Guru Granth Sahib Translation Project

guru-granth-sahib-chinese-page-101

Page 101

ਜੋ ਜੋ ਪੀਵੈ ਸੋ ਤ੍ਰਿਪਤਾਵੈ ॥ 任何喝了这种哈里萨的人都会变得快乐。
ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥ 获得 拉萨 的人,成为不朽的。
ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥੨॥ 名字的财富存在于心中有上师之声的人॥2॥
ਜਿਨਿ ਹਰਿ ਰਸੁ ਪਾਇਆ ਸੋ ਤ੍ਰਿਪਤਿ ਅਘਾਨਾ ॥ 找到了 哈里萨 的人已经很满意了。
ਜਿਨਿ ਹਰਿ ਸਾਦੁ ਪਾਇਆ ਸੋ ਨਾਹਿ ਡੁਲਾਨਾ ॥ 一个获得了 哈里萨 味道的人,再也不会蹒跚而行。
ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥੩॥ 上帝的名号只有幸运的人才能接受。॥3॥
ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥ 只有上帝在大师的手中,他从大师那里得到许多好处。
ਤਿਸੁ ਲਗਿ ਮੁਕਤੁ ਭਏ ਘਣੇਰੇ ॥ 人通过与他交往而获得自由。
ਨਾਮੁ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥੪॥੧੫॥੨੨॥ 这个名字的财富只来自 大师。 哦那纳克! 只有极少数人见过这个名字。॥4॥15॥22॥
ਮਾਝ ਮਹਲਾ ੫ ॥ 我的马赫拉 5
ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥ 哈里-帕尔梅什瓦尔 的 哈里 名字是我的财富,悉地 和 里迪斯。
ਜਨਮੁ ਪਦਾਰਥੁ ਗਹਿਰ ਗੰਭੀਰੈ ॥ 因深沉而庄严的上帝的恩典,我获得了难得的人类诞生。
ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥੧॥ 一个从事为上师的脚服务的人,享受着数以亿计的幸福和快乐。
ਦਰਸਨੁ ਪੇਖਤ ਭਏ ਪੁਨੀਤਾ ॥ 见上师而清净。
ਸਗਲ ਉਧਾਰੇ ਭਾਈ ਮੀਤਾ ॥ 他拯救了他的兄弟和先生们。
ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥੨॥ 在古儒吉的慈悲下,我默观了我无法触及、难以察觉和伟大的真理——至尊灵魂。2
ਜਾ ਕਉ ਖੋਜਹਿ ਸਰਬ ਉਪਾਏ ॥ 他创造的所有生物都在不断寻找的上帝,
ਵਡਭਾਗੀ ਦਰਸਨੁ ਕੋ ਵਿਰਲਾ ਪਾਏ ॥ 只有少数幸运儿能得到他的达山。
ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥੩॥ 主的居所至高无上,无量无形,上师让我看到了主的居所॥3
ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥ 天啊 ! 你深沉而严肃,你的名字是甘露的形式。
ਮੁਕਤਿ ਭਇਆ ਜਿਸੁ ਰਿਦੈ ਵਸੇਰਾ ॥ 主住在谁的心里,他就自由了。
ਗੁਰਿ ਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਜਿ ਸਮਾਈ ਜੀਉ ॥੪॥੧੬॥੨੩॥ 哦那纳克! 被古德夫断绝关系的人,很容易与主融合。 4 16 23
ਮਾਝ ਮਹਲਾ ੫ ॥ 我的马赫拉 5
ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ ॥ 靠着主的恩典,我默想了哈里-帕尔梅什瓦。
ਪ੍ਰਭੂ ਦਇਆ ਤੇ ਮੰਗਲੁ ਗਾਵਉ ॥ 靠着主的慈悲,我唱着他的吉祥歌。
ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥੧॥ 我们应该在醒来、睡觉和醒来时冥想哈里。
ਨਾਮੁ ਅਉਖਧੁ ਮੋ ਕਉ ਸਾਧੂ ਦੀਆ ॥ 圣人以 名字 的形式给了我药物。
ਕਿਲਬਿਖ ਕਾਟੇ ਨਿਰਮਲੁ ਥੀਆ ॥ 它洗净了我所有的罪孽,我变得纯洁了。
ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥੨॥ 我所有的痛苦都消失了,我的痛苦消失了,获得了巨大的快乐॥2॥
ਜਿਸ ਕਾ ਅੰਗੁ ਕਰੇ ਮੇਰਾ ਪਿਆਰਾ ॥ 我亲爱的主,帮助你,
ਸੋ ਮੁਕਤਾ ਸਾਗਰ ਸੰਸਾਰਾ ॥ 那个世界从海洋中解放出来。
ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥੩॥ 明白上师为真理的人,何必怕死 3॥
ਜਬ ਤੇ ਸਾਧੂ ਸੰਗਤਿ ਪਾਏ ॥ 自从我得到圣人的陪伴,
ਗੁਰ ਭੇਟਤ ਹਉ ਗਈ ਬਲਾਏ ॥ 从那时起,小我的鬼魂因遇见上师而消失了。
ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥੪॥੧੭॥੨੪॥ 天啊 ! 那纳克用呼吸歌颂上帝。 上师 掩盖了我的罪过。॥4॥17 24॥
ਮਾਝ ਮਹਲਾ ੫ ॥ 我的马赫拉 5
ਓਤਿ ਪੋਤਿ ਸੇਵਕ ਸੰਗਿ ਰਾਤਾ ॥ 主像缠结一样依附于他的仆人。
ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ ॥ 快乐之神服从他的仆人。
ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥੧॥ 天啊 ! 那些沉浸在你的赞美诗中的奉献者,我带水,扇子,用磨机磨面粉。
ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥ 天啊! 你斩断了我情欲的绞刑架,让我为你服务。
ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ ॥ 因此,主的命令使仆人心悦诚服。
ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥੨॥ 仆人只做主所喜悦的事。 因此,仆人变得成熟,可以内外服务。
ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥ 天啊 ! 你是聪明的大师,无所不知。


© 2017 SGGS ONLINE
error: Content is protected !!
Scroll to Top