Guru Granth Sahib Translation Project

guru-granth-sahib-chinese-page-1128

Page 1128

ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ 由于这种自豪感,许多疾病增加。1.留在这里
ਚਾਰੇ ਵਰਨ ਆਖੈ ਸਭੁ ਕੋਈ ॥ 每个人都说(婆罗门、刹帝利、吠舍和首陀罗)有四个瓦尔纳,
ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ 但整个世界起源于一个婆罗门点(即所有人都是一位父神的儿女)。2
ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥ 同样的土壤被用于创造整个世界,上帝的陶工由此制造了许多类型的动物器皿。3
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ 身体的形状是由五行组合而成的
ਘਟਿ ਵਧਿ ਕੋ ਕਰੈ ਬੀਚਾਰਾ ॥੪॥ 那么谁能说出某人或多或少的元素呢?4
ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ 那纳克说,这个生物被业力所束缚,
ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥ 没有体验萨古鲁,就没有解脱。5.1
ਭੈਰਉ ਮਹਲਾ ੩ ॥ 拜伦玛哈拉 3
ਜੋਗੀ ਗ੍ਰਿਹੀ ਪੰਡਿਤ ਭੇਖਧਾਰੀ ॥ ਏ ਸੂਤੇ ਅਪਣੈ ਅਹੰਕਾਰੀ ॥੧॥ 瑜伽士、户主、专家、维沙丹巴里都因为他们的自我而睡在无知中。1
ਮਾਇਆ ਮਦਿ ਮਾਤਾ ਰਹਿਆ ਸੋਇ ॥ 这个生物在玛雅的腿上很酷,
ਜਾਗਤੁ ਰਹੈ ਨ ਮੂਸੈ ਕੋਇ ॥੧॥ ਰਹਾਉ ॥ 但是没有人抢劫保持清醒的他。1.留在这里
ਸੋ ਜਾਗੈ ਜਿਸੁ ਸਤਿਗੁਰੁ ਮਿਲੈ ॥ 觉醒的人是遇见萨古鲁的人
ਪੰਚ ਦੂਤ ਓਹੁ ਵਸਗਤਿ ਕਰੈ ॥੨॥ 他拥有五个天使。2
ਸੋ ਜਾਗੈ ਜੋ ਤਤੁ ਬੀਚਾਰੈ ॥ 觉醒的人,思考本质的人,
ਆਪਿ ਮਰੈ ਅਵਰਾ ਨਹ ਮਾਰੈ ॥੩॥ 他不杀别人,而是杀自己的自我。3
ਸੋ ਜਾਗੈ ਜੋ ਏਕੋ ਜਾਣੈ ॥ ਪਰਕਿਰਤਿ ਛੋਡੈ ਤਤੁ ਪਛਾਣੈ ॥੪॥ 认识神的人是醒着的。他放弃了自己的态度,认识到了本质。4
ਚਹੁ ਵਰਨਾ ਵਿਚਿ ਜਾਗੈ ਕੋਇ ॥ 无论谁在四个角色中醒来,
ਜਮੈ ਕਾਲੈ ਤੇ ਛੂਟੈ ਸੋਇ ॥੫॥ 他摆脱了山药。5
ਕਹਤ ਨਾਨਕ ਜਨੁ ਜਾਗੈ ਸੋਇ ॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ ॥੬॥੨॥ 那纳克说,同一个人被唤醒了,他的眼睛里有知识和知识。6.2
ਭੈਰਉ ਮਹਲਾ ੩ ॥ 拜伦玛哈拉 3
ਜਾ ਕਉ ਰਾਖੈ ਅਪਣੀ ਸਰਣਾਈ ॥ 上帝在他的避难所里持有的人,
ਸਾਚੇ ਲਾਗੈ ਸਾਚਾ ਫਲੁ ਪਾਈ ॥੧॥ 他在真理中受到启发,并得到真正的结果。1
ਰੇ ਜਨ ਕੈ ਸਿਉ ਕਰਹੁ ਪੁਕਾਰਾ ॥ 天呐!你在谁面前打电话
ਹੁਕਮੇ ਹੋਆ ਹੁਕਮੇ ਵਰਤਾਰਾ ॥੧॥ ਰਹਾਉ ॥ 所有人都因他的命令而生,并受他的命令管理。1.留在这里
ਏਹੁ ਆਕਾਰੁ ਤੇਰਾ ਹੈ ਧਾਰਾ ॥ 哦,我的上帝!这个世界属于你,
ਖਿਨ ਮਹਿ ਬਿਨਸੈ ਕਰਤ ਨ ਲਾਗੈ ਬਾਰਾ ॥੨॥ 你在一瞬间摧毁它,它不需要时间。2
ਕਰਿ ਪ੍ਰਸਾਦੁ ਇਕੁ ਖੇਲੁ ਦਿਖਾਇਆ ॥ 上帝好心地展示了一个奇怪的游戏,
ਗੁਰ ਕਿਰਪਾ ਤੇ ਪਰਮ ਪਦੁ ਪਾਇਆ ॥੩॥ 如果上师的恩典完成,就可以获得救赎。3
ਕਹਤ ਨਾਨਕੁ ਮਾਰਿ ਜੀਵਾਲੇ ਸੋਇ ॥ 纳纳克说,事实上,上帝是杀戮和活着的那一位
ਐਸਾ ਬੂਝਹੁ ਭਰਮਿ ਨ ਭੂਲਹੁ ਕੋਇ ॥੪॥੩॥ 明白这个道理,别忘了迷茫。4.3
ਭੈਰਉ ਮਹਲਾ ੩ ॥ 拜伦玛哈拉 3
ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥ 上帝是我的丈夫,我是他的妻子
ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥੧॥ 我穿他想穿的衣服。1
ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥ 当他离开时,他取悦我
ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ ॥ 这个身心,配得上那个真正的师傅。1.留在这里
ਉਸਤਤਿ ਨਿੰਦਾ ਕਰੇ ਕਿਆ ਕੋਈ ॥ ਜਾਂ ਆਪੇ ਵਰਤੈ ਏਕੋ ਸੋਈ ॥੨॥ 当他自己遍布万有时,人们能赞美和谴责什么呢?2
ਗੁਰ ਪਰਸਾਦੀ ਪਿਰਮ ਕਸਾਈ ॥ 因着上师的恩典,我被心爱的人所吸引,
ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥ 我将通过演奏幸福的声音来遇见仁慈的主。3
ਭਨਤਿ ਨਾਨਕੁ ਕਰੇ ਕਿਆ ਕੋਇ ॥ ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥ 古鲁那纳克说一个人能做什么,一个人可以自己做什么。4.4
ਭੈਰਉ ਮਹਲਾ ੩ ॥ 拜伦玛哈拉 3
ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥ 牟尼是杀死心灵困境的人,
ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥੧॥ 他通过消除困境来思考梵天。1
ਇਸੁ ਮਨ ਕਉ ਕੋਈ ਖੋਜਹੁ ਭਾਈ ॥ 嘿,兄弟!找到这个心,
ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥ 通过搜索头脑,一个人以名字的形式获得新的财富。1.留在这里
ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥ 通过加入迷恋的元素,天父创造了世界和
ਮਮਤਾ ਲਾਇ ਭਰਮਿ ਭੋੁਲਾਇਆ ॥੨॥ 他迷迷糊糊地忘记了它,把它放在了母性的感觉中。2
ਇਸੁ ਮਨ ਤੇ ਸਭ ਪਿੰਡ ਪਰਾਣਾ ॥ 所有的身体和灵魂都来自这个头脑
ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥ 通过思想的默想,上帝的命令可以被理解和吸收。3
Scroll to Top
https://simlitabmas.uniku.ac.id/img/agscor/ https://hybrid.uniku.ac.id/file/
jp1131 https://login-bobabet.net/ https://sugoi168daftar.com/
http://bpkad.sultengprov.go.id/belibis/original/
https://simlitabmas.uniku.ac.id/img/agscor/ https://hybrid.uniku.ac.id/file/
jp1131 https://login-bobabet.net/ https://sugoi168daftar.com/
http://bpkad.sultengprov.go.id/belibis/original/