Guru Granth Sahib Translation Project

guru-granth-sahib-chinese-page-120

Page 120

ਮਨਸਾ ਮਾਰਿ ਸਚਿ ਸਮਾਣੀ ॥ 当理智摧毁了心灵的欲望并与真理融为一体
ਇਨਿ ਮਨਿ ਡੀਠੀ ਸਭ ਆਵਣ ਜਾਣੀ ॥ 所以这个心已经看到这个世界不断地出生和死亡。
ਸਤਿਗੁਰੁ ਸੇਵੇ ਸਦਾ ਮਨੁ ਨਿਹਚਲੁ ਨਿਜ ਘਰਿ ਵਾਸਾ ਪਾਵਣਿਆ ॥੩॥ 一直为上师服务的人,他的心变得不可动摇,并在他的自我形式中获得住所。3
ਗੁਰ ਕੈ ਸਬਦਿ ਰਿਦੈ ਦਿਖਾਇਆ ॥ 上师的话已在我心中显明
ਮਾਇਆ ਮੋਹੁ ਸਬਦਿ ਜਲਾਇਆ ॥ 我已经从内部烧毁了玛雅的执着。
ਸਚੋ ਸਚਾ ਵੇਖਿ ਸਾਲਾਹੀ ਗੁਰ ਸਬਦੀ ਸਚੁ ਪਾਵਣਿਆ ॥੪॥ 在拥有了真理之主的达山之后,现在我不断地赞美和赞美那位真理之神。 这个真理只有通过上师的话才能找到॥4
ਜੋ ਸਚਿ ਰਾਤੇ ਤਿਨ ਸਚੀ ਲਿਵ ਲਾਗੀ ॥ 那些全神贯注于对真理之神的爱的人,他们对主的爱就确立了。
ਹਰਿ ਨਾਮੁ ਸਮਾਲਹਿ ਸੇ ਵਡਭਾਗੀ ॥ 那些念诵哈利名字的人非常幸运。
ਸਚੈ ਸਬਦਿ ਆਪਿ ਮਿਲਾਏ ਸਤਸੰਗਤਿ ਸਚੁ ਗੁਣ ਗਾਵਣਿਆ ॥੫॥ 真理-帕尔梅什瓦本人也加入了他们的行列,那些在唱诵中一起歌颂真理-帕尔梅什瓦的人。5
ਲੇਖਾ ਪੜੀਐ ਜੇ ਲੇਖੇ ਵਿਚਿ ਹੋਵੈ ॥ 上帝是无法计算的。 只有当他进入任何帐户时,我们才能阅读他的帐户。
ਓਹੁ ਅਗਮੁ ਅਗੋਚਰੁ ਸਬਦਿ ਸੁਧਿ ਹੋਵੈ ॥ 他是不可触及和不可察觉的,他的理解来自上师的话。
ਅਨਦਿਨੁ ਸਚ ਸਬਦਿ ਸਾਲਾਹੀ ਹੋਰੁ ਕੋਇ ਨ ਕੀਮਤਿ ਪਾਵਣਿਆ ॥੬॥ 我每天都在用真话来赞美
ਪੜਿ ਪੜਿ ਥਾਕੇ ਸਾਂਤਿ ਨ ਆਈ ॥ 许多学者厌倦了读书,却没有得到安宁。
ਤ੍ਰਿਸਨਾ ਜਾਲੇ ਸੁਧਿ ਨ ਕਾਈ ॥ 他们一直在渴望之火中燃烧,对主一无所知。
ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ ॥੭॥ 他终生不断地以毒药的形式购买摩耶,他渴望以毒药的形式出现幻觉和幻觉。 这就是为什么他通过说谎继续只吃毒药形式的玛雅。7
ਗੁਰ ਪਰਸਾਦੀ ਏਕੋ ਜਾਣਾ ॥ 在上师的恩宠下认识一位至尊主的人,
ਦੂਜਾ ਮਾਰਿ ਮਨੁ ਸਚਿ ਸਮਾਣਾ ॥ 他的心已经通过摧毁摩耶的执着而专注于真理。
ਨਾਨਕ ਏਕੋ ਨਾਮੁ ਵਰਤੈ ਮਨ ਅੰਤਰਿ ਗੁਰ ਪਰਸਾਦੀ ਪਾਵਣਿਆ ॥੮॥੧੭॥੧੮॥ 哦那纳克! 在他的心中,只有一位神在掌权,靠着上师的恩典,一个人在那里达到神 8॥17॥18
ਮਾਝ ਮਹਲਾ ੩ ॥ 少校玛哈拉 3
ਵਰਨ ਰੂਪ ਵਰਤਹਿ ਸਭ ਤੇਰੇ ॥ 天啊 ! 世界上所有具有不同varnas和形式的众生,它们是你的形式,你是你自己参与其中。
ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ ॥ 所有这些众生一次又一次地出生和死亡,大部分的生死轮回都在他们身上。
ਤੂੰ ਏਕੋ ਨਿਹਚਲੁ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ॥੧॥ 但是,天哪! 只有你是不朽的、不可触及的和无与伦比的,你只能通过上师的心将这个事实的知识传授给众生。
ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ ॥ 我全心全意地向那些将拉姆之名铭记在心的人投降。
ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ ॥੧॥ ਰਹਾਉ ॥ 主没有任何形式、颜色、形状、类型或颜色。 他自己根据上师的建议将知识传授给众生。1 停留
ਸਭ ਏਕਾ ਜੋਤਿ ਜਾਣੈ ਜੇ ਕੋਈ ॥ 在所有众生中,都存在独一神的光,但只有极少数人知道这种区别。
ਸਤਿਗੁਰੁ ਸੇਵਿਐ ਪਰਗਟੁ ਹੋਈ ॥ 通过侍奉上师,这道光就在人心中显现出来,也就是说,他直接看到了他心中的光。
ਗੁਪਤੁ ਪਰਗਟੁ ਵਰਤੈ ਸਭ ਥਾਈ ਜੋਤੀ ਜੋਤਿ ਮਿਲਾਵਣਿਆ ॥੨॥ 上帝以间接和直接的形式无处不在,人的光与上帝的至高光融为一体。॥2॥
ਤਿਸਨਾ ਅਗਨਿ ਜਲੈ ਸੰਸਾਰਾ ॥ 整个世界都在渴望之火中燃烧。
ਲੋਭੁ ਅਭਿਮਾਨੁ ਬਹੁਤੁ ਅਹੰਕਾਰਾ ॥ 大多数生物的贪婪、骄傲和自我都在增加。
ਮਰਿ ਮਰਿ ਜਨਮੈ ਪਤਿ ਗਵਾਏ ਅਪਣੀ ਬਿਰਥਾ ਜਨਮੁ ਗਵਾਵਣਿਆ ॥੩॥ 灵魂死去,一次又一次地重生,失去它的名誉。 就这样白白浪费了宝贵的生命॥3॥
ਗੁਰ ਕਾ ਸਬਦੁ ਕੋ ਵਿਰਲਾ ਬੂਝੈ ॥ 只有极少数人能听懂大师的话。
ਆਪੁ ਮਾਰੇ ਤਾ ਤ੍ਰਿਭਵਣੁ ਸੂਝੈ ॥ 当一个人摧毁他的自我时,他就会意识到三个世界。
ਫਿਰਿ ਓਹੁ ਮਰੈ ਨ ਮਰਣਾ ਹੋਵੈ ਸਹਜੇ ਸਚਿ ਸਮਾਵਣਿਆ ॥੪॥ 一个人虽然检验了伪元素就死了,但之后就没有死了,他很容易被真神所吸引。4
ਮਾਇਆ ਮਹਿ ਫਿਰਿ ਚਿਤੁ ਨ ਲਾਏ ॥ 然后他不把他的心放在幻想中,
ਗੁਰ ਕੈ ਸਬਦਿ ਸਦ ਰਹੈ ਸਮਾਏ ॥ 一个人总是全神贯注于上师的话。
ਸਚੁ ਸਲਾਹੇ ਸਭ ਘਟ ਅੰਤਰਿ ਸਚੋ ਸਚੁ ਸੁਹਾਵਣਿਆ ॥੫॥ 这个真理荣耀无所不在的至尊主。 在他看来,只有一位真理之神在发光。5
ਸਚੁ ਸਾਲਾਹੀ ਸਦਾ ਹਜੂਰੇ ॥ 我一直只欣赏真神,总是只了解他。
ਗੁਰ ਕੈ ਸਬਦਿ ਰਹਿਆ ਭਰਪੂਰੇ ॥ 通过上师的话,我觉得主就在全世界。
ਗੁਰ ਪਰਸਾਦੀ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ ॥੬॥ 唯有真神上师的恩宠,才能获得达善,而幸福只能从真谛中获得。6
ਸਚੁ ਮਨ ਅੰਦਰਿ ਰਹਿਆ ਸਮਾਇ ॥ 真理之神存在于每一个生物的心中。
ਸਦਾ ਸਚੁ ਨਿਹਚਲੁ ਆਵੈ ਨ ਜਾਇ ॥ 那个真理神永远是不朽的,从不来生死。
ਸਚੇ ਲਾਗੈ ਸੋ ਮਨੁ ਨਿਰਮਲੁ ਗੁਰਮਤੀ ਸਚਿ ਸਮਾਵਣਿਆ ॥੭॥ 爱上真神之心会变得纯洁,并由上师的心保持专注于真理。7
ਸਚੁ ਸਾਲਾਹੀ ਅਵਰੁ ਨ ਕੋਈ ॥ 我只赞美一位神,不崇拜任何其他神。
ਜਿਤੁ ਸੇਵਿਐ ਸਦਾ ਸੁਖੁ ਹੋਈ ॥ 为他服务总是幸福的。


© 2017 SGGS ONLINE
error: Content is protected !!
Scroll to Top