Guru Granth Sahib Translation Project

guru-granth-sahib-chinese-page-1127

Page 1127

ਸਾਚਿ ਰਤੇ ਸਚੁ ਅੰਮ੍ਰਿਤੁ ਜਿਹਵਾ ਮਿਥਿਆ ਮੈਲੁ ਨ ਰਾਈ ॥ 事实上,一个仆人的舌头上只有真理的灵丹妙药,根本不会感觉到谎言的污垢
ਨਿਰਮਲ ਨਾਮੁ ਅੰਮ੍ਰਿਤ ਰਸੁ ਚਾਖਿਆ ਸਬਦਿ ਰਤੇ ਪਤਿ ਪਾਈ ॥੩॥ 他品尝了Nirmal Namamlit的汁液,并通过全神贯注于这个词而获得了美丽。3
ਗੁਣੀ ਗੁਣੀ ਮਿਲਿ ਲਾਹਾ ਪਾਵਸਿ ਗੁਰਮੁਖਿ ਨਾਮਿ ਵਡਾਈ ॥ 一个有德行的人通过采访一位才华横溢的圣人导师而获得好处,并成为古鲁穆克,并通过唱诵上帝的名字来装饰
ਸਗਲੇ ਦੂਖ ਮਿਟਹਿ ਗੁਰ ਸੇਵਾ ਨਾਨਕ ਨਾਮੁ ਸਖਾਈ ॥੪॥੫॥੬॥ 古鲁那纳克的口头禅是,通过服侍上师,所有的悲伤都被消除了,哈里南是他的助手。4.5.6
ਭੈਰਉ ਮਹਲਾ ੧ ॥ 拜伦·玛哈拉 1
ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ ਪਾਈਐ ॥ 靠着上师的恩典,心中最高的财富是以上帝的名义获得的
ਅਮਰ ਪਦਾਰਥ ਤੇ ਕਿਰਤਾਰਥ ਸਹਜ ਧਿਆਨਿ ਲਿਵ ਲਾਈਐ ॥੧॥ 通过冥想自然本质并运用对上帝的奉献,生物对不朽的物质变得感激。1
ਮਨ ਰੇ ਰਾਮ ਭਗਤਿ ਚਿਤੁ ਲਾਈਐ ॥ 哦,我的心!默想对上帝的奉献
ਗੁਰਮੁਖਿ ਰਾਮ ਨਾਮੁ ਜਪਿ ਹਿਰਦੈ ਸਹਜ ਸੇਤੀ ਘਰਿ ਜਾਈਐ ॥੧॥ ਰਹਾਉ ॥ 通过成为古鲁穆克在心中念诵拉姆的名字,人们可以轻松地进入真正的房子。1.留在这里
ਭਰਮੁ ਭੇਦੁ ਭਉ ਕਬਹੁ ਨ ਛੂਟਸਿ ਆਵਤ ਜਾਤ ਨ ਜਾਨੀ ॥ 困惑、歧视和恐惧永远无法克服,他也不明白在这个世界上来来去去的秘密
ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵਸਿ ਡੂਬਿ ਮੁਏ ਬਿਨੁ ਪਾਨੀ ॥੨॥ 事实上,没有哈琳南,没有人能得救,没有名字,没有水,他们淹死了。2
ਧੰਧਾ ਕਰਤ ਸਗਲੀ ਪਤਿ ਖੋਵਸਿ ਭਰਮੁ ਨ ਮਿਟਸਿ ਗਵਾਰਾ ॥ 在做世俗工作时,有机体失去了尊严,但失去有机体的幻觉并没有消失
ਬਿਨੁ ਗੁਰ ਸਬਦ ਮੁਕਤਿ ਨਹੀ ਕਬ ਹੀ ਅੰਧੁਲੇ ਧੰਧੁ ਪਸਾਰਾ ॥੩॥ 没有上师这个词就永远不会有解脱,盲目的生物只是传播生意。3
ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ ॥ 当头脑顺服上帝时,心灵的紊乱就会从头脑本身中消除
ਅੰਤਰਿ ਬਾਹਰਿ ਏਕੋ ਜਾਨਿਆ ਨਾਨਕ ਅਵਰੁ ਨ ਦੂਆ ॥੪॥੬॥੭॥ 那纳克说,每个人内外都相信上帝,除了他之外,对任何人都没有兴趣。4.6.7
ਭੈਰਉ ਮਹਲਾ ੧ ॥ 拜伦·玛哈拉 1
ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ ॥ 通过沉迷于yagna,homa,慈善,忏悔和崇拜等,身体变得不快乐并不断遭受痛苦
ਰਾਮ ਨਾਮ ਬਿਨੁ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖਿ ਲਹੈ ॥੧॥ 没有罗摩的名字,一个人就无法获得解脱,而从世界获得救赎的名字来自上师。1
ਰਾਮ ਨਾਮ ਬਿਨੁ ਬਿਰਥੇ ਜਗਿ ਜਨਮਾ ॥ 出生在这个没有拉姆名字的世界是徒劳的
ਬਿਖੁ ਖਾਵੈ ਬਿਖੁ ਬੋਲੀ ਬੋਲੈ ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥੧॥ ਰਹਾਉ ॥ 生物以混乱的形式吃毒药,说有毒的语言,并以上帝的名义流浪。1.留在这里
ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ ॥ 有人解释书籍的阅读和语法,早上,下午和晚上的崇拜,
ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ ਮਰੈ ॥੨॥ 但是,这样的生物怎么能获得解脱,没有圣言和上师,没有拉姆的名字,他会死在许多任务中。2
ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥ 如果一个人戴着棍子,卡曼达尔,希卡,贾努,多提,并多次朝圣,
ਰਾਮ ਨਾਮ ਬਿਨੁ ਸਾਂਤਿ ਨ ਆਵੈ ਜਪਿ ਹਰਿ ਹਰਿ ਨਾਮੁ ਸੁ ਪਾਰਿ ਪਰੈ ॥੩॥ 但是没有拉姆的名字,他的思想就不会得到平静。吟唱上帝之名的人超越了世界的海洋。3
ਜਟਾ ਮੁਕਟੁ ਤਨਿ ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭਇਆ ॥ 如果他成为瑜伽士,用贾塔斯做冠冕,吃掉身体,离开衣服,身体变得赤裸,
ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ ਕਿਰਤ ਕੈ ਬਾਂਧੈ ਭੇਖੁ ਭਇਆ ॥੪॥ 然而,没有罗摩的名字就没有成就,它仍然是业力的形式。4
ਜੇਤੇ ਜੀਅ ਜੰਤ ਜਲਿ ਥਲਿ ਮਹੀਅਲਿ ਜਤ੍ਰ ਕਤ੍ਰ ਤੂ ਸਰਬ ਜੀਆ ॥ 哦,我的上帝!水、陆地和天空中的所有生物,无论你在哪里
ਗੁਰ ਪਰਸਾਦਿ ਰਾਖਿ ਲੇ ਜਨ ਕਉ ਹਰਿ ਰਸੁ ਨਾਨਕ ਝੋਲਿ ਪੀਆ ॥੫॥੭॥੮॥ 那纳克祈求上师恩典拯救奴隶,他喝了哈里纳姆的汁液。5.7.8
ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧ 拉古·拜鲁·马哈拉 3 查帕德·加鲁 1
ੴ ਸਤਿਗੁਰ ਪ੍ਰਸਾਦਿ ॥ 萨蒂古尔·普拉萨迪
ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ 先生们啊,不要为种姓感到骄傲,
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ 相信婆罗门的人实际上是婆罗门。1
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ 哦,傻瓜!不要为你的种姓感到骄傲,
Scroll to Top
https://simlitabmas.uniku.ac.id/img/agscor/ https://hybrid.uniku.ac.id/file/
jp1131 https://login-bobabet.net/ https://sugoi168daftar.com/
http://bpkad.sultengprov.go.id/belibis/original/
https://simlitabmas.uniku.ac.id/img/agscor/ https://hybrid.uniku.ac.id/file/
jp1131 https://login-bobabet.net/ https://sugoi168daftar.com/
http://bpkad.sultengprov.go.id/belibis/original/