Guru Granth Sahib Translation Project

guru-granth-sahib-chinese-page-1405

Page 1405

ਤਾਰ੍ਉ ਸੰਸਾਰੁ ਮਾਯਾ ਮਦ ਮੋਹਿਤ ਅੰਮ੍ਰਿਤ ਨਾਮੁ ਦੀਅਉ ਸਮਰਥੁ ॥ 被玛雅迷住的世界被 Samarth Guru Ramdas 超越,将他 Namamrit 赐给世界
ਫੁਨਿ ਕੀਰਤਿਵੰਤ ਸਦਾ ਸੁਖ ਸੰਪਤਿ ਰਿਧਿ ਅਰੁ ਸਿਧਿ ਨ ਛੋਡਇ ਸਥੁ ॥ 他们充满了名声、幸福、繁荣、riddhas 和成就,不会离开他们的公司
ਦਾਨਿ ਬਡੌ ਅਤਿਵੰਤੁ ਮਹਾਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ ॥ 塞瓦克·达斯·马图拉(Sewak Das Mathura)说,他是一位伟大的捐赠者,一位伟大的恩人,一位伟大的奉献者,是Mahambali和Harinam的伟大奉献者
ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥੭॥੪੯॥ 一个把手放在 Guru Ramdas 头上的人什么都不在乎。7 ॥46 ॥
ਤੀਨਿ ਭਵਨ ਭਰਪੂਰਿ ਰਹਿਓ ਸੋਈ ॥ 在三个世界中,只有至高无上的神存在,
ਅਪਨ ਸਰਸੁ ਕੀਅਉ ਨ ਜਗਤ ਕੋਈ ॥ 他创造了世界上没有像他这样的人
ਆਪੁਨ ਆਪੁ ਆਪ ਹੀ ਉਪਾਯਉ ॥ 他也创造了他自己
ਸੁਰਿ ਨਰ ਅਸੁਰ ਅੰਤੁ ਨਹੀ ਪਾਯਉ ॥ 众神、人类和阿修罗都找不到他的秘密
ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ ॥ 众神、阿修罗、人类、伽那和犍陀罗都在寻找他,但没有人找到他的秘密
ਅਬਿਨਾਸੀ ਅਚਲੁ ਅਜੋਨੀ ਸੰਭਉ ਪੁਰਖੋਤਮੁ ਅਪਾਰ ਪਰੇ ॥ 他是不朽的,不可动摇的,他从yonis的循环中解脱出来,并显现了自己。至高无上的上帝是无限的
ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ ਮਨਿ ਧੵਾਇਯਉ ॥ 他有能力因果和因缘,所有众生;所有众生都在他们的心中默想他
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੧॥ 哦,Sri Guru Ramdas!你已经获得了像哈里一样的至高无上的地位,你在世界上受到称赞。1॥
ਸਤਿਗੁਰਿ ਨਾਨਕਿ ਭਗਤਿ ਕਰੀ ਇਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ ॥ Satiguru Nanak Dev Ji 将他的身体、思想、财富和一切都献给了上帝
ਅੰਗਦਿ ਅਨੰਤ ਮੂਰਤਿ ਨਿਜ ਧਾਰੀ ਅਗਮ ਗੵਾਨਿ ਰਸਿ ਰਸੵਉ ਹੀਅਉ ॥ Guru Angad Dev Ji 将爱神的偶像放在他的脑海中,由于知识,他的心浸透了爱的汁液
ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧੵਾਇਯਉ ॥ 古鲁阿玛达斯通过虔诚征服了上帝,并在热烈的掌声中冥想
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੨॥ 哦,Sri Guru Ramdas!你已经获得了神的地位,你在全世界都受到赞美。2॥
ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ ॥ Narada、Dhuva、Prahlad 和 Sudama 已经被认为是上帝的唯一奉献者
ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ ॥ Ambarish、Jayadev、Trilochan、Namdev 和 Kabir
ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ ॥ 他化身于铁器时代,他的名声传遍了全世界
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੩॥ 但是,哦,Sri Guru Ramdas!你已经获得了神的地位,荣耀正在全世界赐给你。3
ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ ॥ 哦,上师拉姆达斯!那些以坚定的决心记住你的人,所有的欲望和愤怒都消失了
ਬਾਚਾ ਕਰਿ ਸਿਮਰੰਤ ਤੁਝੈ ਤਿਨ੍ਹ੍ ਦੁਖੁ ਦਰਿਦ੍ਰੁ ਮਿਟਯਉ ਜੁ ਖਿਣੰ ॥ 那些在心里和言语中记住你的人,他们的悲伤和贫穷在一瞬间消失了
ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲ੍ ਭਟ ਜਸੁ ਗਾਇਯਉ ॥ 看到你并用他的身体器官触摸你的脚的人变得像一个哲学家(伟大),所以 Balya Bhaat 也歌颂你
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੪॥ 哦,Sri Guru Ramdas!你已经获得了神的地位,你正在全世界受到赞美。4॥
ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ ॥ 对萨蒂古鲁(Ramdas)的回忆在一瞬间抹去了眼睛的无知
ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ ॥ 通过萨古鲁(Ramdas)上的simran,Harinam日复一日地在心中建立
ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ ॥ 通过记住萨古鲁,内心的嫉妒消失了
ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ ॥ 通过记住萨古鲁,一个人获得了里迪斯、悉达斯和九个尼迪斯
ਸੋਈ ਰਾਮਦਾਸੁ ਗੁਰੁ ਬਲ੍ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ॥ Bhat Balh 要求您在 Guru Ramdas 的陪伴下歌颂
ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ ॥੫॥੫੪॥ 哦,萨古鲁·拉姆达斯(Satguru Ramdas)的子民,他们的避难所是上帝的避难所!时刻记住。5॥54॥(Bhat Balh 的 5 个 Sawaiyas,共 54 个 Sawaiyas)
ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ ॥ 通过修习梵天一词而获得至高无上地位的人(Guru Ramdas)全神贯注于为他的 Guru Amar Das Ji 服务,从未离开过他的身边
ਤਾ ਤੇ ਗਉਹਰੁ ਗੵਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧੵਾਰ ਕੋ ਨਾਸੁ ॥ 因此,至高无上的知识之光被照亮,悲伤和贫穷的黑暗被摧毁


© 2017 SGGS ONLINE
error: Content is protected !!
Scroll to Top