Guru Granth Sahib Translation Project

guru-granth-sahib-arabic-page-909

Page 909

ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ ॥ يا يوغي! هذه ليست يوغا أن تتخلى عن عائلتك وتتجول.
ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥੮॥ الله ساكن في جسدك. يمكنك أن تدركه من خلال نعمة المعلم. || 8 ||
ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ ॥ يا يوغي! هذا العالم مثل دمية من الطين وهو مبتلى بمرض رهيب من التوق إلى الثروة والسلطة الدنيوية.
ਅਨੇਕ ਜਤਨ ਭੇਖ ਕਰੇ ਜੋਗੀ ਰੋਗੁ ਨ ਜਾਇ ਗਵਾਇਆ ॥੯॥ يا يوغي! حتى لو لبس المرء ثيابًا مقدسة وبذل جهودًا لا تُحصى ، حتى في هذه الحالة لا يمكن استئصال هذا المرض || 9 ||
ਹਰਿ ਕਾ ਨਾਮੁ ਅਉਖਧੁ ਹੈ ਜੋਗੀ ਜਿਸ ਨੋ ਮੰਨਿ ਵਸਾਏ ॥ يا يوغي! العلاج له هو اسم الله ، لكن هذا الشخص وحده هو الذي يتلقى هذا الدواء الذي يُثبِته الله نفسه في ذهنه.
ਗੁਰਮੁਖਿ ਹੋਵੈ ਸੋਈ ਬੂਝੈ ਜੋਗ ਜੁਗਤਿ ਸੋ ਪਾਏ ॥੧੦॥ هذا الشخص وحده يفهم هذا السر الذي يتبع تعاليم المعلم ، وهو وحده يجد الطريقة الحقيقية لليوغا ، الاتحاد مع الله. || 10 ||
ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ ॥ يا يوغي! طريق اليوغا (الاتحاد مع الله) صعب ؛ هو وحده الذي يجدها الله يرزقها.
ਅੰਤਰਿ ਬਾਹਰਿ ਏਕੋ ਵੇਖੈ ਵਿਚਹੁ ਭਰਮੁ ਚੁਕਾਏ ॥੧੧॥ يزيل الشك من عقله ويختبر نفس الإله الواحد في ذاته وفي كل مكان. || 11 ||
ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥ يا يوغي! تعزف على القيثارة التي تدق داخل العقل دون العزف.
ਕਹੈ ਨਾਨਕੁ ਮੁਕਤਿ ਹੋਵਹਿ ਜੋਗੀ ਸਾਚੇ ਰਹਹਿ ਸਮਾਇ ॥੧੨॥੧॥੧੦॥ ناناك يقول! يا يوغي! سوف تتحرر من الرذائل وستبقى مندمجًا في الله الأبدي. || 12 || 1 || 10 ||
ਰਾਮਕਲੀ ਮਹਲਾ ੩ ॥ راغ رامكالي ، المعلم الثالث:
ਭਗਤਿ ਖਜਾਨਾ ਗੁਰਮੁਖਿ ਜਾਤਾ ਸਤਿਗੁਰਿ ਬੂਝਿ ਬੁਝਾਈ ॥੧॥ فقط أتباع المعلم هم الذين فهموا قيمة كنز عبادة الله التعبدية ؛ لقد باركه المعلم الحقيقي بهذا الفهم. || 1 ||
ਸੰਤਹੁ ਗੁਰਮੁਖਿ ਦੇਇ ਵਡਿਆਈ ॥੧॥ ਰਹਾਉ ॥ أيها القديسون! يكرّم الله أتباع المعلم. || 1 || وقفة ||
ਸਚਿ ਰਹਹੁ ਸਦਾ ਸਹਜੁ ਸੁਖੁ ਉਪਜੈ ਕਾਮੁ ਕ੍ਰੋਧੁ ਵਿਚਹੁ ਜਾਈ ॥੨॥ الذين لا يزالون منسجمين مع الله الأبدي ، والسلام السماوي والمتوازن ينبع من داخلهم ؛ شهواتهم وغضبهم يزول من الداخل. || 2 ||
ਆਪੁ ਛੋਡਿ ਨਾਮ ਲਿਵ ਲਾਗੀ ਮਮਤਾ ਸਬਦਿ ਜਲਾਈ ॥੩॥ الذين يقضون على غرورهم ويتناغمون مع الله ، يحرقون حبهم للارتباطات الدنيوية من خلال كلمة المعلم الإلهية. || 3 ||
ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮੁ ਸਖਾਈ ॥੪॥ خلق الله الإنسان نفسه ودمره. في النهاية ، يصبح اسم الله وحده الرفيق. || 4 ||
ਸਦਾ ਹਜੂਰਿ ਦੂਰਿ ਨਹ ਦੇਖਹੁ ਰਚਨਾ ਜਿਨਿ ਰਚਾਈ ॥੫॥ الله الذي خلق هذا الخليقة قريب دائمًا ، فلا تنظر إليه بعيدًا. || 5 ||
ਸਚਾ ਸਬਦੁ ਰਵੈ ਘਟ ਅੰਤਰਿ ਸਚੇ ਸਿਉ ਲਿਵ ਲਾਈ ॥੬॥ بالتناغم مع الله الأزلي ، تظل الكلمة الإلهية في تسبيحه محفوظة في القلب. || 6 |
ਸਤਸੰਗਤਿ ਮਹਿ ਨਾਮੁ ਨਿਰਮੋਲਕੁ ਵਡੈ ਭਾਗਿ ਪਾਇਆ ਜਾਈ ॥੭॥ ومن حسن الحظ فقط أن يتم الحصول على اسم الله الذي لا يقدر بثمن بصحبة أشخاص قديسين. || 7 ||
ਭਰਮਿ ਨ ਭੂਲਹੁ ਸਤਿਗੁਰੁ ਸੇਵਹੁ ਮਨੁ ਰਾਖਹੁ ਇਕ ਠਾਈ ॥੮॥ لا تنخدع بالشك. اتبع تعاليم المعلم الحقيقي وحافظ على ثبات عقلك في مكان واحد ، اسم الله الطاهر. || 8 ||
ਬਿਨੁ ਨਾਵੈ ਸਭ ਭੂਲੀ ਫਿਰਦੀ ਬਿਰਥਾ ਜਨਮੁ ਗਵਾਈ ॥੯॥ بدون تذكر اسم الله ، يتجول الجميع في شك ويضيعون حياتهم عبثًا. || 9 ||
ਜੋਗੀ ਜੁਗਤਿ ਗਵਾਈ ਹੰਢੈ ਪਾਖੰਡਿ ਜੋਗੁ ਨ ਪਾਈ ॥੧੦॥ يا يوغي! بعد أن فقدت الطريقة الحقيقية لليوغا (الاتحاد مع الله) ، فأنت تتجول ؛ لا يمكن أن تتحقق اليوجا بالنفاق. || 10 ||
ਸਿਵ ਨਗਰੀ ਮਹਿ ਆਸਣਿ ਬੈਸੈ ਗੁਰ ਸਬਦੀ ਜੋਗੁ ਪਾਈ ॥੧੧॥ من ينضم إلى المصلين المقدس ، فإنه يتوحد مع الله بالتوافق مع كلمة المعلم. || 11 ||
ਧਾਤੁਰ ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ ॥੧੨॥ من يتجلى الله في عقله ، من خلال كلمة المعلم ينهي لعبة التجوال بعد الغنى والقوة الدنيوية. || 12 ||
ਏਹੁ ਸਰੀਰੁ ਸਰਵਰੁ ਹੈ ਸੰਤਹੁ ਇਸਨਾਨੁ ਕਰੇ ਲਿਵ ਲਾਈ ॥੧੩॥ أيها القديسون ، هذا الجسد مثل بركة من رحيق اسم الله ، الذي ينسجم عقله مع اسم الله يستحم فيه. || 13 || .
ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ ਸਬਦੇ ਮੈਲੁ ਗਵਾਈ ॥੧੪॥ الذين يستحمون في رحيق اسم الله هم أكثر الناس طاهرًا ؛ من خلال كلمة المعلم ، غسلوا قذارة الرذائل. || 14 ||
ਤ੍ਰੈ ਗੁਣ ਅਚੇਤ ਨਾਮੁ ਚੇਤਹਿ ਨਾਹੀ ਬਿਨੁ ਨਾਵੈ ਬਿਨਸਿ ਜਾਈ ॥੧੫॥ منغمسين في أنماط المايا الثلاثة ، لا يتذكر الناس اسم الله ؛ بدون الاسم يتدهورون روحيا. || 15 ||
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ ॥੧੬॥ حتى الملائكة مثل برهما و وِشنو و شيو ، فقد الثلاثة جميعًا في وهم الأنماط الثلاثة للمايا (الرذيلة والفضيلة والقوة). || 16 ||
ਗੁਰ ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ ॥੧੭॥ بواسطة نعمة المعلم ، الشخص الذي يرتفع فوق الأنماط الثلاثة للمايا ، يصل إلى الحالة الرابعة ، وهي المكانة الروحية العليا والتناغم مع الله. || 17 ||
ਪੰਡਿਤ ਪੜਹਿ ਪੜਿ ਵਾਦੁ ਵਖਾਣਹਿ ਤਿੰਨਾ ਬੂਝ ਨ ਪਾਈ ॥੧੮॥ يدرس النقاد الكتب المقدسة ويقرؤون للناس عن الحجج الموجودة في الكتب المقدسة ، لكنهم أنفسهم لا يفهمون الحالة الروحية الأعلى. || 18 ||
ਬਿਖਿਆ ਮਾਤੇ ਭਰਮਿ ਭੁਲਾਏ ਉਪਦੇਸੁ ਕਹਹਿ ਕਿਸੁ ਭਾਈ ॥੧੯॥ يا أخي! المنغمسون في حب مايا ، يتجولون في الشك ؛ من يمكن أن يعلموه عن البر؟ || 19 ||
ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ ॥੨੦॥ إن كلمة المصلين إلى الله أسمى وأسمى ؛ يسود على مر العصور ويبقى ساري المفعول إلى الأبد. || 20 ||
ਬਾਣੀ ਲਾਗੈ ਸੋ ਗਤਿ ਪਾਏ ਸਬਦੇ ਸਚਿ ਸਮਾਈ ॥੨੧॥ الشخص الذي يتناغم مع كلمة المعلم الإلهية يصل إلى المكانة الروحية الأعلى ؛ من خلال كلمة المعلم يظل مندمجًا في الله الأبدي. || 21 ||
Scroll to Top
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/