬੀਧੇ ॥੧॥ ਰਹਾਉ ॥ 他被他的莲花足的慈爱所束缚。 1 停留
ਆਨ ਰਸਾ ਦੀਸਹਿ ਸਭਿ ਛਾਰੁ ॥ 其他的快乐和快乐被视为这些奉献者的灰烬。
ਨਾਮ ਬਿਨਾ ਨਿਹਫਲ ਸੰਸਾਰ ॥੧॥ 在这个世界上出生没有上帝的名字是徒劳的。 1॥
ਅੰਧ ਕੂਪ ਤੇ ਕਾਢੇ ਆਪਿ ॥ 上帝亲自将人从无知的盲井中救出来。
ਗੁਣ ਗੋਵਿੰਦ ਅਚਰਜ ਪਰਤਾਪ ॥੨॥ 戈文达的荣耀之光令人叹为观止。 2
ਵਣਿ ਤ੍ਰਿਣਿ ਤ੍ਰਿਭਵਣਿ ਪੂਰਨ ਗੋਪਾਲ ॥ 戈帕尔在森林、植被和所有三个世界中无处不在。
ਬ੍ਰਹਮ ਪਸਾਰੁ ਜੀਅ ਸੰਗਿ ਦਇਆਲ ॥੩॥ 宇宙中有婆罗门扩张,主慈悲众生。 3
ਕਹੁ ਨਾਨਕ ਸਾ ਕਥਨੀ ਸਾਰੁ ॥ 哦那纳克! 只有那个声音是最好的,
ਮਾਨਿ ਲੇਤੁ ਜਿਸੁ ਸਿਰਜਨਹਾਰੁ ॥੪॥੯੪॥੧੬੩॥ 执行者接受。 4 94 163
ਗਉੜੀ ਮਹਲਾ ੫ ॥ 高迪玛哈拉 5
ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ ॥ 每天在拉姆的湖里洗澡。
ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ ॥੧॥ ਰਹਾਉ ॥ 可爱的以哈里的名义喝花蜜的玛哈拉。 1॥ 停留
ਨਿਰਮਲ ਉਦਕੁ ਗੋਵਿੰਦ ਕਾ ਨਾਮ ॥ 以戈文德名义的水非常纯净。
ਮਜਨੁ ਕਰਤ ਪੂਰਨ ਸਭਿ ਕਾਮ ॥੧॥ 沐浴在其中,满足了所有的欲望。 1॥


© 2017 SGGS ONLINE
error: Content is protected !!
Scroll to Top