Guru Granth Sahib Translation Project

guru-granth-sahib-chinese-page-1230

Page 1230

ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥੧॥ 通过来到圣徒的脚下,工作、愤怒、贪婪被放弃,并通过上师帕尔梅什瓦尔的恩典,愿望得以实现。1
ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤ੍ਰ ਠਾਕੁਰ ਨਹ ਕੋਊ ਬੈਰਾਈ ॥ 幻觉被摧毁,痴情的黑暗结束,玛雅的所有束缚都被打破。然后主人似乎无处不在,没有敌人
ਸੁਆਮੀ ਸੁਪ੍ਰਸੰਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗਿ ਨਾਨਕ ਗੁਨ ਗਾਈ ॥੨॥੩॥੧੩੨॥ 当主人高兴时,生死的缺陷就被消除了。哦,那纳克!人在圣徒的脚下歌颂上帝。2.3.132
ਸਾਰਗ ਮਹਲਾ ੫ ॥ 萨拉格·马哈拉 5
ਹਰਿ ਹਰੇ ਹਰਿ ਮੁਖਹੁ ਬੋਲਿ ਹਰਿ ਹਰੇ ਮਨਿ ਧਾਰੇ ॥੧॥ ਰਹਾਉ ॥ 用嘴唱哈里-哈里这个名字,把哈里记在心里。1.留在这里
ਸ੍ਰਵਨ ਸੁਨਨ ਭਗਤਿ ਕਰਨ ਅਨਿਕ ਪਾਤਿਕ ਪੁਨਹਚਰਨ ॥ 用耳朵听哈里·桑基尔坦,对哈里的奉献是对许多罪孽的赎罪
ਸਰਨ ਪਰਨ ਸਾਧੂ ਆਨ ਬਾਨਿ ਬਿਸਾਰੇ ॥੧॥ 你应该忘记其他一切,来到圣徒的庇护所。1
ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ ॥ 在哈里脚下爱总是神圣的
ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ ॥ 它将消除奉献者的恐惧,它将燃烧所有的罪恶和瑕疵
ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥ 那些吟诵Harinaam的人,听Hari bhajans的人,他们从世界的枷锁中解脱出来,他们从生死中解脱出来
ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥੨॥੪॥੧੩੩॥ 纳纳克认为拉姆这个名字是世界的本质这一事实。2.4.133
ਸਾਰਗ ਮਹਲਾ ੫ ॥ 萨拉格·马哈拉 5
ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥੧॥ ਰਹਾਉ ॥ 奉献者啊!抛下所有的欲望,要求对这个名字的奉献。1.留
ਪ੍ਰੀਤਿ ਲਾਇ ਹਰਿ ਧਿਆਇ ਗੁਨ ਗੋੁਬਿੰਦ ਸਦਾ ਗਾਇ ॥ 用爱默想上帝,永远赞美戈文德,寻找哈里奉献者的脚和尘土,大师是一切的给予者。1
ਹਰਿ ਜਨ ਕੀ ਰੇਨ ਬਾਂਛੁ ਦੈਨਹਾਰ ਸੁਆਮੀ ॥੧॥ Harinam 为所有人提供幸福和幸福
ਸਰਬ ਕੁਸਲ ਸੁਖ ਬਿਸ੍ਰਾਮ ਆਨਦਾ ਆਨੰਦ ਨਾਮ ਜਮ ਕੀ ਕਛੁ ਨਾਹਿ ਤ੍ਰਾਸ ਸਿਮਰਿ ਅੰਤਰਜਾਮੀ ॥ 阎罗的悲伤甚至不会影响到对内主的赞美诗
ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ॥ 上帝的避难所将除去世界的悲伤和疾病
ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ ॥੨॥੫॥੧੩੪॥ 纳纳克说,以船的形式与圣徒公司将穿越世界和海洋。2.5.134
ਸਾਰਗ ਮਹਲਾ ੫ ॥ 萨拉格·马哈拉 5
ਗੁਨ ਲਾਲ ਗਾਵਉ ਗੁਰ ਦੇਖੇ ॥ 见到上师,我歌颂上帝
ਪੰਚਾ ਤੇ ਏਕੁ ਛੂਟਾ ਜਉ ਸਾਧਸੰਗਿ ਪਗ ਰਉ ॥੧॥ ਰਹਾਉ ॥ 当僧侣与男人相容时,卡玛迪卡就摆脱了五种疾病。1.留在这里
ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥ 无论看得见什么,没有什么是相辅相成的,所以放弃执着和骄傲
ਏਕੈ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥੧॥ 只要爱上帝,在圣徒的陪伴下发现美。1
ਪਾਇਓ ਹੈ ਗੁਣ ਨਿਧਾਨੁ ਸਗਲ ਆਸ ਪੂਰੀ ॥ 当上帝找到一个品质的宝库时,我所有的希望都实现了
ਨਾਨਕ ਮਨਿ ਅਨੰਦ ਭਏ ਗੁਰਿ ਬਿਖਮ ਗਾਰ੍ਹ ਤੋਰੀ ॥੨॥੬॥੧੩੫॥ 那纳克说,上师已经打破了邪恶的奇怪堡垒,从中可以得到快乐。2.6.135
ਸਾਰਗ ਮਹਲਾ ੫ ॥ 萨拉格·马哈拉 5
ਮਨਿ ਬਿਰਾਗੈਗੀ ॥ ਖੋਜਤੀ ਦਰਸਾਰ ॥੧॥ ਰਹਾਉ ॥ 心灰意冷的心灵寻找hari darshan。1.留在这里
ਸਾਧੂ ਸੰਤਨ ਸੇਵਿ ਕੈ ਪ੍ਰਿਉ ਹੀਅਰੈ ਧਿਆਇਓ ॥ 他全神贯注于为圣徒和先知服务,在心中默想心爱的主
ਆਨੰਦ ਰੂਪੀ ਪੇਖਿ ਕੈ ਹਉ ਮਹਲੁ ਪਾਵਉਗੀ ॥੧॥ 当我在幸福中见到主时,我会找到他的宫殿。1
ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ ॥ 我将放弃我所有的愿望,留在他的避难所
ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ ॥੨॥੭॥੧੩੬॥ 哦,那纳克!我会说服上师,这样他就可以见到斯瓦米。2.7.136
ਸਾਰਗ ਮਹਲਾ ੫ ॥ 萨拉格·马哈拉 5
ਐਸੀ ਹੋਇ ਪਰੀ ॥ 我处于这样的境地,
ਜਾਨਤੇ ਦਇਆਰ ॥੧॥ ਰਹਾਉ ॥ Deendayal知道这一点。1.留在这里
ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥ 我抛弃了我的父母,把我的思想卖给了圣徒
ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥ 我通过失去种姓、出生、血统等来歌颂上帝。1
ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥ 上帝使我摆脱了公众的羞耻和家庭,使我心存感激
ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥ 那纳克说,上师教导我只敬拜上帝。2.8.137


© 2017 SGGS ONLINE
error: Content is protected !!
Scroll to Top