Guru Granth Sahib Translation Project

guru-granth-sahib-chinese-page-1338

Page 1338

ਕਿਰਤ ਸੰਜੋਗੀ ਪਾਇਆ ਭਾਲਿ ॥ ਸਾਧਸੰਗਤਿ ਮਹਿ ਬਸੇ ਗੁਪਾਲ ॥ 只有通过善行的结合才能实现 那主住在圣人和人的陪伴中
ਗੁਰ ਮਿਲਿ ਆਏ ਤੁਮਰੈ ਦੁਆਰ ॥ ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥ 我遇见了上师,来到你家门口 纳纳克祷告说:“主啊!给你的达山。4॥1॥
ਪ੍ਰਭਾਤੀ ਮਹਲਾ ੫ ॥ 令人印象深刻的马哈拉 5
ਪ੍ਰਭ ਕੀ ਸੇਵਾ ਜਨ ਕੀ ਸੋਭਾ ॥ 奉献者只有通过对主的奉献才能装饰
ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥ 他们的欲望、愤怒和贪婪,所有的恶习都消失了
ਨਾਮੁ ਤੇਰਾ ਜਨ ਕੈ ਭੰਡਾਰਿ ॥ 主!你的名字是奉献者的仓库,
ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥੧॥ 他们歌颂你,渴望见到你。1॥
ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥ 主!你已经展示了你的奉献之路和
ਕਾਟਿ ਜੇਵਰੀ ਜਨ ਲੀਏ ਛਡਾਈ ॥੧॥ ਰਹਾਉ ॥ 他切断了奉献者的束缚并释放了他们。1॥留
ਜੋ ਜਨੁ ਰਾਤਾ ਪ੍ਰਭ ਕੈ ਰੰਗਿ ॥ 全神贯注于上帝色彩的奉献者,
ਤਿਨਿ ਸੁਖੁ ਪਾਇਆ ਪ੍ਰਭ ਕੈ ਸੰਗਿ ॥ 他与主同享幸福
ਜਿਸੁ ਰਸੁ ਆਇਆ ਸੋਈ ਜਾਨੈ ॥ 获得幸福的人知道
ਪੇਖਿ ਪੇਖਿ ਮਨ ਮਹਿ ਹੈਰਾਨੈ ॥੨॥ 看到这里,心里很惊讶。2॥
ਸੋ ਸੁਖੀਆ ਸਭ ਤੇ ਊਤਮੁ ਸੋਇ ॥ 其实,他是最幸福的,也是最好的,
ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ ॥ 神住在谁的心里
ਸੋਈ ਨਿਹਚਲੁ ਆਵੈ ਨ ਜਾਇ ॥ 他仍然,他从生死中解脱出来,
ਅਨਦਿਨੁ ਪ੍ਰਭ ਕੇ ਹਰਿ ਗੁਣ ਗਾਇ ॥੩॥ 谁日夜歌颂主。3
ਤਾ ਕਉ ਕਰਹੁ ਸਗਲ ਨਮਸਕਾਰੁ ॥ 所有人都向他鞠躬,
ਜਾ ਕੈ ਮਨਿ ਪੂਰਨੁ ਨਿਰੰਕਾਰੁ ॥ 完美的神住在谁的心里
ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥ 纳纳克祈祷说:“塔库尔啊!怜悯我,
ਨਾਨਕੁ ਉਧਰੈ ਜਨ ਕੀ ਸੇਵਾ ॥੪॥੨॥ 因为只有通过你的奉献,奴隶才能得救。4॥2॥
ਪ੍ਰਭਾਤੀ ਮਹਲਾ ੫ ॥ 令人印象深刻的马哈拉 5
ਗੁਨ ਗਾਵਤ ਮਨਿ ਹੋਇ ਅਨੰਦ ॥ 如果上帝被颂扬,心灵就会得到极大的喜乐,
ਆਠ ਪਹਰ ਸਿਮਰਉ ਭਗਵੰਤ ॥ 因此,一个人应该崇拜上帝八个普拉哈尔
ਜਾ ਕੈ ਸਿਮਰਨਿ ਕਲਮਲ ਜਾਹਿ ॥ 因着谁的罪孽被除去而欢欣鼓舞,
ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥ 我们倒在那位上师的脚下。1॥
ਸੁਮਤਿ ਦੇਵਹੁ ਸੰਤ ਪਿਆਰੇ ॥ 亲爱的圣徒们啊!给我们安慰,
ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ ਰਹਾਉ ॥ 因着记念主的名,我得救了。1॥留
ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥ 指明正确道路的上师,
ਸਗਲ ਤਿਆਗਿ ਨਾਮਿ ਹਰਿ ਗੀਧਾ ॥ 他们放弃了一切,以哈里的名义合并了自己
ਤਿਸੁ ਗੁਰ ਕੈ ਸਦਾ ਬਲਿ ਜਾਈਐ ॥ 那位上师应该永远被牺牲,
ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥ 通过它,一个人获得了对哈里的记忆。2॥
ਬੂਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥ 超越溺水众生的上师,
ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥ 谁的怜悯不影响执着,
ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥ 创造世界和来世的上师,
ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥ 我总是把自己交给那位上师。3
ਮਹਾ ਮੁਗਧ ਤੇ ਕੀਆ ਗਿਆਨੀ ॥ 谁使我们从一个大傻瓜变得聪明,
ਗੁਰ ਪੂਰੇ ਕੀ ਅਕਥ ਕਹਾਨੀ ॥ 那位完美的上师的故事是莫名其妙的
ਪਾਰਬ੍ਰਹਮ ਨਾਨਕ ਗੁਰਦੇਵ ॥ ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥ Guru Nanak 明确承诺,实际上 Parabrahma 是 Gurudev,这是通过为哈里服务而获得的好运。4॥3
ਪ੍ਰਭਾਤੀ ਮਹਲਾ ੫ ॥ 令人印象深刻的马哈拉 5
ਸਗਲੇ ਦੂਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ ॥ 萨奇达南达·贾格迪什(Satchidananda Jagdish)消除了我们所有的悲伤,提供了幸福,并使我们高呼他的名字
ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥੧॥ 他仁慈地让我们服侍他,并消除了我们所有的过错。1॥
ਹਮ ਬਾਰਿਕ ਸਰਨਿ ਪ੍ਰਭ ਦਇਆਲ ॥ 当我们愚昧的孩子接受上帝的怜悯时,
ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥੧॥ ਰਹਾਉ ॥ 他消除了我们的缺陷,使我成为他自己的,我的主人上帝拯救了我。1॥留
ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ ॥ 师傅的恩典一来,所有的罪孽和热气都在瞬间被摧毁
ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ ॥੨॥ 我用我的呼吸崇拜至高无上的梵天,并把自己交给我的萨古鲁。2॥
ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ ॥ 我们的师父超越了心灵和言语的感官,感官,无穷无尽;他的秘密是找不到的
ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ ॥੩॥ 默想你的主,你可以通过获利致富。3


© 2017 SGGS ONLINE
error: Content is protected !!
Scroll to Top