Guru Granth Sahib Translation Project

guru-granth-sahib-chinese-page-161

Page 161

ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ ॥ 在这个卡利年代,没有人能成功地履行佛法业力。
ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥ 卡利尤加出生在钱达拉的房子里。
ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ ॥੪॥੧੦॥੩੦॥ 哦那纳克! 没有神的名,没有人可以得救。 4 10 30
ਗਉੜੀ ਮਹਲਾ ੩ ਗੁਆਰੇਰੀ ॥ 高迪马赫拉 3 瓜雷里
ਸਚਾ ਅਮਰੁ ਸਚਾ ਪਾਤਿਸਾਹੁ ॥ 上帝是世界真正的君王,他的命令也是真实的,即不可动摇的。
ਮਨਿ ਸਾਚੈ ਰਾਤੇ ਹਰਿ ਵੇਪਰਵਾਹੁ ॥ 一个全神贯注于上帝的爱的人,他是诚实的,不关心他的思想。
ਸਚੈ ਮਹਲਿ ਸਚਿ ਨਾਮਿ ਸਮਾਹੁ ॥੧॥ 他们在他真正的宫殿中找到了住所,并专注于他的真名。 1॥
ਸੁਣਿ ਮਨ ਮੇਰੇ ਸਬਦੁ ਵੀਚਾਰਿ ॥ 哦,我的心! 听,想主。
ਰਾਮ ਜਪਹੁ ਭਵਜਲੁ ਉਤਰਹੁ ਪਾਰਿ ॥੧॥ ਰਹਾਉ ॥ 拜公羊,横渡大海。 1॥ 停留
ਭਰਮੇ ਆਵੈ ਭਰਮੇ ਜਾਇ ॥ 灵魂因陷于迷幻幻境而不断生灭。
ਇਹੁ ਜਗੁ ਜਨਮਿਆ ਦੂਜੈ ਭਾਇ ॥ 这个世界的众生都是因为摩耶的爱而诞生的。
ਮਨਮੁਖਿ ਨ ਚੇਤੈ ਆਵੈ ਜਾਇ ॥੨॥ 一个专横的人不记得主,所以他一直在生死。 2
ਆਪਿ ਭੁਲਾ ਕਿ ਪ੍ਰਭਿ ਆਪਿ ਭੁਲਾਇਆ ॥ 受造物本身是被误导了,还是上帝自己把它变成了坏的方式?
ਇਹੁ ਜੀਉ ਵਿਡਾਣੀ ਚਾਕਰੀ ਲਾਇਆ ॥ 这个灵魂致力于为玛雅服务
ਮਹਾ ਦੁਖੁ ਖਟੇ ਬਿਰਥਾ ਜਨਮੁ ਗਵਾਇਆ ॥੩॥ 主让这个生物为玛雅服务,结果它承受了巨大的悲伤,并徒劳地浪费了宝贵的生命。 3
ਕਿਰਪਾ ਕਰਿ ਸਤਿਗੁਰੂ ਮਿਲਾਏ ॥ 主,借着祂的恩典,使人遇见上师。
ਏਕੋ ਨਾਮੁ ਚੇਤੇ ਵਿਚਹੁ ਭਰਮੁ ਚੁਕਾਏ ॥ 然后,他只记得这个名字,并从他的良心中消除了幻想。
ਨਾਨਕ ਨਾਮੁ ਜਪੇ ਨਾਉ ਨਉ ਨਿਧਿ ਪਾਏ ॥੪॥੧੧॥੩੧॥ 哦那纳克! 他念诵这个名字并获得上帝之名的新nidhi。 4 11 31
ਗਉੜੀ ਗੁਆਰੇਰੀ ਮਹਲਾ ੩ ॥ 高迪瓜雷里马赫拉 3
ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥ 那些在上师的启发下冥想上帝之名的人,我去问他们。
ਗੁਰ ਸੇਵਾ ਤੇ ਮਨੁ ਪਤੀਆਇ ॥ 为上师服务,心就会得到满足。
ਸੇ ਧਨਵੰਤ ਹਰਿ ਨਾਮੁ ਕਮਾਇ ॥ 有些富人以哈里的名义发财。
ਪੂਰੇ ਗੁਰ ਤੇ ਸੋਝੀ ਪਾਇ ॥੧॥ 这方面的知识只能从完整的上师那里获得。 1॥
ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ 我的兄弟啊! 继续高呼上帝 的名字。
ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥੧॥ ਰਹਾਉ ॥ 上帝接受由上师的灵感所做的奉献和服务的劳动。 1॥ 敬请关注
ਆਪੁ ਪਛਾਣੈ ਮਨੁ ਨਿਰਮਲੁ ਹੋਇ ॥ 了解自己的本性可以净化心灵。
ਜੀਵਨ ਮੁਕਤਿ ਹਰਿ ਪਾਵੈ ਸੋਇ ॥ 他在生活中摆脱了玛雅的束缚,并获得了上帝。
ਹਰਿ ਗੁਣ ਗਾਵੈ ਮਤਿ ਊਤਮ ਹੋਇ ॥ 一个赞美主的人,他的智力就会提高。
ਸਹਜੇ ਸਹਜਿ ਸਮਾਵੈ ਸੋਇ ॥੨॥ 他很容易被神所吸引。 2
ਦੂਜੈ ਭਾਇ ਨ ਸੇਵਿਆ ਜਾਇ ॥ 被迷惑迷惑,无法事奉神。
ਹਉਮੈ ਮਾਇਆ ਮਹਾ ਬਿਖੁ ਖਾਇ ॥ 人出于自我而以玛雅的形式消耗大量毒药。
ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ ॥ 由于对儿子、家庭和家庭等的依恋,玛雅一直在欺骗她。
ਮਨਮੁਖਿ ਅੰਧਾ ਆਵੈ ਜਾਇ ॥੩॥ 而那个无知的专制者,不断地出生和死亡。 3
ਹਰਿ ਹਰਿ ਨਾਮੁ ਦੇਵੈ ਜਨੁ ਸੋਇ ॥ 哈里-帕布以他的名字命名的那个人,
ਅਨਦਿਨੁ ਭਗਤਿ ਗੁਰ ਸਬਦੀ ਹੋਇ ॥ 他成为她的奉献者。 日日夜夜对上帝的奉献总是由上师的话完成的。
ਗੁਰਮਤਿ ਵਿਰਲਾ ਬੂਝੈ ਕੋਇ ॥ 但只有极少数人通过上师的建议了解这种差异。
ਨਾਨਕ ਨਾਮਿ ਸਮਾਵੈ ਸੋਇ ॥੪॥੧੨॥੩੨॥ 哦那纳克! 这样的人总是以上帝的名义全神贯注。 4 12 32
ਗਉੜੀ ਗੁਆਰੇਰੀ ਮਹਲਾ ੩ ॥ 高迪瓜雷里马赫拉 3
ਗੁਰ ਸੇਵਾ ਜੁਗ ਚਾਰੇ ਹੋਈ ॥ 上师的服务在所有四个 尤加斯(萨蒂尤加、特拉伊塔、德瓦帕拉和卡利尤加)中都取得了成功。
ਪੂਰਾ ਜਨੁ ਕਾਰ ਕਮਾਵੈ ਕੋਈ ॥ 只有完美的人才能按照上师的要求行事。
ਅਖੁਟੁ ਨਾਮ ਧਨੁ ਹਰਿ ਤੋਟਿ ਨ ਹੋਈ ॥ 做服务的人以 Akshay Hari-Naam 的形式积累财富,而这个名字永远不会短缺。
ਐਥੈ ਸਦਾ ਸੁਖੁ ਦਰਿ ਸੋਭਾ ਹੋਈ ॥੧॥ 那个人总是在这个世界上得到快乐,他也在主的法庭上得到快乐。 1॥
ਏ ਮਨ ਮੇਰੇ ਭਰਮੁ ਨ ਕੀਜੈ ॥ 哦,我的心! 不要怀疑它。
ਗੁਰਮੁਖਿ ਸੇਵਾ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥ 阿姆里特拉莎 只能通过服侍 大师 来消耗。 1॥ 敬请关注
ਸਤਿਗੁਰੁ ਸੇਵਹਿ ਸੇ ਮਹਾਪੁਰਖ ਸੰਸਾਰੇ ॥ 那些全心全意为上师服务的人是这个世界上的伟人。
ਆਪਿ ਉਧਰੇ ਕੁਲ ਸਗਲ ਨਿਸਤਾਰੇ ॥ 他自己穿越了宇宙的海洋,也穿越了他所有的后代。
ਹਰਿ ਕਾ ਨਾਮੁ ਰਖਹਿ ਉਰ ਧਾਰੇ ॥ 他把哈里的名字牢记在心。
ਨਾਮਿ ਰਤੇ ਭਉਜਲ ਉਤਰਹਿ ਪਾਰੇ ॥੨॥ 以哈日之名,横渡宇宙之海。 2
ਸਤਿਗੁਰੁ ਸੇਵਹਿ ਸਦਾ ਮਨਿ ਦਾਸਾ ॥ 那些虔诚地为他们的上师服务的人,心中保持着谦卑的精神,
ਹਉਮੈ ਮਾਰਿ ਕਮਲੁ ਪਰਗਾਸਾ ॥ 他摧毁了他的自我,他的心变成了一朵莲花。
ਅਨਹਦੁ ਵਾਜੈ ਨਿਜ ਘਰਿ ਵਾਸਾ ॥ anahad 这个词开始在他们的脑海中回响,他们以自我形式存在。
ਨਾਮਿ ਰਤੇ ਘਰ ਮਾਹਿ ਉਦਾਸਾ ॥੩॥ 依着这个名字,他们在家里保持独立。 3
ਸਤਿਗੁਰੁ ਸੇਵਹਿ ਤਿਨ ਕੀ ਸਚੀ ਬਾਣੀ ॥ 那些服务于 上师 的人的话。
ਜੁਗੁ ਜੁਗੁ ਭਗਤੀ ਆਖਿ ਵਖਾਣੀ ॥ 在每个时代,主的奉献者都创造并讲述了演讲。
ਅਨਦਿਨੁ ਜਪਹਿ ਹਰਿ ਸਾਰੰਗਪਾਣੀ ॥ 他们日夜不停地崇拜萨朗帕尼·普拉布。


© 2017 SGGS ONLINE
error: Content is protected !!
Scroll to Top