Guru Granth Sahib Translation Project

guru-granth-sahib-chinese-page-1016

Page 1016

ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥ 没有名字,人的生命就没有意义,就像在贫瘠的土地上播种的庄稼,河岸上的树木,以及卡利马飞翔和落在衣服上的白色长袍
ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥ 这个世界是口渴的家园,无论谁进入它,都会骄傲地燃烧。6
ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥ 国王和人民在哪里?所有属于这两者类别的国王和臣民都是易腐烂的
ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥ 那纳克说,一个达到真正上师之名阶梯的人仍然在上帝的脚下。7.3.11
ਮਾਰੂ ਮਹਲਾ ੩ ਘਰੁ ੫ ਅਸਟਪਦੀ 玛鲁玛哈拉 3 加鲁 5 阿斯塔帕达
ੴ ਸਤਿਗੁਰ ਪ੍ਰਸਾਦਿ ॥ 萨蒂古尔·普拉萨迪
ਜਿਸ ਨੋ ਪ੍ਰੇਮੁ ਮੰਨਿ ਵਸਾਏ ॥ 爱住在谁的心里,
ਸਾਚੈ ਸਬਦਿ ਸਹਜਿ ਸੁਭਾਏ ॥ 它很容易包含在真话中
ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥੧॥ 他(上帝)知道这种爱的痛苦,没有人知道它的补救措施。1
ਆਪੇ ਮੇਲੇ ਆਪਿ ਮਿਲਾਏ ॥ 神自己在团契中联合起来,
ਆਪਣਾ ਪਿਆਰੁ ਆਪੇ ਲਾਏ ॥ 他表达了自己的爱
ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥ 哦,我的上帝!只有欣赏爱的人才知道你善良的价值。1.留在这里
ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥ 随着神圣的异象在他体内升起,所有的幻想都被消除了,
ਗੁਰ ਪਰਸਾਦਿ ਪਰਮ ਪਦੁ ਪਾਏ ॥ 救赎是通过上师的恩典实现的
ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥ 禅修上师话语的瑜伽士认出了这个把戏。2
ਸੰਜੋਗੀ ਧਨ ਪਿਰ ਮੇਲਾ ਹੋਵੈ ॥ 生命、女人和丈夫-上帝的结合是偶然的
ਗੁਰਮਤਿ ਵਿਚਹੁ ਦੁਰਮਤਿ ਖੋਵੈ ॥ 根据上师的观点,活着的和女性从内在的自我中去除了邪恶
ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥ 她以极大的爱与丈夫和上帝一起庆祝。3
ਸਤਿਗੁਰ ਬਾਝਹੁ ਵੈਦੁ ਨ ਕੋਈ ॥ 没有萨古鲁就没有医生和
ਆਪੇ ਆਪਿ ਨਿਰੰਜਨੁ ਸੋਈ ॥ 他自己是一个纯粹的形式
ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥੪॥ 如果找到萨古鲁,那么邪恶的行为就会从头脑中消除,众生就会成为知识的思想者。4
ਏਹੁ ਸਬਦੁ ਸਾਰੁ ਜਿਸ ਨੋ ਲਾਏ ॥ 这个词在上师身上激发了什么,
ਗੁਰਮੁਖਿ ਤ੍ਰਿਸਨਾ ਭੁਖ ਗਵਾਏ ॥ 他变成了古鲁穆克,消除了特里什娜的饥饿感
ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥੫॥ 幸福只能靠上帝的恩典发生,否则靠自己做就无法实现。5
ਅਗਮ ਨਿਗਮੁ ਸਤਿਗੁਰੂ ਦਿਖਾਇਆ ॥ 当萨古鲁解释吠陀经和经文的秘密时
ਕਰਿ ਕਿਰਪਾ ਅਪਨੈ ਘਰਿ ਆਇਆ ॥ 靠着主的恩典,这个受造物来到了它真正的家
ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥੬॥ 哦,我的上帝!那些被你祝福的人,在生活在一个充满黑暗的世界里时,已经认识到了终极真理。6
ਗੁਰਮੁਖਿ ਹੋਵੈ ਸੋ ਤਤੁ ਪਾਏ ॥ 成为古鲁穆克的人获得了元素的知识
ਆਪਣਾ ਆਪੁ ਵਿਚਹੁ ਗਵਾਏ ॥ 它从你的脑海中抹去自尊
ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥੭॥ 在心里想一想,没有萨古鲁的皈依,所有人都会在世间受苦。7
ਇਕਿ ਭ੍ਰਮਿ ਭੂਲੇ ਫਿਰਹਿ ਅਹੰਕਾਰੀ ॥ 一些傲慢的人在困惑中徘徊,
ਇਕਨਾ ਗੁਰਮੁਖਿ ਹਉਮੈ ਮਾਰੀ ॥ 有人通过成为gurumukh来抹去自我
ਸਚੈ ਸਬਦਿ ਰਤੇ ਬੈਰਾਗੀ ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥ 不信的人倾向于在真言中,但其他愚蠢的人在困惑中徘徊。8
ਗੁਰਮੁਖਿ ਜਿਨੀ ਨਾਮੁ ਨ ਪਾਇਆ ॥ ਮਨਮੁਖਿ ਬਿਰਥਾ ਜਨਮੁ ਗਵਾਇਆ ॥ 在上师面前没有获得名字的人是徒劳地失去了生命
ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥ 在来世没有没有名字的同伴,但只有上师的教义才能理解。9
ਅੰਮ੍ਰਿਤ ਨਾਮੁ ਸਦਾ ਸੁਖਦਾਤਾ ॥ 哈里的名字总是快乐的,四个人都快乐
ਗੁਰਿ ਪੂਰੈ ਜੁਗ ਚਾਰੇ ਜਾਤਾ ॥ 这个事实,古往今来的绝对上师都能理解
ਜਿਸੁ ਤੂ ਦੇਵਹਿ ਸੋਈ ਪਾਏ ਨਾਨਕ ਤਤੁ ਬੀਚਾਰੀ ਜੀਉ ॥੧੦॥੧॥ 那纳克说:“主啊!无论你给谁,都会得到你的名字,这就是我所考虑的知识。10.1


© 2017 SGGS ONLINE
error: Content is protected !!
Scroll to Top