Guru Granth Sahib Translation Project

guru-granth-sahib-chinese-page-1328

Page 1328

ਦੂਖਾ ਤੇ ਸੁਖ ਊਪਜਹਿ ਸੂਖੀ ਹੋਵਹਿ ਦੂਖ ॥ 悲伤之后有快乐,快乐之后,悲伤也来了
ਜਿਤੁ ਮੁਖਿ ਤੂ ਸਾਲਾਹੀਅਹਿ ਤਿਤੁ ਮੁਖਿ ਕੈਸੀ ਭੂਖ ॥੩॥ 被称赞的嘴巴没有食欲。3
ਨਾਨਕ ਮੂਰਖੁ ਏਕੁ ਤੂ ਅਵਰੁ ਭਲਾ ਸੈਸਾਰੁ ॥ 那纳克大师说,只有我是个傻瓜,另一个世界是好的
ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ ॥੪॥੨॥ 但是,没有诞生上帝之名的身体是khwar。4॥2॥
ਪ੍ਰਭਾਤੀ ਮਹਲਾ ੧ ॥ 令人印象深刻的宫殿 1
ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ ॥ 为了达到(上帝),梵天背诵了吠陀经,Bholeshankar 离开了玛雅
ਜੈ ਕਾਰਣਿ ਸਿਧ ਭਏ ਉਦਾਸੀ ਦੇਵੀ ਮਰਮੁ ਨ ਪਾਇਆ ॥੧॥ 为此,悉达人成为出家者,甚至众神和女神也没有收到这个秘密。1॥
ਬਾਬਾ ਮਨਿ ਸਾਚਾ ਮੁਖਿ ਸਾਚਾ ਕਹੀਐ ਤਰੀਐ ਸਾਚਾ ਹੋਈ ॥ 哦,爸爸!默想你心中真理的真正形式,用嘴敬拜真主,因为只有通过真神才能找到救恩
ਦੁਸਮਨੁ ਦੂਖੁ ਨ ਆਵੈ ਨੇੜੈ ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥ 如果一个人意识到上帝,即使是敌人和悲伤也不会靠近他。1॥留
ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥ 这个世界是由火、水和风组成的,这三个人都是哈里南的奴隶
ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ ॥੨॥ 不呼求上帝的人确实是贼,住在第五十件外套里。2॥
ਜੇ ਕੋ ਏਕ ਕਰੈ ਚੰਗਿਆਈ ਮਨਿ ਚਿਤਿ ਬਹੁਤੁ ਬਫਾਵੈ ॥ 如果一个人做了哪怕一件好事,他心里都会表现出很多感激之情
ਏਤੇ ਗੁਣ ਏਤੀਆ ਚੰਗਿਆਈਆ ਦੇਇ ਨ ਪਛੋਤਾਵੈ ॥੩॥ 但是上帝有那么多的美德,那么多的美德,他不停地给人(世俗的人即使从他那里得到了规矩,也不接受上帝的恩惠),但他在提供数据后不会想到恩惠。3
ਤੁਧੁ ਸਾਲਾਹਨਿ ਤਿਨ ਧਨੁ ਪਲੈ ਨਾਨਕ ਕਾ ਧਨੁ ਸੋਈ ॥ 古鲁那纳克说:“主啊!赞美你的,就得富足,你是我的宝贝
ਜੇ ਕੋ ਜੀਉ ਕਹੈ ਓਨਾ ਕਉ ਜਮ ਕੀ ਤਲਬ ਨ ਹੋਈ ॥੪॥੩॥ 如果有人尊重他,他就不必向 Yamraj 交代。4॥3
ਪ੍ਰਭਾਤੀ ਮਹਲਾ ੧ ॥ 令人印象深刻的宫殿 1
ਜਾ ਕੈ ਰੂਪੁ ਨਾਹੀ ਜਾਤਿ ਨਾਹੀ ਨਾਹੀ ਮੁਖੁ ਮਾਸਾ ॥ 谁没有形式,没有更高的种姓,没有美丽的脸庞或身体,
ਸਤਿਗੁਰਿ ਮਿਲੇ ਨਿਰੰਜਨੁ ਪਾਇਆ ਤੇਰੈ ਨਾਮਿ ਹੈ ਨਿਵਾਸਾ ॥੧॥ 当他遇到萨古鲁时,他获得了上帝,并一直沉浸在哈里南。1॥
ਅਉਧੂ ਸਹਜੇ ਤਤੁ ਬੀਚਾਰਿ ॥ 阿瓦杜塔瑜伽士啊!思考直觉元素,
ਜਾ ਤੇ ਫਿਰਿ ਨ ਆਵਹੁ ਸੈਸਾਰਿ ॥੧॥ ਰਹਾਉ ॥ 这样你就不必回到这个世界了。1॥留
ਜਾ ਕੈ ਕਰਮੁ ਨਾਹੀ ਧਰਮੁ ਨਾਹੀ ਨਾਹੀ ਸੁਚਿ ਮਾਲਾ ॥ 一个没有业力,没有宗教,没有念珠的人,
ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ ॥੨॥ 当萨古鲁成为护法时,他从仁慈之光中获得智慧。2॥
ਜਾ ਕੈ ਬਰਤੁ ਨਾਹੀ ਨੇਮੁ ਨਾਹੀ ਨਾਹੀ ਬਕਬਾਈ ॥ 不禁食或遵守任何规则的人,不按照圣经说明智的话的人
ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ॥੩॥ 萨古鲁有一个坚定的愿望,他不关心善恶。3
ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤਿ ਸੁਰਤਿ ਸਮਝਾਈ ॥ 没有希望的人,没有希望的人,向头脑解释
ਤੰਤ ਕਉ ਪਰਮ ਤੰਤੁ ਮਿਲਿਆ ਨਾਨਕਾ ਬੁਧਿ ਪਾਈ ॥੪॥੪॥ 哦,那纳克!在获得了理性的智慧之后,他的灵魂与至高无上的灵魂融为一体。4॥4॥
ਪ੍ਰਭਾਤੀ ਮਹਲਾ ੧ ॥ 令人印象深刻的宫殿 1
ਤਾ ਕਾ ਕਹਿਆ ਦਰਿ ਪਰਵਾਣੁ ॥ 那伟人所说的话在主的院子里是有效的,
ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੁ ॥੧॥ 一个认为幸福和悲伤相等的人。1॥
ਕਿਆ ਕਹੀਐ ਸਰਬੇ ਰਹਿਆ ਸਮਾਇ ॥ 对它有什么赞美,它存在于全世界
ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ ਰਹਾਉ ॥ 天啊!正在发生的一切都是按照你的意愿完成的。1॥留
ਪ੍ਰਗਟੀ ਜੋਤਿ ਚੂਕਾ ਅਭਿਮਾਨੁ ॥ 然后,头脑中出现了一盏知识之光,骄傲停止了
ਸਤਿਗੁਰਿ ਦੀਆ ਅੰਮ੍ਰਿਤ ਨਾਮੁ ॥੨॥ 当萨古鲁提供哈里南花蜜时。2॥
ਕਲਿ ਮਹਿ ਆਇਆ ਸੋ ਜਨੁ ਜਾਣੁ ॥ 在 Kali Yuga 中,同一个人的生活被认为是成功的,
ਸਾਚੀ ਦਰਗਹ ਪਾਵੈ ਮਾਣੁ ॥੩॥ 一个在真正的法庭上获得荣誉的人。3
ਕਹਣਾ ਸੁਨਣਾ ਅਕਥ ਘਰਿ ਜਾਇ ॥ 听见他的话,在主的殿里是难以言喻的接纳,
ਕਥਨੀ ਬਦਨੀ ਨਾਨਕ ਜਲਿ ਜਾਇ ॥੪॥੫॥ 古鲁那纳克说,无用的谈话等同于被烧死。4॥5॥
ਪ੍ਰਭਾਤੀ ਮਹਲਾ ੧ ॥ 令人印象深刻的宫殿 1
ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥ 正是通过Guru-Gyan,心灵沐浴在甘露水中,同时享受六十八次朝圣的果实
ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੋੁ ਖੋਜਿ ਲਹੈ ॥੧॥ 上师的教诲是无价的珍珠和红宝石,弟子可以发现。1॥
ਗੁਰ ਸਮਾਨਿ ਤੀਰਥੁ ਨਹੀ ਕੋਇ 没有像上师那样的朝圣,
ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ ॥ 事实上,上师是知足之湖。1॥留


© 2017 SGGS ONLINE
error: Content is protected !!
Scroll to Top