Guru Granth Sahib Translation Project

guru-granth-sahib-chinese-page-164

Page 164

ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ ॥ 一个桑雅士通过应用维布提来装饰他的身体。
ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥ 他放弃了一个外国女人,成为了一个婆罗门教。
ਮੈ ਮੂਰਖ ਹਰਿ ਆਸ ਤੁਮਾਰੀ ॥੨॥ 哦,哈里! 我骗你只相信你 2
ਖਤ੍ਰੀ ਕਰਮ ਕਰੇ ਸੂਰਤਣੁ ਪਾਵੈ ॥ 刹帝利行功德,得勇。
ਸੂਦੁ ਵੈਸੁ ਪਰ ਕਿਰਤਿ ਕਮਾਵੈ ॥ 首陀罗和吠舍为他人服务。
ਮੈ ਮੂਰਖ ਹਰਿ ਨਾਮੁ ਛਡਾਵੈ ॥੩॥ 只有上帝的名字才能解放我的傻瓜。 3
ਸਭ ਤੇਰੀ ਸ੍ਰਿਸਟਿ ਤੂੰ ਆਪਿ ਰਹਿਆ ਸਮਾਈ ॥ 天啊 ! 这整个创造是你的创造,你自己被所有的生物所吸引。
ਗੁਰਮੁਖਿ ਨਾਨਕ ਦੇ ਵਡਿਆਈ ॥ 哦那纳克! 主赐予古尔穆赫伟大。
ਮੈ ਅੰਧੁਲੇ ਹਰਿ ਟੇਕ ਟਿਕਾਈ ॥੪॥੧॥੩੯॥ 我无知只得到了上帝的帮助 4॥4॥18॥38
ਗਉੜੀ ਗੁਆਰੇਰੀ ਮਹਲਾ ੪ ॥ 高迪瓜雷里马赫拉 4
ਨਿਰਗੁਣ ਕਥਾ ਕਥਾ ਹੈ ਹਰਿ ਕੀ ॥ 哈里的故事超越了玛雅的三种品质。
ਭਜੁ ਮਿਲਿ ਸਾਧੂ ਸੰਗਤਿ ਜਨ ਕੀ ॥ 在圣徒的陪伴下一起敬拜上帝
ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥ 听完哈里莫名其妙的故事,穿越海洋。 1॥
ਗੋਬਿੰਦ ਸਤਸੰਗਤਿ ਮੇਲਾਇ ॥ 哦,戈文达! 加入我与圣徒的公司
ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ ਰਹਾਉ ॥ 因为我的 拉斯纳 通过唱歌和歌颂 罗 摩 继续喝 哈里-拉萨。 1॥ 敬请关注
ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥ 那些一直冥想着哈里-帕尔梅什瓦之名的人。
ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥ 哦,我的拉姆! 让我成为那些人的奴隶的奴隶,
ਜਨ ਕੀ ਸੇਵਾ ਊਤਮ ਕਾਮਾ ॥੨॥ 为你的仆人服务是一件崇高的事。 2
ਜੋ ਹਰਿ ਕੀ ਹਰਿ ਕਥਾ ਸੁਣਾਵੈ ॥ 告诉我上帝的哈里·卡塔的人,
ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥ 他非常喜欢我的心和灵魂。
ਜਨ ਪਗ ਰੇਣੁ ਵਡਭਾਗੀ ਪਾਵੈ ॥੩॥ 只有幸运的人才能得到上帝仆人脚下的尘土。3
ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ॥ 他被圣徒所爱
ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ ॥ 造物主在谁的头上写下了这样的命运。
ਤੇ ਜਨ ਨਾਨਕ ਨਾਮਿ ਸਮਾਈ ॥੪॥੨॥੪੦॥ 哦那纳克! 这些人奉主的名 4॥2॥40॥
ਗਉੜੀ ਗੁਆਰੇਰੀ ਮਹਲਾ ੪ ॥ 高迪瓜雷里马赫拉 4
ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥ 儿子吃了好吃的东西,妈妈就爱不释手。
ਮੀਨੇ ਪ੍ਰੀਤਿ ਭਈ ਜਲਿ ਨਾਇ ॥ 当一条鱼在水中沐浴时,它会爱上水。
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥੧॥ 上师 的爱是把食物倒进古尔西克的嘴里。 1॥
ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥ 哦,亲爱的主! 我遇到了这样的哈里信徒,
ਜਿਨ ਮਿਲਿਆ ਦੁਖ ਜਾਹਿ ਹਮਾਰੇ ॥੧॥ ਰਹਾਉ ॥ 遇见我的悲伤消失的人 1॥ 停留
ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥ 就像一头母牛喜欢遇见它失去的小牛一样,
ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥ 就像卡米尼(妻子)回到家时爱上了丈夫一样,
ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥ 同样,当一个神的奉献者歌颂神时,他的心就会全神贯注于对神的爱。 2
ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥ 帕皮哈喜欢倾盆大雨。
ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥ 纳尔帕蒂(皇帝)渴望看到财富的盛况(扩张)。
ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥੩॥ 上帝 的仆人喜欢崇拜 尼兰卡。 3
ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥ 人对赚取财富和财富有着极大的热爱。
ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ ॥ 古鲁的锡克教徒爱上了古鲁,古鲁拥抱了他。
ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥੪॥੩॥੪੧॥ 那纳克只爱亲吻圣徒的脚 4॥3॥41
ਗਉੜੀ ਗੁਆਰੇਰੀ ਮਹਲਾ ੪ ॥ 高迪瓜雷里马赫拉 4
ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥ 乞丐喜欢施舍,他从捐赠者那里得到。
ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥ 饥饿的人最喜欢吃食物。
ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥੧॥ 古鲁对锡克教徒的爱因遇见古鲁而得到满足。 1॥
ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ ॥ 天啊 ! 给我你的哈里·达尔善。 我对你只有一个希望。
ਕਰਿ ਕਿਰਪਾ ਲੋਚ ਪੂਰਿ ਹਮਾਰੀ ॥੧॥ ਰਹਾਉ ॥ 天啊 ! 怜悯我,实现我的愿望。 1॥ 敬请关注
ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥ Chakvi 看到太阳时感到很高兴。
ਮਿਲੈ ਪਿਆਰੇ ਸਭ ਦੁਖ ਤਿਆਗੈ ॥ 遇见心爱的人,所有的悲伤都烟消云散。
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥੨॥ 当一位大师的锡克教徒看到大师时,他会很高兴。 2
ਬਛਰੇ ਪ੍ਰੀਤਿ ਖੀਰੁ ਮੁਖਿ ਖਾਇ ॥ 小牛(它的母亲)从嘴里吮吸牛奶很高兴。
ਹਿਰਦੈ ਬਿਗਸੈ ਦੇਖੈ ਮਾਇ ॥ 当他看到他的母亲时,他的心在膨胀。
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥੩॥ (类似地)古鲁的锡克教徒见到古鲁很高兴。 3
ਹੋਰੁ ਸਭ ਪ੍ਰੀਤਿ ਮਾਇਆ ਮੋਹੁ ਕਾਚਾ ॥ “第二个执着(除了 上帝 之外)是虚假的,因为 Maya 的爱是短暂的。
ਬਿਨਸਿ ਜਾਇ ਕੂਰਾ ਕਚੁ ਪਾਚਾ ॥ 这种虚假的爱像玻璃一样破碎而灭亡。
ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥ 贾纳·纳纳克 只爱真正的上师,见到他就很满足。 4 4 42


© 2017 SGGS ONLINE
error: Content is protected !!
Scroll to Top