Guru Granth Sahib Translation Project

guru-granth-sahib-chinese-page-1273

Page 1273

ਮਲਾਰ ਮਹਲਾ ੫ ॥ 马拉尔·马哈拉 5 ॥
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ ਰਹਾਉ ॥ 哦,戈文达,世界之主,哦,谦卑的人!1॥留
ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ॥੧॥ 哦,普兰纳特!穷人的同伴啊!你是被压迫者痛苦的消除者。1॥
ਹੇ ਸਮ੍ਰਥ ਅਗਮ ਪੂਰਨ ਮੋਹਿ ਮਇਆ ਧਾਰਿ ॥੨॥ 全能、不可逾越的完美神啊!求你怜悯我。2॥
ਅੰਧ ਕੂਪ ਮਹਾ ਭਇਆਨ ਨਾਨਕ ਪਾਰਿ ਉਤਾਰ ॥੩॥੮॥੩੦॥ 纳纳克的要求是穿越世界上非常可怕的盲井。3.8.30
ਮਲਾਰ ਮਹਲਾ ੧ ਅਸਟਪਦੀਆ ਘਰੁ ੧ 马拉尔·马哈拉 1 阿斯塔帕迪亚·加鲁 1
ੴ ਸਤਿਗੁਰ ਪ੍ਰਸਾਦਿ ॥ 萨蒂古鲁·普拉萨迪 ॥
ਚਕਵੀ ਨੈਨ ਨੀਦ ਨਹਿ ਚਾਹੈ ਬਿਨੁ ਪਿਰ ਨੀਦ ਨ ਪਾਈ ॥ 在心爱的人分离时,查克维的眼睛不睡觉,她没有心爱的人就保持清醒
ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ ਨਿਵਿ ਨਿਵਿ ਲਾਗੈ ਪਾਂਈ ॥੧॥ 当太阳升起时,她用眼睛看着他向她心爱的人鞠躬。1॥
ਪਿਰ ਭਾਵੈ ਪ੍ਰੇਮੁ ਸਖਾਈ ॥ 拥有心爱的人的爱感觉真好
ਤਿਸੁ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ ॥੧॥ ਰਹਾਉ ॥ 这就是对他的异象的渴望,没有他,很难在世界上生活一个小时。1॥留
ਸਰਵਰਿ ਕਮਲੁ ਕਿਰਣਿ ਆਕਾਸੀ ਬਿਗਸੈ ਸਹਜਿ ਸੁਭਾਈ ॥ 荷花栖息在湖中,阳光在天空中,荷花绽放着自然的光芒
ਪ੍ਰੀਤਮ ਪ੍ਰੀਤਿ ਬਨੀ ਅਭ ਐਸੀ ਜੋਤੀ ਜੋਤਿ ਮਿਲਾਈ ॥੨॥ 这就是与心爱的主的爱,就像在光中找到光一样。2॥
ਚਾਤ੍ਰਿਕੁ ਜਲ ਬਿਨੁ ਪ੍ਰਿਉ ਪ੍ਰਿਉ ਟੇਰੈ ਬਿਲਪ ਕਰੈ ਬਿਲਲਾਈ ॥ 没有查塔克水,亲爱的心爱的死记硬背的账单
ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ ॥੩॥ 云层在十个方向回荡,下雨,就像口渴不会没有一滴查塔克一样,奉献者的状况也是如此,他们的口渴只能通过哈里南的水来消除。3
ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ ॥ 鱼生活在水中,它出生,它因过去的行为而遭受快乐和悲伤
ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ ਮਰਨੁ ਜੀਵਨੁ ਤਿਸੁ ਤਾਂਈ ॥੪॥ 她一刻也不能没有水,水就是她的生命,没有水她就会死去,同样,对上帝的奉献是奉献者生活的基础。4॥
ਧਨ ਵਾਂਢੀ ਪਿਰੁ ਦੇਸ ਨਿਵਾਸੀ ਸਚੇ ਗੁਰ ਪਹਿ ਸਬਦੁ ਪਠਾਈ ॥ 一个活生生的女人坐在异国他乡,通过一位真正的上师向生活在这个国家的心爱的主传达信息
ਗੁਣ ਸੰਗ੍ਰਹਿ ਪ੍ਰਭੁ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ ॥੫॥ 她聚集美德,将主住在心中,并乐于全神贯注于祂的奉献。5॥
ਪ੍ਰਿਉ ਪ੍ਰਿਉ ਕਰੈ ਸਭੈ ਹੈ ਜੇਤੀ ਗੁਰ ਭਾਵੈ ਪ੍ਰਿਉ ਪਾਈ ॥ 所有众生和女人都想找到心爱的人,当上师发现合适时,他们就会找到心爱的人
ਪ੍ਰਿਉ ਨਾਲੇ ਸਦ ਹੀ ਸਚਿ ਸੰਗੇ ਨਦਰੀ ਮੇਲਿ ਮਿਲਾਈ ॥੬॥ 上师仁慈地将你与上帝永远团聚。6॥
ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ ॥ 生命的光芒弥漫在每一个人身上,上帝在每一次减少中都融合在一起
ਗੁਰ ਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ ॥੭॥ 靠着上师的恩典,心灵已经成为房子里真理的光,我很容易与自然的上帝融合在一起。7॥
ਅਪਨਾ ਕਾਜੁ ਸਵਾਰਹੁ ਆਪੇ ਸੁਖਦਾਤੇ ਗੋਸਾਂਈ ॥ 那个给人快乐的主人做他自己的工作
ਗੁਰ ਪਰਸਾਦਿ ਘਰ ਹੀ ਪਿਰੁ ਪਾਇਆ ਤਉ ਨਾਨਕ ਤਪਤਿ ਬੁਝਾਈ ॥੮॥੧॥ 古鲁那纳克说,靠着古鲁的恩典,当心在房子里找到上帝时,就会获得和平。8॥1॥
ਮਲਾਰ ਮਹਲਾ ੧ ॥ 马拉尔·马哈拉 1 ॥
ਜਾਗਤੁ ਜਾਗਿ ਰਹੈ ਗੁਰ ਸੇਵਾ ਬਿਨੁ ਹਰਿ ਮੈ ਕੋ ਨਾਹੀ ॥ 在为上师服务时,有意识的仆人知道,没有上帝,我就没有基础
ਅਨਿਕ ਜਤਨ ਕਰਿ ਰਹਣੁ ਨ ਪਾਵੈ ਆਚੁ ਕਾਚੁ ਢਰਿ ਪਾਂਹੀ ॥੧॥ 一旦沙发在火焰上成型,同样,即使经过多次尝试,身体也不会保持不变并成型。1॥
ਇਸੁ ਤਨ ਧਨ ਕਾ ਕਹਹੁ ਗਰਬੁ ਕੈਸਾ ॥ 嘿,兄弟!告诉我,为什么这个身体和财富的傲慢
ਬਿਨਸਤ ਬਾਰ ਨ ਲਾਗੈ ਬਵਰੇ ਹਉਮੈ ਗਰਬਿ ਖਪੈ ਜਗੁ ਐਸਾ ॥੧॥ ਰਹਾਉ ॥ 哦,你这个傻瓜!灭亡不需要时间,整个世界都在骄傲中被摧毁。1॥留
ਜੈ ਜਗਦੀਸ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ ॥ 贾格迪什在整个创造过程中都受到称赞,他是守护者,他是审判者
ਜੇਤੀ ਹੈ ਤੇਤੀ ਤੁਝ ਹੀ ਤੇ ਤੁਮ੍ਹ੍ਹ ਸਰਿ ਅਵਰੁ ਨ ਕੋਈ ॥੨॥ 无论世界是什么,它都是由它而生的,没有人像你一样。2॥
ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨੁ ॥ 通过创造所有众生,上帝制服了生命计划,他自己就是赐予知识锑的上师
ਅਮਰੁ ਅਨਾਥ ਸਰਬ ਸਿਰਿ ਮੋਰਾ ਕਾਲ ਬਿਕਾਲ ਭਰਮ ਭੈ ਖੰਜਨੁ ॥੩॥ 他是不朽的,自称的,无所不能的,他也是时间的时间,他是混乱和恐惧的破坏者。3


© 2017 SGGS ONLINE
error: Content is protected !!
Scroll to Top