Guru Granth Sahib Translation Project

guru-granth-sahib-chinese-page-119

Page 119

ਖੋਟੇ ਖਰੇ ਤੁਧੁ ਆਪਿ ਉਪਾਏ ॥ 嘿,天哪! 你创造了坏的和好的生物。
ਤੁਧੁ ਆਪੇ ਪਰਖੇ ਲੋਕ ਸਬਾਏ ॥ 你自己测试所有人的善行和恶行。
ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ ॥੬॥ 你把善良的生物放在你的奉爱戒中,但你把邪恶的生物放在幻觉中,把它们放在错误的道路上。6
ਕਿਉ ਕਰਿ ਵੇਖਾ ਕਿਉ ਸਾਲਾਹੀ ॥ 嘿,天哪! 我怎么看你? 我怎样才能荣耀你?
ਗੁਰ ਪਰਸਾਦੀ ਸਬਦਿ ਸਲਾਹੀ ॥ 唯有上师的恩宠,我才能用言语来荣耀你!
ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥ 天啊 ! 纳姆甘露的雨水是你的意志,你按照自己的意愿让灵魂喝纳姆甘露。7
ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥ 嘿,天哪! 你的名字是甘露,你的言语也是甘露。
ਸਤਿਗੁਰਿ ਸੇਵਿਐ ਰਿਦੈ ਸਮਾਣੀ ॥ 只有通过为 上师 服务,你的声音才会被人的心所吸收。
ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥੮॥੧੫॥੧੬॥ 哦那纳克! 阿姆里特纳姆 永远是幸福的赐予者,通过以 纳姆 的形式饮用甘露,人类的所有饥饿都结束了。॥8॥15॥16॥
ਮਾਝ ਮਹਲਾ ੩ ॥ 少校玛哈拉 3
ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥ 纳姆和花蜜很容易倾泻而下。
ਗੁਰਮੁਖਿ ਵਿਰਲਾ ਕੋਈ ਜਨੁ ਪਾਏ ॥ 只有极少数的人才能通过 大师 获得它。
ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥੧॥ 那些喝纳姆甘露的人总是很满足。 主借着祂的慈悲解渴。1
ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥ 我向那些让 大师 喝 纳姆 甘露的人鞠躬。
ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ ॥੧॥ ਰਹਾਉ ॥ 尝过纳姆的甘露后,舌头总是全神贯注于主的爱,轻而易举地歌颂哈里主。1 停留
ਗੁਰ ਪਰਸਾਦੀ ਸਹਜੁ ਕੋ ਪਾਏ ॥ 只有稀有的生物才能在上师的恩宠下达到舒适的状态。
ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ ॥ 通过打破他的困境,一个人与上帝建立了和平。
ਨਦਰਿ ਕਰੇ ਤਾ ਹਰਿ ਗੁਣ ਗਾਵੈ ਨਦਰੀ ਸਚਿ ਸਮਾਵਣਿਆ ॥੨॥ 当至尊灵魂表现出慈悲时,生物就会歌颂那位主,并因他的慈悲而专注于真理。2
ਸਭਨਾ ਉਪਰਿ ਨਦਰਿ ਪ੍ਰਭ ਤੇਰੀ ॥ 哦,我的哈里勋爵! 你的恩典在所有的生物身上
ਕਿਸੈ ਥੋੜੀ ਕਿਸੈ ਹੈ ਘਣੇਰੀ ॥ 但是这个(Kripa-vision)在一些人身上更少,在一些人身上更多
ਤੁਝ ਤੇ ਬਾਹਰਿ ਕਿਛੁ ਨ ਹੋਵੈ ਗੁਰਮੁਖਿ ਸੋਝੀ ਪਾਵਣਿਆ ॥੩॥ 除了你,什么都不会发生。 人类只能通过上师获得这方面的知识。3
ਗੁਰਮੁਖਿ ਤਤੁ ਹੈ ਬੀਚਾਰਾ ॥ 古尔穆克考虑到这样一个事实
ਅੰਮ੍ਰਿਤਿ ਭਰੇ ਤੇਰੇ ਭੰਡਾਰਾ ॥ 你的仓库里装满了 纳姆 甘露。
ਬਿਨੁ ਸਤਿਗੁਰ ਸੇਵੇ ਕੋਈ ਨ ਪਾਵੈ ਗੁਰ ਕਿਰਪਾ ਤੇ ਪਾਵਣਿਆ ॥੪॥ 没有人能获得 纳姆 的甘露,除非服务于 上师。 这只有通过上师的恩宠才能达到。॥4॥
ਸਤਿਗੁਰੁ ਸੇਵੈ ਸੋ ਜਨੁ ਸੋਹੈ ॥ 为上师服务的人非常出色。
ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ ॥ 主的甘露之名吸引了人的思想和心灵。
ਅੰਮ੍ਰਿਤਿ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ ॥੫॥ 那些身心全神贯注于甘露言语的人,主很容易向他们讲述祂的甘露名称。5
ਮਨਮੁਖੁ ਭੂਲਾ ਦੂਜੈ ਭਾਇ ਖੁਆਏ ॥ 任性的生物迷失了。 由于被困在幻觉和妄想中,它就会被摧毁。
ਨਾਮੁ ਨ ਲੇਵੈ ਮਰੈ ਬਿਖੁ ਖਾਏ ॥ 他没有念诵主的名字,而是以玛雅的形式食用毒药而放弃了自己的生命。
ਅਨਦਿਨੁ ਸਦਾ ਵਿਸਟਾ ਮਹਿ ਵਾਸਾ ਬਿਨੁ ਸੇਵਾ ਜਨਮੁ ਗਵਾਵਣਿਆ ॥੬॥ 日日夜夜,他的住所总是在恶习和恶习中。 没有上师的服务,他就白白浪费了宝贵的生命 6
ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ ॥ 主自己喝的人,同名喝甘露的甘露。
ਗੁਰ ਪਰਸਾਦੀ ਸਹਜਿ ਲਿਵ ਲਾਏ ॥ 在上师的恩宠下,他很容易在至尊灵魂中建立快乐。
ਪੂਰਨ ਪੂਰਿ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ ॥੭॥ 完美的神自己在任何地方都是完美的。 通过 大师 的建议可以看到他。 7
ਆਪੇ ਆਪਿ ਨਿਰੰਜਨੁ ਸੋਈ ॥ 尼兰詹帕布 一切都是独立的。
ਜਿਨਿ ਸਿਰਜੀ ਤਿਨਿ ਆਪੇ ਗੋਈ ॥ 创造宇宙的主,他自己毁灭了它。
ਨਾਨਕ ਨਾਮੁ ਸਮਾਲਿ ਸਦਾ ਤੂੰ ਸਹਜੇ ਸਚਿ ਸਮਾਵਣਿਆ ॥੮॥੧੬॥੧੭॥ 哦那纳克! 时时念诵主名。 这样你就很容易融入神8॥16॥17
ਮਾਝ ਮਹਲਾ ੩ ॥ 少校玛哈拉 3
ਸੇ ਸਚਿ ਲਾਗੇ ਜੋ ਤੁਧੁ ਭਾਏ ॥ 天啊 ! 喜欢你的人,在真(名)里。
ਸਦਾ ਸਚੁ ਸੇਵਹਿ ਸਹਜ ਸੁਭਾਏ ॥ 他总是竭诚为至尊主服务。
ਸਚੈ ਸਬਦਿ ਸਚਾ ਸਾਲਾਹੀ ਸਚੈ ਮੇਲਿ ਮਿਲਾਵਣਿਆ ॥੧॥ 他通过 萨提亚-那姆 赞美真主,萨提亚-那姆 将他与真理融合。॥1॥
ਹਉ ਵਾਰੀ ਜੀਉ ਵਾਰੀ ਸਚੁ ਸਾਲਾਹਣਿਆ ॥ 我全心全意地向那些赞美真神的人投降。
ਸਚੁ ਧਿਆਇਨਿ ਸੇ ਸਚਿ ਰਾਤੇ ਸਚੇ ਸਚਿ ਸਮਾਵਣਿਆ ॥੧॥ ਰਹਾਉ ॥ 那些冥想真正的至尊主的人,他们全神贯注于真理,变得真诚,全神贯注于真理。1 敬请关注
ਜਹ ਦੇਖਾ ਸਚੁ ਸਭਨੀ ਥਾਈ ॥ 无论我在哪里看,真正的上帝对我来说无处不在。
ਗੁਰ ਪਰਸਾਦੀ ਮੰਨਿ ਵਸਾਈ ॥ 在上师的恩宠下,他住在人的心中。
ਤਨੁ ਸਚਾ ਰਸਨਾ ਸਚਿ ਰਾਤੀ ਸਚੁ ਸੁਣਿ ਆਖਿ ਵਖਾਨਣਿਆ ॥੨॥ 然后那个人的身体变得永恒,他的激情变得全神贯注于真理。 听到萨提亚的名字,那个人自己就用嘴宣扬真理。2


© 2017 SGGS ONLINE
error: Content is protected !!
Scroll to Top