Guru Granth Sahib Translation Project

guru-granth-sahib-chinese-page-158

Page 158

ਮਨਿ ਨਿਰਮਲਿ ਵਸੈ ਸਚੁ ਸੋਇ ॥ 这样,心就会变得清净,至尊主就住在其中。
ਸਾਚਿ ਵਸਿਐ ਸਾਚੀ ਸਭ ਕਾਰ ॥ 如果一个人居住在真理中,那么他的行为就会变得真实(优越)。
ਊਤਮ ਕਰਣੀ ਸਬਦ ਬੀਚਾਰ ॥੩॥ 上帝的名字 - 西姆兰 是唯一的善行 3॥
ਗੁਰ ਤੇ ਸਾਚੀ ਸੇਵਾ ਹੋਇ ॥ 上师以真理的形式为主服务奉献。
ਗੁਰਮੁਖਿ ਨਾਮੁ ਪਛਾਣੈ ਕੋਇ ॥ 只有极少数的人能在上师的恩宠下认出哈里南。
ਜੀਵੈ ਦਾਤਾ ਦੇਵਣਹਾਰੁ ॥ 一切众生的给予者永远活着。
ਨਾਨਕ ਹਰਿ ਨਾਮੇ ਲਗੈ ਪਿਆਰੁ ॥੪॥੧॥੨੧॥ 哦那纳克! 男人爱上了哈里的名字。 4 1 21
ਗਉੜੀ ਗੁਆਰੇਰੀ ਮਹਲਾ ੩ ॥ 高迪瓜雷里马赫拉 3
ਗੁਰ ਤੇ ਗਿਆਨੁ ਪਾਏ ਜਨੁ ਕੋਇ ॥ 只有极少数人从上师那里得到知识。
ਗੁਰ ਤੇ ਬੂਝੈ ਸੀਝੈ ਸੋਇ ॥ 从上师那里获得有关上帝的知识的人,他的生活愿望就会成功。
ਗੁਰ ਤੇ ਸਹਜੁ ਸਾਚੁ ਬੀਚਾਰੁ ॥ 从上师那里获得了至尊至尊灵魂的名字记忆。
ਗੁਰ ਤੇ ਪਾਏ ਮੁਕਤਿ ਦੁਆਰੁ ॥੧॥ 只有通过上师才能找到救恩之门。 1॥
ਪੂਰੈ ਭਾਗਿ ਮਿਲੈ ਗੁਰੁ ਆਇ ॥ 上师来了,只遇到那些拥有完整财富的人。
ਸਾਚੈ ਸਹਜਿ ਸਾਚਿ ਸਮਾਇ ॥੧॥ ਰਹਾਉ ॥ 通过做上帝的simran,他很容易被真理所吸引。 1॥ 停留
ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ ॥ 贪爱之火因遇见上师而熄灭。
ਗੁਰ ਤੇ ਸਾਂਤਿ ਵਸੈ ਮਨਿ ਆਏ ॥ 幸福与和平通过上师来到并驻留在心中。
ਗੁਰ ਤੇ ਪਵਿਤ ਪਾਵਨ ਸੁਚਿ ਹੋਇ ॥ 通过上师,人变得纯洁和纯洁。
ਗੁਰ ਤੇ ਸਬਦਿ ਮਿਲਾਵਾ ਹੋਇ ॥੨॥ 一个人通过古鲁遇见主。 2
ਬਾਝੁ ਗੁਰੂ ਸਭ ਭਰਮਿ ਭੁਲਾਈ ॥ 没有上师,整个世界都在幻想中徘徊。
ਬਿਨੁ ਨਾਵੈ ਬਹੁਤਾ ਦੁਖੁ ਪਾਈ ॥ 没有名字,这个生物会遭受很多痛苦。
ਗੁਰਮੁਖਿ ਹੋਵੈ ਸੁ ਨਾਮੁ ਧਿਆਈ ॥ 成为古尔穆克的人,同一个人冥想上帝的名字。
ਦਰਸਨਿ ਸਚੈ ਸਚੀ ਪਤਿ ਹੋਈ ॥੩॥ 一个男人从一个好男人的眼光中获得真正的美丽。 3
ਕਿਸ ਨੋ ਕਹੀਐ ਦਾਤਾ ਇਕੁ ਸੋਈ ॥ 只有一个给予者,为什么要提到别人?
ਕਿਰਪਾ ਕਰੇ ਸਬਦਿ ਮਿਲਾਵਾ ਹੋਈ ॥ 主所眷顾的人,借着话语与他和好。
ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥ 通过会见我心爱的上师,我继续以真理的形式赞美至尊神。
ਨਾਨਕ ਸਾਚੇ ਸਾਚਿ ਸਮਾਵਾ ॥੪॥੨॥੨੨॥ 哦那纳克! 靠着真上师的恩宠,我一直全神贯注于至尊神。 4 2 22
ਗਉੜੀ ਗੁਆਰੇਰੀ ਮਹਲਾ ੩ ॥ 高迪瓜雷里马赫拉 3
ਸੁ ਥਾਉ ਸਚੁ ਮਨੁ ਨਿਰਮਲੁ ਹੋਇ ॥ 那个(satsang)地方是真理的圣地,在那里心变得清净。
ਸਚਿ ਨਿਵਾਸੁ ਕਰੇ ਸਚੁ ਸੋਇ ॥ 那个居所也是真实的,至尊神以真理的形式居住在那里。
ਸਚੀ ਬਾਣੀ ਜੁਗ ਚਾਰੇ ਜਾਪੈ ॥ 真言四世皆有名。
ਸਭੁ ਕਿਛੁ ਸਾਚਾ ਆਪੇ ਆਪੈ ॥੧॥ 至尊灵魂的真实本质就是一切。 1॥
ਕਰਮੁ ਹੋਵੈ ਸਤਸੰਗਿ ਮਿਲਾਏ ॥ 如果有上帝的恩典,那么人就会得到圣徒的陪伴。
ਹਰਿ ਗੁਣ ਗਾਵੈ ਬੈਸਿ ਸੁ ਥਾਏ ॥੧॥ ਰਹਾਉ ॥ 然后他坐在那个高处,继续赞美主。 1॥ 敬请关注
ਜਲਉ ਇਹ ਜਿਹਵਾ ਦੂਜੈ ਭਾਇ ॥ 让这舌头燃烧,它从事其他的口味,也就是渴望别人的爱。
ਹਰਿ ਰਸੁ ਨ ਚਾਖੈ ਫੀਕਾ ਆਲਾਇ ॥ 它没有尝到哈里拉萨的味道,继续慢慢地说话。
ਬਿਨੁ ਬੂਝੇ ਤਨੁ ਮਨੁ ਫੀਕਾ ਹੋਇ ॥ 不了解上帝,身体和思想就会消失。
ਬਿਨੁ ਨਾਵੈ ਦੁਖੀਆ ਚਲਿਆ ਰੋਇ ॥੨॥ 没有主人的名字,一个人悲伤地离开这个世界。 2
ਰਸਨਾ ਹਰਿ ਰਸੁ ਚਾਖਿਆ ਸਹਜਿ ਸੁਭਾਇ ॥ 谁的舌头很容易喝到哈里的汁液,
ਗੁਰ ਕਿਰਪਾ ਤੇ ਸਚਿ ਸਮਾਇ ॥ 她在上师的恩宠下全神贯注于真理。
ਸਾਚੇ ਰਾਤੀ ਗੁਰ ਸਬਦੁ ਵੀਚਾਰ ॥ 她不断地思考上师的话,并全神贯注于真理。
ਅੰਮ੍ਰਿਤੁ ਪੀਵੈ ਨਿਰਮਲ ਧਾਰ ॥੩॥ 然后她继续喝着纯净的花蜜汁流 3॥
ਨਾਮਿ ਸਮਾਵੈ ਜੋ ਭਾਡਾ ਹੋਇ ॥ 只有当他是纯洁的、
ਊਂਧੈ ਭਾਂਡੈ ਟਿਕੈ ਨ ਕੋਇ ॥ 一颗不纯洁的心的血管里没有任何东西。
ਗੁਰ ਸਬਦੀ ਮਨਿ ਨਾਮਿ ਨਿਵਾਸੁ ॥ 主的名字通过古鲁的话存在于头脑中。
ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ ॥੪॥੩॥੨੩॥ 哦那纳克! 心中有强烈渴慕主名的人,他的心形器皿是纯洁的。 4 3 23
ਗਉੜੀ ਗੁਆਰੇਰੀ ਮਹਲਾ ੩ ॥ 高迪瓜雷里马赫拉 3
ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ ॥ 很多人不停地歌颂主,心里却不快乐。
ਹਉਮੈ ਵਿਚਿ ਗਾਵਹਿ ਬਿਰਥਾ ਜਾਇ ॥ 那些在自我中歌唱的人,一切都是徒劳的。 也就是说,他们没有从中得到任何果实。
ਗਾਵਣਿ ਗਾਵਹਿ ਜਿਨ ਨਾਮ ਪਿਆਰੁ ॥ 爱神的名的人,才是真正唱主歌的人
ਸਾਚੀ ਬਾਣੀ ਸਬਦ ਬੀਚਾਰੁ ॥੧॥ 他思考真实的言语和文字。 1॥
ਗਾਵਤ ਰਹੈ ਜੇ ਸਤਿਗੁਰ ਭਾਵੈ ॥ 如果 上师 喜欢他,那么这个人就会继续歌颂主。
ਮਨੁ ਤਨੁ ਰਾਤਾ ਨਾਮਿ ਸੁਹਾਵੈ ॥੧॥ ਰਹਾਉ ॥ 他的身心全神贯注于名字,他的生活因名字而变得美丽。 1॥ 敬请关注
ਇਕਿ ਗਾਵਹਿ ਇਕਿ ਭਗਤਿ ਕਰੇਹਿ ॥ 许多人唱赞美主的歌曲,许多人虔诚。
ਨਾਮੁ ਨ ਪਾਵਹਿ ਬਿਨੁ ਅਸਨੇਹ ॥ 但由于心中缺乏爱,他们没有得名。
ਸਚੀ ਭਗਤਿ ਗੁਰ ਸਬਦ ਪਿਆਰਿ ॥ 真正的虔诚只属于热爱上师之言的人。
ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ॥੨॥ 这样的人,心里总是把心爱的主放在心上。 2


© 2017 SGGS ONLINE
error: Content is protected !!
Scroll to Top