Guru Granth Sahib Translation Project

guru-granth-sahib-chinese-page-1353

Page 1353

ਅਸਥਿਰੁ ਜੋ ਮਾਨਿਓ ਦੇਹ ਸੋਤਉ ਤੇਰਉ ਹੋਇ ਹੈ ਖੇਹ ॥ 你所接受的稳定的身体已经变成了尘土
ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥ 无耻的傻瓜啊!我们为什么不唱诵神的名?1॥
ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥ 将罗摩的虔诚安顿在心中,留下心灵的骄傲
ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥ 纳纳克也说了同样的话:通过奉献在世界上度过美好的生活。2॥4॥
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ 只有一位,他的名字是真理,他是世界的创造者,他是无所不能的,他没有恐惧,他超越了敌意,永恒的梵天穆尔蒂是永恒的,他摆脱了生死的循环,他是自我显现的,他是通过上师的恩典而获得的
ਸਲੋਕ ਸਹਸਕ੍ਰਿਤੀ ਮਹਲਾ ੧ ॥ 萨洛克·萨哈斯克里蒂·马哈拉 1
ਪੜਿੑ ਪੁਸ੍ਤਕ ਸੰਧਿਆ ਬਾਦੰ ॥ 智者们背诵宗教文本,并进行晚间崇拜和aarti
ਸਿਲ ਪੂਜਸਿ ਬਗੁਲ ਸਮਾਧੰ ॥ 他们把石像当作神来崇拜,并像苍鹭一样建造坟墓
ਮੁਖਿ ਝੂਠੁ ਬਿਭੂਖਨ ਸਾਰੰ ॥ 他们还通过对嘴撒谎来称铁为黄金装饰品
ਤ੍ਰੈਪਾਲ ਤਿਹਾਲ ਬਿਚਾਰੰ ॥ 他们每天念诵 Gayatri 咒语三次
ਗਲਿ ਮਾਲਾ ਤਿਲਕ ਲਿਲਾਟੰ ॥ 他们在脖子上戴花环,在额头上戴蒂拉克
ਦੁਇ ਧੋਤੀ ਬਸਤ੍ਰ ਕਪਾਟੰ ॥ 他们穿着双层 dhoti 和衣服
ਜੋ ਜਾਨਸਿ ਬ੍ਰਹਮੰ ਕਰਮੰ ॥ 但那些认为献身于上帝是最好的行为的人,
ਸਭ ਫੋਕਟ ਨਿਸਚੈ ਕਰਮੰ ॥ 当然知道所有其他行动对他们来说都是无用的
ਕਹੁ ਨਾਨਕ ਨਿਸਚੌ ਧਿ੍ਾਵੈ ॥ 古鲁那纳克说,用信心默想上帝是合适的
ਬਿਨੁ ਸਤਿਗੁਰ ਬਾਟ ਨ ਪਾਵੈ ॥੧॥ 但是,如果没有真正的上师,这条道路是无法实现的。1॥
ਨਿਹਫਲੰ ਤਸੵ ਜਨਮਸੵ ਜਾਵਦ ਬ੍ਰਹਮ ਨ ਬਿੰਦਤੇ ॥ 除非一个人相信至高无上的梵天,不崇拜他,否则他的出生是徒劳的
ਸਾਗਰੰ ਸੰਸਾਰਸੵ ਗੁਰ ਪਰਸਾਦੀ ਤਰਹਿ ਕੇ ॥ 一个人只有靠上师的恩典才能穿越这个世界的海洋
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥ 纳纳克相信他完全有能力做任何事情
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥ 整个世界都在造物主的控制之下,造物主充满了一切力量。2॥
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥ 瑜伽士的宗教是获得知识,婆罗门的宗教是学习吠陀经(假设)
ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥ 刹帝利的宗教是做勇敢的工作,首陀罗的宗教已经成为为人民服务
ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥ 但最好的宗教是只崇拜上帝
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥੩॥ 知道这个秘密的人,古鲁那纳克说,我们接受他的奴役,事实上他是上帝的形式。3
ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ ॥ 独一的神,宇宙的创造者、维持者和毁灭者,是众神之神,是众神之魂
ਆਤਮੰ ਸ੍ਰੀ ਬਾਸ੍ਵਦੇਵਸ੍ ਜੇ ਕੋਈ ਜਾਨਸਿ ਭੇਵ ॥ 如果有人知道这个秘密
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥੪॥ 古鲁那纳克说:“我们已经准备好成为他的仆人,这就是上帝的形式。4॥
ਸਲੋਕ ਸਹਸਕ੍ਰਿਤੀ ਮਹਲਾ ੫ 萨洛克·萨哈斯克里蒂·马哈拉 5
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ Advaita 上帝是唯一的,他的名字是真理。他是宇宙的创造者,他是全能的。他没有恐惧,他没有恐惧。过去,未来,超越现在,永恒的梵天偶像是不可逆转的。他从生死轮回中解脱出来。它已经变得自明,它是通过上师的恩典获得的
ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥ 谁是父母,他们在哪里支持对儿子和妻子的爱和亲情
ਕਤੰਚ ਭ੍ਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬੵਤੇ ॥ 兄弟、朋友、好心人、亲戚和家人的依恋在哪里发挥作用
ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤਿ ॥ 善变的玛雅继续让你着迷,她只是看到这个就把你留在了你身边
ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧੵੰ ਅਚੁਤ ਤਨਹ ॥੧॥ 古鲁那纳克说,只有上帝的西姆兰留在他身边,这只能从圣雄和奉献者那里获得。1॥


© 2017 SGGS ONLINE
error: Content is protected !!
Scroll to Top