Guru Granth Sahib Translation Project

guru-granth-sahib-chinese-page-160

Page 160

ਤਿਨ ਤੂੰ ਵਿਸਰਹਿ ਜਿ ਦੂਜੈ ਭਾਏ ॥ 你只会忘记那些全神贯注于玛雅幻象的人。
ਮਨਮੁਖ ਅਗਿਆਨੀ ਜੋਨੀ ਪਾਏ ॥੨॥ 你把这些无知无私的生物放在阴道里。 2
ਜਿਨ ਇਕ ਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ ॥ 那些被至尊灵魂所喜悦的众生,他让他们为上师服务。
ਜਿਨ ਇਕ ਮਨਿ ਤੁਠਾ ਤਿਨ ਹਰਿ ਮੰਨਿ ਵਸਾਏ ॥ 主所喜悦的众生,主将自己安置在他们的心中。
ਗੁਰਮਤੀ ਹਰਿ ਨਾਮਿ ਸਮਾਏ ॥੩॥ 在上师的教导下,他全神贯注于哈里的名义。 3
ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥ 做善事的人,他们不断地思索知识。
ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥ 并摧毁你的自我。
ਨਾਨਕ ਜੋ ਨਾਮਿ ਰਤੇ ਤਿਨ ਕਉ ਬਲਿਹਾਰੀ ॥੪॥੭॥੨੭॥ 哦那纳克! 那些全神贯注于上帝之名的人,我为他们牺牲了。 4 7 27॥
ਗਉੜੀ ਗੁਆਰੇਰੀ ਮਹਲਾ ੩ ॥ 高迪瓜雷里马赫拉 3
ਤੂੰ ਅਕਥੁ ਕਿਉ ਕਥਿਆ ਜਾਹਿ ॥ 嘿,天哪! 你莫名其妙 那怎么形容呢?
ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥ 用上师的话来控制他的思想的人,上帝就住在他的思想里。
ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥੧॥ 天啊 ! 你的品质很多,无法评估。 1॥
ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥ 这个古鲁瓦尼仍然专注于它所属的那个(主)(上帝)。
ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥੧॥ ਰਹਾਉ ॥ 天啊 ! 你莫名其妙的故事只能用上师的话来描述。 1॥ 停留
ਜਹ ਸਤਿਗੁਰੁ ਤਹ ਸਤਸੰਗਤਿ ਬਣਾਈ ॥ 哪里有 上师,哪里就有 萨桑提。
ਜਹ ਸਤਿਗੁਰੁ ਸਹਜੇ ਹਰਿ ਗੁਣ ਗਾਈ ॥ 上师 在 萨桑 的陪伴下很容易赞美上帝。
ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ ॥੨॥ 有上师吉的地方,众生的自我就会被这个名字烧毁。 2
ਗੁਰਮੁਖਿ ਸੇਵਾ ਮਹਲੀ ਥਾਉ ਪਾਏ ॥ 古尔穆克人通过对上帝的服务奉献在他的自我形式中获得一席之地。
ਗੁਰਮੁਖਿ ਅੰਤਰਿ ਹਰਿ ਨਾਮੁ ਵਸਾਏ ॥ 是古尔穆克人将主的圣名灌输在他的心中。
ਗੁਰਮੁਖਿ ਭਗਤਿ ਹਰਿ ਨਾਮਿ ਸਮਾਏ ॥੩॥ 古尔穆克人以虔诚的名义奉主之名。 3
ਆਪੇ ਦਾਤਿ ਕਰੇ ਦਾਤਾਰੁ ॥ 捐赠主赐名的人,
ਪੂਰੇ ਸਤਿਗੁਰ ਸਿਉ ਲਗੈ ਪਿਆਰੁ ॥ 那个人爱上了完整的 上师。
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੪॥੮॥੨੮॥ 哦那纳克! 那些全神贯注于名字的人,他们的世界里有一片欢乐的冰雹。 4 8 28
ਗਉੜੀ ਗੁਆਰੇਰੀ ਮਹਲਾ ੩ ॥ 高迪瓜雷里马赫拉 3
ਏਕਸੁ ਤੇ ਸਭਿ ਰੂਪ ਹਹਿ ਰੰਗਾ ॥ 所有的形式和颜色都来自独一的上帝。
ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥ 风、水、火都混杂在一起。
ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥੧॥ 哈里勋爵很高兴看到这些不同颜色的生物和事物。 1॥
ਏਕੁ ਅਚਰਜੁ ਏਕੋ ਹੈ ਸੋਈ ॥ 这是一个奇妙的奇迹,宇宙中的这一切都属于一位上帝,而他自己也存在于其中。
ਗੁਰਮੁਖਿ ਵੀਚਾਰੇ ਵਿਰਲਾ ਕੋਈ ॥੧॥ ਰਹਾਉ ॥ 只有极少数的人会通过大师来考虑这个神童。 1॥ 停留
ਸਹਜਿ ਭਵੈ ਪ੍ਰਭੁ ਸਭਨੀ ਥਾਈ ॥ 上帝很容易变得无所不在。
ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥ 上帝以这样一种方式创造了宇宙,在某个地方它消失了,在某个地方它是可见的。
ਆਪੇ ਸੁਤਿਆ ਦੇਇ ਜਗਾਈ ॥੨॥ 上帝自己通过赐予知识来唤醒沉睡在无知睡眠中的众生。 2
ਤਿਸ ਕੀ ਕੀਮਤਿ ਕਿਨੈ ਨ ਹੋਈ ॥ 没有人能评价它
ਕਹਿ ਕਹਿ ਕਥਨੁ ਕਹੈ ਸਭੁ ਕੋਈ ॥ 尽管所有人都在通过说来叙述他的品质。
ਗੁਰ ਸਬਦਿ ਸਮਾਵੈ ਬੂਝੈ ਹਰਿ ਸੋਈ ॥੩॥ 一个专注于上师的话的人,就会了解上帝。 3
ਸੁਣਿ ਸੁਣਿ ਵੇਖੈ ਸਬਦਿ ਮਿਲਾਏ ॥ 神听了众生的祈祷后,看到了他们的需要,点名加入。
ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥ 侍奉上师会给人带来极大的荣耀。
ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥੪॥੯॥੨੯॥ 哦那纳克! 那些全神贯注于圣名的人,他们全神贯注于主的名。 4 6 29
ਗਉੜੀ ਗੁਆਰੇਰੀ ਮਹਲਾ ੩ ॥ 高迪瓜雷里马赫拉 3
ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥ 这个任性的生物,被困在玛雅的依恋和爱中,沉睡在无知的诅咒中。
ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥ 但是古尔穆克人,沉思主的品质,通过知识保持清醒。
ਸੇ ਜਨ ਜਾਗੇ ਜਿਨ ਨਾਮ ਪਿਆਰਿ ॥੧॥ 那些爱主名的人,在那里保持清醒。 1॥
ਸਹਜੇ ਜਾਗੈ ਸਵੈ ਨ ਕੋਇ ॥ 容易保持清醒的人,不会在无知的睡眠中入睡。
ਪੂਰੇ ਗੁਰ ਤੇ ਬੂਝੈ ਜਨੁ ਕੋਇ ॥੧॥ ਰਹਾਉ ॥ 一个人通过一位完美的古鲁了解这个事实。 1॥ 留
ਅਸੰਤੁ ਅਨਾੜੀ ਕਦੇ ਨ ਬੂਝੈ ॥ 一个邪恶笨拙的人永远不会通过解释来理解。
ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥ 他一直在说很多话,但仍然只和玛雅纠缠在一起。
ਅੰਧੁ ਅਗਿਆਨੀ ਕਦੇ ਨ ਸੀਝੈ ॥੨॥ 一个被执着和幻觉蒙蔽的无知的人永远不会成功地实现他的生活欲望。 2
ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥ 在这个时代,只有通过拉玛的名字才能获得救赎。
ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥ 只有极少数人能通过上师的话了解这个事实。
ਆਪਿ ਤਰੈ ਸਗਲੇ ਕੁਲ ਉਧਾਰਾ ॥੩॥ 他自己穿越了宇宙的海洋,拯救了他的整个血统。 3


© 2017 SGGS ONLINE
error: Content is protected !!
Scroll to Top