Guru Granth Sahib Translation Project

guru-granth-sahib-chinese-page-146

Page 146

ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥ 在第三个哨兵。中,当饥饿和口渴的狗都开始吠叫时,人类必须将食物和水放入嘴中,
ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥ 当第一个食物被消化后,就会产生想吃更多食物的渴望。
ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥ 在第四个哨兵。,一个人睡着了,他闭上眼睛,进入梦的圈子
ਭੀ ਉਠਿ ਰਚਿਓਨੁ ਵਾਦੁ ਸੈ ਵਰ੍ਹ੍ਹਿਆ ਕੀ ਪਿੜ ਬਧੀ ॥ 然后从睡梦中醒来,他再次制造争议,成为一个竞技场,他数百年来一直生活的方式。
ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥ 尽管对至尊灵魂的恐惧仍然存在于一个人的脑海中,但对于 Naam-Simran 来说,所有时代对他来说都是吉祥的。
ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥ 哦那纳克! 如果主住在人心中,那么这就是他真正的沐浴。 1
ਮਃ ੨ ॥ 玛哈拉 2
ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥ 那个人就是普纳沙阿,他已经达到普纳帕布。
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥ 无论世界如何,他都全神贯注于一位上帝的爱中长达八小时。
ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥ 能得到无限至尊灵魂的达山的人少之又少。
ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥ 唯有大吉大利,才能得一位圆满上师,上师的话应验。
ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥੨॥ 哦那纳克! 如果上师使仆人完美,那么他的良心不会减少。 2
ਪਉੜੀ ॥ 保里
ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥ 我的主啊! 当你是我的时候,我说实话,我还需要什么?
ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥ 被盗贼以世俗作品形式掠夺的灵魂女人,她无法获得主的自我形式。
ਏਨੈ ਚਿਤਿ ਕਠੋਰਿ ਸੇਵ ਗਵਾਈਐ ॥ 他因为心狠手辣,错过了服务奉献的机会。
ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥ 上帝不以真理的形式存在于谁的心中。 它被摧毁并以新的方式制造。 也就是说,他继续出生和死亡。
ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥ 这样的人,在交代他的行为的同时,怎么能完全称重呢?
ਕੋਇ ਨ ਆਖੈ ਘਟਿ ਹਉਮੈ ਜਾਈਐ ॥ 如果一个生物的自我被移除,那么没有人会减轻他的行为的重量。
ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥ 所有的生物都在聪明的主的法庭上受到考验,无论他们是正义的还是罪人。
ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥੧੭॥ Naam 的交易只来自像 satsang 这样的商店。 这只有完全上师才能达到。 17
ਸਲੋਕ ਮਃ ੨ ॥ 什洛卡玛哈拉 2
ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥ 白天和黑夜的时间分为八个部分,称为八个哨兵。。 哨兵。 是三个小时。 在这八种哨兵。中,一种哨兵。与身体有关。 (在接下来的经文中,这个 哨兵。 被称为早上的第四个 哨兵。哨兵。。)”
ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥ 在那个身体里有一个新的nidhi,名字是独一无二的上帝。 善良而认真的人寻求这些资金。
ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥ 哦那纳克! 幸运的人穿着 大师 或 Pir 歌唱上帝的荣耀。
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥ 在当天的第四次 prahar 时,在清晨,那些以 Vritti 名义参与的人的头脑中会升起热情。
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥ 他们与河有交情,即到萨仓河边洗澡,真名在他们的脑海和口中。
ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥ 在那坐禅中,上帝的名字以甘露的形式散发,幸运的人得到这个名字的礼物。
ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥ 当他们的金子般纯净的身体作为名字的标准时,他们的身体获得了一种美丽的虔诚之色。
ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥ 当以 上师 形式的 萨拉夫 对他感到满意时,他就不会受到生死的困扰。
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥ 在剩下的七个prahars中,讲真话并坐在学者旁边是很好的。
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥ 在那里,罪恶和美德得到承认,谎言的资本减少了。
ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥ 坏人被抛弃,好人得到称赞。
ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥੧॥ 哦那纳克! 神自己给众生带来悲伤和快乐,教任何一种人都是没有用的。 1॥
ਮਃ ੨ ॥ 玛哈拉 2
ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ 风为天下之主,水为父,地为大母。
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ 白天和黑夜都是 父母,整个世界都在他们的腿上玩耍。
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥ 在后世,亚姆拉吉 在主面前讨论众生的善恶行径。
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ 根据他们各自的行为,有的生物离神近,有的生物离神很远。
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ 那些奉行上帝之名的人,他们已经意识到敬拜和忏悔等的艰辛工作
ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥੨॥ 哦那纳克! 这样的众生脸色都变亮了,很多人都得救了。 2
ਪਉੜੀ ॥ 保里
ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥ 上师 让他知道上帝的爱是唯一可以吃的真正食物的人,
ਸਚੇ ਹੀ ਪਤੀਆਇ ਸਚਿ ਵਿਗਸਿਆ ॥ 同一个人已经成为了对真理之主的忠诚,并通过融入真理而像花朵一样绽放。
ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥ 在他的村体中,也就是神形的堡垒,已经建立在那里。
ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥ 大师 很高兴并赐予他这个名字,他感谢主的爱。
ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥ 没有人可以通过撒谎来上法庭。
ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥ 继续只说谎的人无法进入真我。


© 2017 SGGS ONLINE
Scroll to Top