Guru Granth Sahib Translation Project

guru-granth-sahib-chinese-page-157

Page 157

ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥ 尽管所有人都生活在对金钱的渴望中,但他们的命运是由他们的行为决定的。 3
ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥ 哦那纳克! 他创造了宇宙,他维持着一切。
ਹੁਕਮੁ ਨ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥੪॥੧॥੧੮॥ 上帝 的命令无法知道他赋予谁伟大。 4 1 18
ਗਉੜੀ ਬੈਰਾਗਣਿ ਮਹਲਾ ੧ ॥ 高里玛哈拉 1
ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥ 如果我必须像鹿一样生活在森林里,那么我会选择性地吃土豆的根。
ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥੧॥ 如果上师的恩典,我找到了我的丈夫和主,那么我会一次又一次地牺牲在他身上。 1॥
ਮੈ ਬਨਜਾਰਨਿ ਰਾਮ ਕੀ ॥ 我是 拉姆 的 凡加林(商人)。
ਤੇਰਾ ਨਾਮੁ ਵਖਰੁ ਵਾਪਾਰੁ ਜੀ ॥੧॥ ਰਹਾਉ ॥ 天啊 ! 你的名字是我做生意的交易。 1॥ 敬请关注
ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥ 即使我不得不像杜鹃一样生活在芒果植物上,我也会很容易地崇拜这个名字。,
ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥੨॥ 如果我找到我的丈夫-主,我会看到他巨大的形式。 2
ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥ 就算我要像鱼一样生活在水中,我仍然会崇拜那位照顾众生的那一位。
ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥੩॥ 亲爱的主(这个世界海洋的深不可测的水域)居住在两边。 我会张开双臂迎接他。 3
ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥ 即使我必须像蛇一样生活在地球上,我仍然会以我主的名义居住,我的恐惧将会消失。
ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥ 哦那纳克! 那个灵魂的女人总是一个已婚的女人,她的光被主的光吸收。 4 2 19॥
ਗਉੜੀ ਪੂਰਬੀ ਦੀਪਕੀ ਮਹਲਾ ੧ 高里玛哈拉 1
ੴ ਸਤਿਗੁਰ ਪ੍ਰਸਾਦਿ ॥ 上帝是独一的,可以通过 上师 的恩典找到。
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ 歌唱上帝的荣耀,默想造物主的荣耀,
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ॥੧॥ 去那个萨桑提的房子,唱名歌,只崇拜那个卡塔。 1॥
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ 哦,头脑! 你和萨桑吉斯一起,为无畏的主唱赞美歌。
ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥ 我为那一首赞美之歌牺牲,通过它总能获得幸福。 1॥ 停留
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ 人类啊! 每天都在养育许多众生的养神,也会善待你。
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥ 上帝赐予的东西是没有价值的,因为它们是无限的。 2
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ 离开这个死亡世界的时间是固定的,也就是说,离开伊洛卡的时间是通过写信、萨姆瓦丁等形式的信息来确定的。因此,为了与上帝和好,使与萨桑吉斯一起倒油的预兆,即以死亡的形式结婚。先做好事。
ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥ 先生们! 赐予我你的祝福,使我可以与主丈夫联合。 3
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ 这封信正在被发送到每一所房子,这条信息每天都到达一个或另一所房子,也就是说,每天都有人在死去。
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥੨੦॥ 那纳克说,灵魂啊! 记住那个邀请死亡的人,因为那些日子临近了。 4 1 20
ਰਾਗੁ ਗਉੜੀ ਗੁਆਰੇਰੀ ॥ ਮਹਲਾ ੩ ਚਉਪਦੇ ॥ 拉古·高迪·瓜雷里玛拉 3 楚帕德
ੴ ਸਤਿਗੁਰ ਪ੍ਰਸਾਦਿ ॥ 上帝是独一的,可以通过 上师 的恩典找到。
ਗੁਰਿ ਮਿਲਿਐ ਹਰਿ ਮੇਲਾ ਹੋਈ ॥ 如果找到了上师,那么就会与上帝联合。
ਆਪੇ ਮੇਲਿ ਮਿਲਾਵੈ ਸੋਈ ॥ 上帝自己与上师融合,并与他融合。
ਮੇਰਾ ਪ੍ਰਭੁ ਸਭ ਬਿਧਿ ਆਪੇ ਜਾਣੈ ॥ 我的主知道所有让众生与祂结合的方法。
ਹੁਕਮੇ ਮੇਲੇ ਸਬਦਿ ਪਛਾਣੈ ॥੧॥ 在他的命令下,他加入了那些知道他名字的人。 1॥
ਸਤਿਗੁਰ ਕੈ ਭਇ ਭ੍ਰਮੁ ਭਉ ਜਾਇ ॥ 生活在萨古鲁的恐惧和尊重中,怀疑和其他恐惧就会消失。
ਭੈ ਰਾਚੈ ਸਚ ਰੰਗਿ ਸਮਾਇ ॥੧॥ ਰਹਾਉ ॥ 因敬畏上师而欢喜的人,全神贯注于对真理的爱。 1॥ 留
ਗੁਰਿ ਮਿਲਿਐ ਹਰਿ ਮਨਿ ਵਸੈ ਸੁਭਾਇ ॥ 如果找到了上师,那么上帝很容易就住在人心中。
ਮੇਰਾ ਪ੍ਰਭੁ ਭਾਰਾ ਕੀਮਤਿ ਨਹੀ ਪਾਇ ॥ 我的主是伟大的,他的价值无法找到。
ਸਬਦਿ ਸਾਲਾਹੈ ਅੰਤੁ ਨ ਪਾਰਾਵਾਰੁ ॥ 根据上师的教导,我赞美主,他的存在没有尽头,没有尽头。
ਮੇਰਾ ਪ੍ਰਭੁ ਬਖਸੇ ਬਖਸਣਹਾਰੁ ॥੨॥ 我的上帝是宽恕的。 他甚至宽恕那些有罪的人。 2
ਗੁਰਿ ਮਿਲਿਐ ਸਭ ਮਤਿ ਬੁਧਿ ਹੋਇ ॥ 有了上师的结合,所有的聪明和智慧都得到了。


© 2017 SGGS ONLINE
error: Content is protected !!
Scroll to Top