Guru Granth Sahib Translation Project

guru-granth-sahib-chinese-page-123

Page 123

ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ ॥ 我将我的身心交托给那些听了主的名,住在他们心里的人。
ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥੧॥ ਰਹਾਉ ॥ 哦,可敬的上帝! 你永远是真实的,最重要的是。 主摧毁了生物的自我,并将其与自己融合。 1 停留
ਹਰਿ ਜੀਉ ਸਾਚਾ ਸਾਚੀ ਨਾਈ ॥ 可敬的上帝是真理的形式,他的荣耀也是真实的。
ਗੁਰ ਪਰਸਾਦੀ ਕਿਸੈ ਮਿਲਾਈ ॥ 在上师的恩宠下,至尊神只将一个稀有的人与他自己混合在一起。
ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ ॥੨॥ 因上师的声音与神合一的众生,永远不会与神分离,容易被真理所吸收。॥2॥
ਤੁਝ ਤੇ ਬਾਹਰਿ ਕਛੂ ਨ ਹੋਇ ॥ 天啊! 在您的命令之外没有任何事情发生。
ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ ॥ 你创造世界并维护它
ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ ॥੩॥ 你什么都知道。 造物主自己做的一切,让众生来做。 他自己根据上师的建议将众生与他融合在一起。
ਕਾਮਣਿ ਗੁਣਵੰਤੀ ਹਰਿ ਪਾਏ ॥ 一个有美德的灵魂女人获得了心爱的主。
ਭੈ ਭਾਇ ਸੀਗਾਰੁ ਬਣਾਏ ॥ 她只因对主的敬畏和爱而装饰自己。
ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ ॥੪॥ 为上师服务的灵魂女人,她总是很快乐,她全神贯注于真理的教导。4
ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ ॥ 那些忘记上帝之名的人,他们找不到庇护所,也找不到任何地方来支持。
ਭ੍ਰਮਿ ਭੂਲੇ ਜਿਉ ਸੁੰਞੈ ਘਰਿ ਕਾਉ ॥ 他一直在幻想中徘徊。 他们空手而归,就像乌鸦空手离开废弃的房子一样
ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ ॥੫॥ 这样的人失去了他的世界和来世,终生不快乐。॥5॥
ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥ 正念的人,在写关于 Maya 的文章时,会完成许多论文和墨水。
ਦੂਜੈ ਭਾਇ ਸੁਖੁ ਪਾਏ ਨ ਕੋਈ ॥ 没有人能因为纠缠在玛雅中而得到幸福。
ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ ॥੬॥ Manmukhs 继续写假玛雅的帐户,他们继续只赚取假玛雅。 那些全神贯注于假摩耶妄想的人,一直在贪爱之火中燃烧。6
ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥ 古尔穆克不断写下真主的名字和品质。
ਸੇ ਜਨ ਸਚੇ ਪਾਵਹਿ ਮੋਖ ਦੁਆਰੁ ॥ 他变得诚实,他得到了救恩之门。
ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ ॥੭॥ 他的真名是他的纸、笔和墨水。 他们通过写下主的荣耀而全神贯注于真理。7
ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ ॥ 我的主,坐在所有众生的心中,正在观察他们的行为。
ਗੁਰ ਪਰਸਾਦੀ ਮਿਲੈ ਸੋਈ ਜਨੁ ਲੇਖੈ ॥ 因上师的慈悲而达到神明的人,他来到世间是成功的。
ਨਾਨਕ ਨਾਮੁ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੨॥੨੩॥ 哦那纳克! 以主的名义在他的宫廷中获得伟大,只有完整的上师才能找到这个名字 8॥22॥23
ਮਾਝ ਮਹਲਾ ੩ ॥ 少校玛哈拉 3
ਆਤਮ ਰਾਮ ਪਰਗਾਸੁ ਗੁਰ ਤੇ ਹੋਵੈ ॥ 人类心中的阿特玛-罗摩之光来自上师的恩宠。
ਹਉਮੈ ਮੈਲੁ ਲਾਗੀ ਗੁਰ ਸਬਦੀ ਖੋਵੈ ॥ 当一个人通过上师的声音清除他的自我主义的污秽时,那么
ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ ॥੧॥ 他纯洁的心日夜全神贯注于对上帝的虔诚,通过虔诚达到上帝。1
ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ ॥ 我把我的全身心奉献给那些自己献身于上帝并让别人也献身的人。1
ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥ 永远向那些日夜歌颂上帝的奉献者鞠躬。1 停留
ਆਪੇ ਕਰਤਾ ਕਾਰਣੁ ਕਰਾਏ ॥ 造物主自己创造了事业。
ਜਿਤੁ ਭਾਵੈ ਤਿਤੁ ਕਾਰੈ ਲਾਏ ॥ 因为他喜欢它,所以他让生物参与到工作中。
ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥ 只有为上师服务,才能为上师服务,只有通过服务上师才能获得幸福。
ਮਰਿ ਮਰਿ ਜੀਵੈ ਤਾ ਕਿਛੁ ਪਾਏ ॥ 如果一个人脱离了执着和妄想,活在对上帝的虔诚中,那么他就得到了一切。
ਗੁਰ ਪਰਸਾਦੀ ਹਰਿ ਮੰਨਿ ਵਸਾਏ ॥ 靠着古鲁的恩典,他把上帝放在心里。
ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ ॥੩॥ 将神安置在心里的受造物会永远自由,很容易被主所吸收。3
ਬਹੁ ਕਰਮ ਕਮਾਵੈ ਮੁਕਤਿ ਨ ਪਾਏ ॥ 一个人做大部分的法业,是无法获得解脱的。
ਦੇਸੰਤਰੁ ਭਵੈ ਦੂਜੈ ਭਾਇ ਖੁਆਏ ॥ 不断游荡于国与国的人,也因陷于幻觉而毁灭。
ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ ॥੪॥ 虚伪的生物徒劳地浪费生命。 没有绿名,他会受很多苦 4
ਧਾਵਤੁ ਰਾਖੈ ਠਾਕਿ ਰਹਾਏ ॥ 在主题障碍中徘徊时控制自己的思想的人,
ਗੁਰ ਪਰਸਾਦੀ ਪਰਮ ਪਦੁ ਪਾਏ ॥ 他在上师的恩宠下获得了救赎(帕玛帕德玛)。
ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥ 上师 本人使灵魂与上帝和解。 然后那个灵魂通过遇见他心爱的主而感到幸福。


© 2017 SGGS ONLINE
error: Content is protected !!
Scroll to Top