Guru Granth Sahib Translation Project

guru-granth-sahib-chinese-page-1289

Page 1289

ਸਲੋਕ ਮਃ ੧ ॥ 什洛卡·马哈拉 1
ਪਉਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸੀਆ ਕਿਆ ਪੀੜ ॥ 他通过注入五种元素和生命,如空气、水、火等,创造了生物。他也得到了许多快乐和悲伤
ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ ॥ 有些人生活在地球、天空和地下,而另一些人则在某个门口的瓦齐尔中快乐
ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ ॥ 如果一个人长寿,那么有人会因死亡而受苦
ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ ॥ 如果一个人如此富有,无论他使用什么,他都不会减少,所以有人变成了一个骗子,挨家挨户地走
ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ ॥ 按照上帝的命令,他也在一瞬间摧毁了数百万人
ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ ॥ 师父控制了整个世界,他按照他的旨意下令并打破了这个角落
ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ ॥ 他没有外表、种姓和肤色,也没有业力缺陷
ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥ 什么是荣耀,他的仁慈甚至无法形容,只有他才是万物的真正化身
ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ ॥ 做和说都是他的工作。哦,那纳克!这本身就是莫名其妙的
ਅਕਥ ਕੀ ਕਥਾ ਸੁਣੇਇ ॥ 谁听说过阿卡特的故事,
ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ ॥੧॥ 他获得了所有的Riddhis,Siddhis,智慧和快乐的居所。1॥
ਮਃ ੧ ॥ 马赫拉 1
ਅਜਰੁ ਜਰੈ ਤ ਨਉ ਕੁਲ ਬੰਧੁ ॥ 忍受不堪者,他的九门就被制服了
ਪੂਜੈ ਪ੍ਰਾਣ ਹੋਵੈ ਥਿਰੁ ਕੰਧੁ ॥ 如果上帝被崇拜到生命仍然存在,身体就会变得稳定
ਕਹਾਂ ਤੇ ਆਇਆ ਕਹਾਂ ਏਹੁ ਜਾਣੁ ॥ 它从哪里来,到哪里去,
ਜੀਵਤ ਮਰਤ ਰਹੈ ਪਰਵਾਣੁ ॥ 只有当你从出生和死亡中解脱出来时,才会被接受
ਹੁਕਮੈ ਬੂਝੈ ਤਤੁ ਪਛਾਣੈ ॥ 服从他命令的人就认出了本质
ਇਹੁ ਪਰਸਾਦੁ ਗੁਰੂ ਤੇ ਜਾਣੈ ॥ 这个 prasad 仅从上师那里得到
ਹੋਂਦਾ ਫੜੀਅਗੁ ਨਾਨਕ ਜਾਣੁ ॥ 哦,那纳克!嚣张跋扈的人经常被抓住,
ਨਾ ਹਉ ਨਾ ਮੈ ਜੂਨੀ ਪਾਣੁ ॥੨॥ 如果没有自我,他就不会掉进阴道。2॥
ਪਉੜੀ ॥ 保里
ਪੜ੍ਹ੍ਹੀਐ ਨਾਮੁ ਸਾਲਾਹ ਹੋਰਿ ਬੁਧੀ ਮਿਥਿਆ ॥ 背诵哈里南,赞美它,在其他行动中,智力被证明是错误的
ਬਿਨੁ ਸਚੇ ਵਾਪਾਰ ਜਨਮੁ ਬਿਰਥਿਆ ॥ 没有像Harinam这样的真正商业,生活就毫无意义
ਅੰਤੁ ਨ ਪਾਰਾਵਾਰੁ ਨ ਕਿਨ ਹੀ ਪਾਇਆ ॥ 没有人能找到上帝和超越的奥秘
ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ ॥ 整个世界都沉浸在傲慢中,不喜欢真理
ਚਲੇ ਨਾਮੁ ਵਿਸਾਰਿ ਤਾਵਣਿ ਤਤਿਆ ॥ 那些忘记上帝之名的人在热锅里加热自己
ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ ॥ 这样的人将困境的油倒在燃烧的锅里
ਆਇਆ ਉਠੀ ਖੇਲੁ ਫਿਰੈ ਉਵਤਿਆ ॥ 一个人通过玩生命的游戏来远离世界
ਨਾਨਕ ਸਚੈ ਮੇਲੁ ਸਚੈ ਰਤਿਆ ॥੨੪॥ 古鲁那纳克说,那些在至高无上的真理中被发现的人仍然与他同在。24
ਸਲੋਕ ਮਃ ੧ ॥ 什洛卡·马哈拉 1
ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥ 首先,肉是从父亲的精液中孕育出来的,并在胃肉中保留九个月
ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥ 当生命传递时,根据时间,嘴巴、骨头、皮肤、身体都得到了肉
ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥ 当孩子从子宫肉中出生时,以母乳喂养的肉的形式接受喂养
ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥ 它的嘴和舌头也是肉,在肉中呼吸
ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥ 长大后,他结婚并以女人的形式带回家
ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥ 肉体通过以儿童的形式产生肉体,所有关系、兄弟、姐妹、父母等都从肉体中产生
ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥ 只有当一个人找到一个萨古鲁并理解上帝的旨意时,生活才会成功
ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥ 哦,那纳克!一个人不会靠自己变得自由,无用的东西只会造成伤害。1
ਮਃ ੧ ॥ 马赫拉 1
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ 有些愚昧的人(自己放弃吃肉)为吃肉而争吵,但他们不懂得知识和禅修
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ 他们不知道什么是肉,什么是草本植物,什么是有罪的
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ (人们相信众神天生喜欢肉体,所以犀牛是通过祭祀来取悦众神的
ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ 有些人即使闻到肉味也会停止吃肉并捂住鼻子,但到了晚上,他们就会成为情欲的受害者并吃肉
ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ 他们捂着鼻子向人们展示,但没有知识和冥想的感觉
ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ 哦,那纳克!瞎子说什么,即使说了实话,他也不明白
ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ 瞎子是做恶事的人,他有心,但没有知识的眼睛
ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥ 我们是由父母的血和精液所生,但我们不吃肉和鱼


© 2017 SGGS ONLINE
error: Content is protected !!
Scroll to Top