Guru Granth Sahib Translation Project

guru-granth-sahib-arabic-page-926

Page 926

ਬਿਨਵੰਤਿ ਨਾਨਕ ਪ੍ਰਭਿ ਕਰੀ ਕਿਰਪਾ ਪੂਰਾ ਸਤਿਗੁਰੁ ਪਾਇਆ ॥੨॥ يناشد ناناك أن الرجل ، الذي منحه الرب نعمة، قد وجد المعلم المثالي. || 2 ||
ਮਿਲਿ ਰਹੀਐ ਪ੍ਰਭ ਸਾਧ ਜਨਾ ਮਿਲਿ ਹਰਿ ਕੀਰਤਨੁ ਸੁਨੀਐ ਰਾਮ ॥ يجب أن نبقى دائمًا في صحبة المصلين وقديسي الله وأن ننضم إليهم ونستمع إلى تسبيح الله.
ਦਇਆਲ ਪ੍ਰਭੂ ਦਾਮੋਦਰ ਮਾਧੋ ਅੰਤੁ ਨ ਪਾਈਐ ਗੁਨੀਐ ਰਾਮ ॥ لا يمكن العثور على حدود فضائل الله الرحيم سيد الثروة.
ਦਇਆਲ ਦੁਖ ਹਰ ਸਰਣਿ ਦਾਤਾ ਸਗਲ ਦੋਖ ਨਿਵਾਰਣੋ ॥ الله تجسيد للرحمة ، مدمر الآلام ، ملاذ ، خير للجميع ، ومبدد لكل الأحزان.
ਮੋਹ ਸੋਗ ਵਿਕਾਰ ਬਿਖੜੇ ਜਪਤ ਨਾਮ ਉਧਾਰਣੋ ॥ الذين يتأملون بمحبة في نعم ، يخلص الله أولئك من التعلق الدنيوي ، ومن الأحزان والخطايا المؤلمة.
ਸਭਿ ਜੀਅ ਤੇਰੇ ਪ੍ਰਭੂ ਮੇਰੇ ਕਰਿ ਕਿਰਪਾ ਸਭ ਰੇਣ ਥੀਵਾ ॥ يا الهي لك كل الكائنات. امنح الرحمة ، حتى أصبح أضعف إنسان مثل غبار أقدام الجميع.
ਬਿਨਵੰਤਿ ਨਾਨਕ ਪ੍ਰਭ ਮਇਆ ਕੀਜੈ ਨਾਮੁ ਤੇਰਾ ਜਪਿ ਜੀਵਾ ॥੩॥ ناناك يصلي يا الله! امنح رحمة ، لأبقى متجددًا روحانيًا بالتأمل في اسمك بعشق. || 3 ||
ਰਾਖਿ ਲੀਏ ਪ੍ਰਭਿ ਭਗਤ ਜਨਾ ਅਪਣੀ ਚਰਣੀ ਲਾਏ ਰਾਮ ॥ لقد كان الله دائمًا يحمي أتباعه المتواضعين من خلال إبقائهم مركزين على اسمه الطاهر.
ਆਠ ਪਹਰ ਅਪਨਾ ਪ੍ਰਭੁ ਸਿਮਰਹ ਏਕੋ ਨਾਮੁ ਧਿਆਏ ਰਾਮ ॥ هؤلاء المصلين يتذكرون إلههم بمحبة في كل وقت ؛ نعم ، فهم دائمًا يتأملون بمحبة في اسم الله وحده.
ਧਿਆਇ ਸੋ ਪ੍ਰਭੁ ਤਰੇ ਭਵਜਲ ਰਹੇ ਆਵਣ ਜਾਣਾ ॥ من خلال تذكر الله بمحبة ، عبروا فوق محيط العالم المرعب من الرذائل وتوقفت دورة الولادة والموت.
ਸਦਾ ਸੁਖੁ ਕਲਿਆਣ ਕੀਰਤਨੁ ਪ੍ਰਭ ਲਗਾ ਮੀਠਾ ਭਾਣਾ ॥ أثناء ترنيمهم بحمد الله ، ظلوا دائمًا في حالة من السلام والسرور السماويين ؛ إرادة الله حلوة لهم.
ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ॥ عند لقاء المعلم الحقيقي المثالي ، تحققت جميع رغباتهم وآمالهم.
ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੇ ਫਿਰਿ ਨਾਹੀ ਦੂਖ ਵਿਸੂਰਿਆ ॥੪॥੩॥ يزعم ناناك أنه عندما يوحد الله شخصًا ما معه ، فلن يكون هناك المزيد من الألم أو الكرب بالنسبة له. || 4 || 3 ||
ਰਾਮਕਲੀ ਮਹਲਾ ੫ ਛੰਤ ॥ راغ رامكالي ، المعلم الخامس ، تشانت.
ਸਲੋਕੁ ॥ بيت:
ਚਰਨ ਕਮਲ ਸਰਣਾਗਤੀ ਅਨਦ ਮੰਗਲ ਗੁਣ ਗਾਮ ॥ الذين يلجأون إلى اسم الله الطاهر ويغنون تسبيحه ، يسود السلام السماوي والفرح في قلوبهم.
ਨਾਨਕ ਪ੍ਰਭੁ ਆਰਾਧੀਐ ਬਿਪਤਿ ਨਿਵਾਰਣ ਰਾਮ ॥੧॥ يا ناناك! علينا أن نتذكر الله بمحبة ، الذي يبدد كل المصائب. || 1 ||
ਛੰਤੁ ॥ شانت:
ਪ੍ਰਭ ਬਿਪਤਿ ਨਿਵਾਰਣੋ ਤਿਸੁ ਬਿਨੁ ਅਵਰੁ ਨ ਕੋਇ ਜੀਉ ॥ والله مبدد الشقاء. لا يوجد غيره.
ਸਦਾ ਸਦਾ ਹਰਿ ਸਿਮਰੀਐ ਜਲਿ ਥਲਿ ਮਹੀਅਲਿ ਸੋਇ ਜੀਉ ॥ يجب أن نتذكر الله بمحبة إلى الأبد ، الذي يسود كل المياه والأراضي والفضاء.
ਜਲਿ ਥਲਿ ਮਹੀਅਲਿ ਪੂਰਿ ਰਹਿਆ ਇਕ ਨਿਮਖ ਮਨਹੁ ਨ ਵੀਸਰੈ ॥ نعم هو يطوف الماء والأرض والسماء. عسى ألا يُنسى من أذهاننا ولو للحظة.
ਗੁਰ ਚਰਨ ਲਾਗੇ ਦਿਨ ਸਭਾਗੇ ਸਰਬ ਗੁਣ ਜਗਦੀਸਰੈ ॥ الميمون هي الأيام التي تظل فيها أذهاننا مركزة على الكلمات الإلهية للمعلم ؛ لكن هذا يحدث فقط عندما يرحم الله جميع الفاضلين.
ਕਰਿ ਸੇਵ ਸੇਵਕ ਦਿਨਸੁ ਰੈਣੀ ਤਿਸੁ ਭਾਵੈ ਸੋ ਹੋਇ ਜੀਉ ॥ يا صديقي! ليلا ونهارا قم بعبادته التعبدية كمخلص حقيقي ؛ هذا فقط يحدث ، وهو ما يرضيه.
ਬਲਿ ਜਾਇ ਨਾਨਕੁ ਸੁਖਹ ਦਾਤੇ ਪਰਗਾਸੁ ਮਨਿ ਤਨਿ ਹੋਇ ਜੀਉ ॥੧॥ ناناك مكرس لمزود النعيم الذي من خلال نعمته ، يتم استنارة عقل الفرد وجسده روحياً. || 1 ||
ਸਲੋਕੁ ॥ بيت:
ਹਰਿ ਸਿਮਰਤ ਮਨੁ ਤਨੁ ਸੁਖੀ ਬਿਨਸੀ ਦੁਤੀਆ ਸੋਚ ॥ بتذكر الله بعشق ، أصبح عقل ذلك الشخص وجسده مسالمًا واختفى فكره في الازدواجية (محبة أي شخص آخر غير الله):
ਨਾਨਕ ਟੇਕ ਗੋੁਪਾਲ ਕੀ ਗੋਵਿੰਦ ਸੰਕਟ ਮੋਚ ॥੧॥ يا ناناك! عندما طلب نصرة من الله مدمر الضيقات. || 1 ||
ਛੰਤੁ ॥ شانت:
ਭੈ ਸੰਕਟ ਕਾਟੇ ਨਾਰਾਇਣ ਦਇਆਲ ਜੀਉ ॥ قضى الله الرحيم على كل مخاوف الإنسان وأحزانه ،
ਹਰਿ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਿਪਾਲ ਜੀਉ ॥ الذي غنى النعيم مدحًا الله ، الرزاق وسيد الودعاء.
ਪ੍ਰਤਿਪਾਲ ਅਚੁਤ ਪੁਰਖੁ ਏਕੋ ਤਿਸਹਿ ਸਿਉ ਰੰਗੁ ਲਾਗਾ ॥ الله الأبدي السائد وحده هو الرزاق للجميع. من تشربت حبه.
ਕਰ ਚਰਨ ਮਸਤਕੁ ਮੇਲਿ ਲੀਨੇ ਸਦਾ ਅਨਦਿਨੁ ਜਾਗਾ ॥ واستسلم تمامًا لمشيئته: لقد وحد الله ذلك الشخص به ، وبقي دائمًا مستيقظًا ومتنبهًا لهجوم مايا.
ਜੀਉ ਪਿੰਡੁ ਗ੍ਰਿਹੁ ਥਾਨੁ ਤਿਸ ਕਾ ਤਨੁ ਜੋਬਨੁ ਧਨੁ ਮਾਲੁ ਜੀਉ ॥ يا صديقي! هذا العقل والجسد والمنزل والشباب والثروة وجميع الممتلكات الأخرى ملك لله.
ਸਦ ਸਦਾ ਬਲਿ ਜਾਇ ਨਾਨਕੁ ਸਰਬ ਜੀਆ ਪ੍ਰਤਿਪਾਲ ਜੀਉ ॥੨॥ ناناك يفدي نفسه لله الذي هو رزق كل الكائنات. || 2 ||
ਸਲੋਕੁ ॥ بيت:
ਰਸਨਾ ਉਚਰੈ ਹਰਿ ਹਰੇ ਗੁਣ ਗੋਵਿੰਦ ਵਖਿਆਨ ॥ من ينطق لسانه دائمًا باسم الله ، ويصف فضائل الله ،
ਨਾਨਕ ਪਕੜੀ ਟੇਕ ਏਕ ਪਰਮੇਸਰੁ ਰਖੈ ਨਿਦਾਨ ॥੧॥ ويأخذ عون الله وحده يا ناناك! في النهاية يخلصه الله الأعظم. || 1 ||
ਛੰਤੁ ॥ شانت:
ਸੋ ਸੁਆਮੀ ਪ੍ਰਭੁ ਰਖਕੋ ਅੰਚਲਿ ਤਾ ਕੈ ਲਾਗੁ ਜੀਉ ॥ يا صديقي! سيد الله هو مخلصنا ؛ استمر في التمسك بدعمه ،
ਭਜੁ ਸਾਧੂ ਸੰਗਿ ਦਇਆਲ ਦੇਵ ਮਨ ਕੀ ਮਤਿ ਤਿਆਗੁ ਜੀਉ ॥ تنكروا ذكاء عقلكم وتأملوا في الله الرحيم بصحبة القديسين.


© 2017 SGGS ONLINE
error: Content is protected !!
Scroll to Top