Guru Granth Sahib Translation Project

guru-granth-sahib-chinese-page-1247

Page 1247

ਪਉੜੀ ॥ 保里
ਗੜ੍ਹ੍ਹਿ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥ 身体的堡垒在许多方面都有装饰
ਰੰਗ ਪਰੰਗ ਕਤੀਫਿਆ ਪਹਿਰਹਿ ਧਰਮਾਈ ॥ 这个生物穿着五颜六色的衣服
ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥ 他装饰红色、白色的床垫、房间里的床和
ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥ 在骄傲中,他吃东西,忍受悲伤
ਨਾਨਕ ਨਾਮੁ ਨ ਚੇਤਿਓ ਅੰਤਿ ਲਏ ਛਡਾਈ ॥੨੪॥ 哦,那纳克!但我不记得哈里的名字,他在最后一刻解放了我。24
ਸਲੋਕ ਮਃ ੩ ॥ 什洛卡·马哈拉 3
ਸਹਜੇ ਸੁਖਿ ਸੁਤੀ ਸਬਦਿ ਸਮਾਇ ॥ 我自然很高兴能被这个词所吸引
ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥ 主亲自拥抱并加入他
ਦੁਬਿਧਾ ਚੂਕੀ ਸਹਜਿ ਸੁਭਾਇ ॥ 与生俱来的自然困境消失了,
ਅੰਤਰਿ ਨਾਮੁ ਵਸਿਆ ਮਨਿ ਆਇ ॥ Hari-Naam浮现在我的脑海中
ਸੇ ਕੰਠਿ ਲਾਏ ਜਿ ਭੰਨਿ ਘੜਾਇ ॥ 上帝拥抱那些打破良心并使其焕然一新的人
ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥੧॥ 哦,那纳克!那些从一开始就相遇的命运的人,仍然来了,相遇了。1
ਮਃ ੩ ॥ 宫殿 3
ਜਿਨ੍ਹ੍ਹੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥ 对于那些忘记了 Hari-Naam 的人来说,其他的诵读崇拜是徒劳的
ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥ 这种从事世俗生意的人就像粪便中的害虫
ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥ 哦,那纳克!让我们不要忘记上帝的名,因为其他的贪婪是虚假的。2
ਪਉੜੀ ॥ 保里
ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥ 那些欣赏 Hari-Naam 的人,冥想这个名字,在世界上是稳定的
ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥ 上帝的记忆留在他们心中,没有其他人
ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ ॥ 他们从罗马和罗马高呼上帝的名字,每时每刻都保持不变
ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥ 这种古尔穆克的诞生是成功的,他们通过去除心灵的污垢来保持纯洁
ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥ 哦,那纳克!那些默想上帝的人应该得到救恩。25
ਸਲੋਕੁ ਮਃ ੩ ॥ 什洛卡·马哈拉 3
ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥ 那些忘记上帝的名字并沉浸在其他仪式中的人
ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨ੍ਹ੍ਹੀ ਉਪਰਿ ਚੋਰ ॥੧॥ 纳纳克说,这些人在山普里被殴打,就像偷窃的小偷一样。1
ਮਃ ੫ ॥ 宫殿 5
ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥ 对于那些敬拜上帝的人来说,地球是宜人的,天空看起来也很美
ਨਾਨਕ ਨਾਮ ਵਿਹੂਣਿਆ ਤਿਨ੍ਹ੍ਹ ਤਨ ਖਾਵਹਿ ਕਾਉ ॥੨॥ 哦,那纳克!乌鸦吃没有名字的人的尸体。2
ਪਉੜੀ ॥ 保里
ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥ 那些深情赞美哈里纳姆的人住在他们真正的家中
ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥ 这样的人不会复活,也不会有尽头
ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥ 他们呼吸,呼吸食物,吸收上帝的色彩
ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥ 这些古尔穆克人的心中有光,献给上帝的色彩永远不会消失
ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥ 哦,那纳克!上帝仁慈地将他们结合在一起。26
ਸਲੋਕ ਮਃ ੩ ॥ 什洛卡·马哈拉 3
ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥ 只要这颗心躺在世界的波浪中,自我就越受苦
ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥ 他不喜欢这个词,也不爱Hari-Naam
ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥ 他的服务不成功,他被消耗了
ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥ 哦,那纳克!仆人被称为给予一切的人,
ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥੧॥ 他服从真上师的意愿,并将话语牢记在心。1
ਮਃ ੩ ॥ 宫殿 3
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥ 其实是唱诵、忏悔、服侍、仆人,是主人喜欢的
ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥ 如果自我被移除,那么上帝自己就会混合它
ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥ 他从不分离,他的光与至高无上的光融为一体
ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥ 哦,那纳克!靠着上师的恩典,他明白了事实,他解释了这一点。2
ਪਉੜੀ ॥ 保里
ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥ 傲慢的人的一举一动都被考虑在内
ਹਰਿ ਨਾਮੁ ਕਦੇ ਨ ਚੇਤਈ ਜਮਕਾਲੁ ਸਿਰਿ ਮਾਰੀ ॥ 他从不默想上帝,并遭受yamadoots的惩罚


© 2017 SGGS ONLINE
error: Content is protected !!
Scroll to Top