Guru Granth Sahib Translation Project

guru-granth-sahib-chinese-page-165

Page 165

ਗਉੜੀ ਗੁਆਰੇਰੀ ਮਹਲਾ ੪ ॥ 高迪瓜雷里马赫拉 4
ਸਤਿਗੁਰ ਸੇਵਾ ਸਫਲ ਹੈ ਬਣੀ ॥ 那个 上师 的服务是卓有成效的。
ਜਿਤੁ ਮਿਲਿ ਹਰਿ ਨਾਮੁ ਧਿਆਇਆ ਹਰਿ ਧਣੀ ॥ 冥想世界之主,至尊灵魂之名的萨古鲁,
ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ॥੧॥ 通过跟随那些记住上帝之名的人,许多人已经从宇宙的海洋中解脱出来。 1॥
ਗੁਰਸਿਖ ਹਰਿ ਬੋਲਹੁ ਮੇਰੇ ਭਾਈ ॥ 哦,我的兄弟们! 古鲁的弟子们,说哈利哈利。
ਹਰਿ ਬੋਲਤ ਸਭ ਪਾਪ ਲਹਿ ਜਾਈ ॥੧॥ ਰਹਾਉ ॥ 通过说哈里语,一个人的所有罪孽都被消除了。 1॥ 留
ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ ॥ 遇见上师,心意就得到了控制。
ਧਾਵਤ ਪੰਚ ਰਹੇ ਹਰਿ ਧਿਆਇਆ ॥ 通过冥想主,五种感官停止运行(朝向恶习)。
ਅਨਦਿਨੁ ਨਗਰੀ ਹਰਿ ਗੁਣ ਗਾਇਆ ॥੨॥ 人日夜不停地在他身体的城里赞美神。 2
ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ ॥ 将萨古鲁脚上的灰尘抹在脸上的人,
ਤਿਨ ਕੂੜ ਤਿਆਗੇ ਹਰਿ ਲਿਵ ਲਾਈ ॥ 他弃绝谎言,与主建立关系。
ਤੇ ਹਰਿ ਦਰਗਹ ਮੁਖ ਊਜਲ ਭਾਈ ॥੩॥ 嘿兄弟! 他们的脸庞在主的法庭上熠熠生辉。 3
ਗੁਰ ਸੇਵਾ ਆਪਿ ਹਰਿ ਭਾਵੈ ॥ 上师的服务也令至尊主本人感到高兴。
ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ ॥ 克里希纳和巴拉巴德拉 通过在他们的古鲁 桑迪潘 脚下鞠躬来冥想上帝。
ਨਾਨਕ ਗੁਰਮੁਖਿ ਹਰਿ ਆਪਿ ਤਰਾਵੈ ॥੪॥੫॥੪੩॥ 哦那纳克! 上帝亲自让古尔穆克人从海洋中渡过。 4 5 43
ਗਉੜੀ ਗੁਆਰੇਰੀ ਮਹਲਾ ੪ ॥ 高迪瓜雷里马赫拉 4
ਹਰਿ ਆਪੇ ਜੋਗੀ ਡੰਡਾਧਾਰੀ ॥ 上帝自己就是握着棍子(在他手中)的瑜伽士。
ਹਰਿ ਆਪੇ ਰਵਿ ਰਹਿਆ ਬਨਵਾਰੀ ॥ Banwari 神(世界的)正变得无所不在。
ਹਰਿ ਆਪੇ ਤਪੁ ਤਾਪੈ ਲਾਇ ਤਾਰੀ ॥੧॥ 上帝自己通过做三摩地来忏悔。 1॥
ਐਸਾ ਮੇਰਾ ਰਾਮੁ ਰਹਿਆ ਭਰਪੂਰਿ ॥ 我的公羊到处都是丰富的。
ਨਿਕਟਿ ਵਸੈ ਨਾਹੀ ਹਰਿ ਦੂਰਿ ॥੧॥ ਰਹਾਉ ॥ 神(众生)住在近处,他不远。 1॥ 敬请关注
ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥ 上帝自己就是这个词的声音,他自己就是“安哈德”这个词的声音的听众。
ਹਰਿ ਆਪੇ ਵੇਖੈ ਵਿਗਸੈ ਆਪੇ ॥ 神自己很高兴看到他自己的创造。
ਹਰਿ ਆਪਿ ਜਪਾਇ ਆਪੇ ਹਰਿ ਜਾਪੇ ॥੨॥ 主自己念自己的名字,也叫众生念自己的名字。 2
ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ ॥ 上帝自己就是木瓜,他自己就是纳姆甘露的流。
ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ ॥ 神自己就是用 Naam 甘露喂养众生的那一位。
ਹਰਿ ਆਪਿ ਕਰੇ ਆਪੇ ਨਿਸਤਾਰਾ ॥੩॥ 神自己造众生,使众生渡过宇宙的海洋。 3
ਹਰਿ ਆਪੇ ਬੇੜੀ ਤੁਲਹਾ ਤਾਰਾ ॥ 神自己就是船、船头和船。
ਹਰਿ ਆਪੇ ਗੁਰਮਤੀ ਨਿਸਤਾਰਾ ॥ 上帝自己通过上师的教导来拯救众生。
ਹਰਿ ਆਪੇ ਨਾਨਕ ਪਾਵੈ ਪਾਰਾ ॥੪॥੬॥੪੪॥ 哦那纳克! 上帝亲自使众生穿越世界海洋。 4 6 44
ਗਉੜੀ ਬੈਰਾਗਣਿ ਮਹਲਾ ੪ ॥ 高迪玛哈拉 4
ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥ 天啊 ! 你是我的国王和主人。 我和你给我一样的资本。
ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥੧॥ 如果你仁慈地给我哈里的名字,那么只有我会以哈里的名义做生意。 1॥
ਹਮ ਵਣਜਾਰੇ ਰਾਮ ਕੇ ॥ 嘿兄弟! 我是公羊的交易员
ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥੧॥ ਰਹਾਉ ॥ 上帝给了我他的资本,让我以他的名义做生意。 1॥ 留
ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥ 我以哈里-巴克提的名义以财富的形式获利,并且喜欢真正放债人的心。
ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥੨॥ 念完哈里的名字后,我已经把哈里-纳姆的交易装进了真理的法庭,收税的太监没有靠近我。 2
ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ ॥ 做名不副实的交易者,他们很不开心,因为他们被卷入了无限波的玛雅幻象中。
ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥੩॥ 无论上帝为他们设立什么样的事业,他们都会得到同样的结果。 3
ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥ 只有那些以上帝的名义做生意的人,主仁慈地赐给他们以上帝的名义做生意。
ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥੪॥੧॥੭॥੪੫॥ 哦那纳克! 事奉放债人上帝的人,那么上帝根本不向他索要行为的账目 4॥1॥7॥45॥
ਗਉੜੀ ਬੈਰਾਗਣਿ ਮਹਲਾ ੪ ॥ 高里玛哈拉 4
ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ ॥ 就像一位母亲在她的子宫里保护一个孩子九个月,希望她能生下一个儿子。
ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ ॥ 而等他长大了,挣了钱,就会给他幸福快乐。”
ਤਿਉ ਹਰਿ ਜਨ ਪ੍ਰੀਤਿ ਹਰਿ ਰਾਖਦਾ ਦੇ ਆਪਿ ਹਥਾਸਾ ॥੧॥ 同样,主爱他的奉献者,并给予他们帮助。 1॥


© 2017 SGGS ONLINE
error: Content is protected !!
Scroll to Top