Guru Granth Sahib Translation Project

guru-granth-sahib-arabic-page-803

Page 803

ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥੧॥ يا ناناك ، الذين جعلهم الله ملكه ، يتم تكريمهم في حضوره. || 1 ||
ਹਰਿਚੰਦਉਰੀ ਚਿਤ ਭ੍ਰਮੁ ਸਖੀਏ ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ ॥ يا صديقي ، مايا هي وهم ذهني مثل مدينة خيالية في السماء ، أو سراب في الصحراء وظل مؤقت لشجرة.
ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ ॥ يا صديقي ، هذه المايا زئبقية بطبيعتها ؛ لا ترافق أحدا وتتخلى عنك في النهاية.
ਰਸਿ ਭੋਗਣ ਅਤਿ ਰੂਪ ਰਸ ਮਾਤੇ ਇਨ ਸੰਗਿ ਸੂਖੁ ਨ ਪਾਇਆ ॥ لا يتم الحصول على السلام الروحي بصحبة أشياء مثل الاستمتاع بالمذاقات الدنيوية أو البقاء في حالة سكر في ملذات الجمال.
ਧੰਨਿ ਧੰਨਿ ਹਰਿ ਸਾਧ ਜਨ ਸਖੀਏ ਨਾਨਕ ਜਿਨੀ ਨਾਮੁ ਧਿਆਇਆ ॥੨॥ يا ناناك ، طوبى جدًا لقديسي الله الذين تأملوا في نام بتفانٍ محب. || 2 ||
ਜਾਇ ਬਸਹੁ ਵਡਭਾਗਣੀ ਸਖੀਏ ਸੰਤਾ ਸੰਗਿ ਸਮਾਈਐ ॥ يا صديقي المحظوظ ، اذهب واسكن مع القديسين ؛ نعم ، يجب أن نبقى دائمًا في صحبة القديسين.
ਤਹ ਦੂਖ ਨ ਭੂਖ ਨ ਰੋਗੁ ਬਿਆਪੈ ਚਰਨ ਕਮਲ ਲਿਵ ਲਾਈਐ ॥ هناك ، بصحبة القديسين ، لا تؤثر علينا الأحزان ولا الشهوات الدنيوية والشدائد. في هذه الشركة يجب أن نلائم أذهاننا مع اسم الله الطاهر.
ਤਹ ਜਨਮ ਨ ਮਰਣੁ ਨ ਆਵਣ ਜਾਣਾ ਨਿਹਚਲੁ ਸਰਣੀ ਪਾਈਐ ॥ في صحبة القديسين ، لا توجد ولادة أو موت أو تناسخ والعقل يظل مستقرًا روحياً ؛ لذلك ، يجب أن نبقى في ملجأ الله.
ਪ੍ਰੇਮ ਬਿਛੋਹੁ ਨ ਮੋਹੁ ਬਿਆਪੈ ਨਾਨਕ ਹਰਿ ਏਕੁ ਧਿਆਈਐ ॥੩॥ يا ناناك ، (بصحبة القديسين) ، لا الارتباطات الدنيوية ولا آلام الانفصال عن الله يمكن أن تصيبنا ؛ بدلاً من ذلك ، هناك نتأمل في الله وحده. || 3 ||
ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ ਰਤੜੇ ਸਹਜਿ ਸੁਭਾਏ ॥ يا عزيزي الله ، منح رحمتك ، أولئك الذين ارتبطت عقولهم بشدة باسمك ، يظلون مشبعين بحبك بشكل حدسي.
ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ ਅਨਦ ਮੰਗਲ ਗੁਣ ਗਾਏ ॥ يا إلهي ، عند إدراكك لك ، تسر قلوبهم بسعادة ؛ يترنمون تراتيل تسبيحك المبتهجة ويبقون في النشوة.
ਸਖੀ ਸਹੇਲੀ ਰਾਮ ਰੰਗਿ ਰਾਤੀ ਮਨ ਤਨ ਇਛ ਪੁਜਾਏ ॥ الأصدقاء القديسون الذين يظلون مشبعين بحب الله ، إنه يحقق كل رغبة في أذهانهم وجسدهم.
ਨਾਨਕ ਅਚਰਜੁ ਅਚਰਜ ਸਿਉ ਮਿਲਿਆ ਕਹਣਾ ਕਛੂ ਨ ਜਾਏ ॥੪॥੨॥੫॥ يا ناناك ، تتحد أرواحهم المرتفعة العجيبة مع روح الله العجيبة ؛ لا يمكن وصف هذه الحالة. || 4 || 2 || 5 ||
ਰਾਗੁ ਬਿਲਾਵਲੁ ਮਹਲਾ ੫ ਘਰੁ ੪ راغ بلافل ، المعلم الخامس، النغمة الرابعة:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਏਕ ਰੂਪ ਸਗਲੋ ਪਾਸਾਰਾ ॥ هذا الامتداد الكامل للكون هو مظهر من مظاهر الإله الواحد.
ਆਪੇ ਬਨਜੁ ਆਪਿ ਬਿਉਹਾਰਾ ॥੧॥ الله نفسه هو التجارة وهو التاجر نفسه. || 1 ||
ਐਸੋ ਗਿਆਨੁ ਬਿਰਲੋ ਈ ਪਾਏ ॥ إنه شخص نادر جدًا ينعم بهذه الحكمة الروحية ،
ਜਤ ਜਤ ਜਾਈਐ ਤਤ ਦ੍ਰਿਸਟਾਏ ॥੧॥ ਰਹਾਉ ॥ أينما ذهبنا ، نرى الله يسود هناك. || 1 || وقفة ||
ਅਨਿਕ ਰੰਗ ਨਿਰਗੁਨ ਇਕ ਰੰਗਾ ॥ يتجلى الله في أشكال عديدة ، ومع ذلك ، فهو منفصل عن الجميع ، وهو يتفشى باستمرار في كل مكان.
ਆਪੇ ਜਲੁ ਆਪ ਹੀ ਤਰੰਗਾ ॥੨॥ الله نفسه هو الماء وهو الأمواج. || 2 ||
ਆਪ ਹੀ ਮੰਦਰੁ ਆਪਹਿ ਸੇਵਾ ॥ الله نفسه هو الهيكل ، وهو نفسه هو العبادة التعبدية.
ਆਪ ਹੀ ਪੂਜਾਰੀ ਆਪ ਹੀ ਦੇਵਾ ॥੩॥ الله نفسه هو العابد وهو المعبود. || 3 ||
ਆਪਹਿ ਜੋਗ ਆਪ ਹੀ ਜੁਗਤਾ ॥ يا صديقي ، الله نفسه هو اليوغي ، وهو نفسه الطريق إلى اتحاده.
ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥੪॥੧॥੬॥ على الرغم من انتشاره في جميع الكائنات ، إلا أن إله ناناك منفصل دائمًا. || 4 || 1 || 6 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਆਪਿ ਉਪਾਵਨ ਆਪਿ ਸਧਰਨਾ ॥ إن الله نفسه هو الخالق وهو نفسه مؤيد إبداعاته.
ਆਪਿ ਕਰਾਵਨ ਦੋਸੁ ਨ ਲੈਨਾ ॥੧॥ الله نفسه يجعل الجميع يتصرفون ، لكنه لا يلوم نفسه على أفعالهم. || 1 ||
ਆਪਨ ਬਚਨੁ ਆਪ ਹੀ ਕਰਨਾ ॥ يصدر الله الأمر بنفسه وينفذها بنفسه.
ਆਪਨ ਬਿਭਉ ਆਪ ਹੀ ਜਰਨਾ ॥੧॥ ਰਹਾਉ ॥ الله نفسه هو بهاء هذا المجد وحامله. || 1 || وقفة ||
ਆਪ ਹੀ ਮਸਟਿ ਆਪ ਹੀ ਬੁਲਨਾ ॥ الله نفسه هو الذي يسكت وهو نفسه المتكلم.
ਆਪ ਹੀ ਅਛਲੁ ਨ ਜਾਈ ਛਲਨਾ ॥੨॥ الله نفسه لا يتأثر بمايا. لذلك ، لا يمكن أن ينخدعه مايا. || 2 ||
ਆਪ ਹੀ ਗੁਪਤ ਆਪਿ ਪਰਗਟਨਾ ॥ الله نفسه مخفي في كل إنسان ، ومع ذلك هو نفسه يظهر في خليقته.
ਆਪ ਹੀ ਘਟਿ ਘਟਿ ਆਪਿ ਅਲਿਪਨਾ ॥੩॥ الله نفسه يتخلل كل قلب ، ومع ذلك فهو منفصل عن الجميع. || 3 ||
ਆਪੇ ਅਵਿਗਤੁ ਆਪ ਸੰਗਿ ਰਚਨਾ ॥ الله نفسه لا شكل له ، ومع ذلك فهو مندمج مع خليقته.
ਕਹੁ ਨਾਨਕ ਪ੍ਰਭ ਕੇ ਸਭਿ ਜਚਨਾ ॥੪॥੨॥੭॥ يقول ناناك أن كل هذه العجائب خلقها الله نفسه. || 4 || 2 || 7 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਭੂਲੇ ਮਾਰਗੁ ਜਿਨਹਿ ਬਤਾਇਆ ॥ من أظهر سبيل الصالح لمن ضل عنه ،
ਐਸਾ ਗੁਰੁ ਵਡਭਾਗੀ ਪਾਇਆ ॥੧॥ من حسن الحظ فقط أن يلتقي المرء بمثل هذا المعلم الذي سيظهر الطريق الصحيح لذلك الشخص. || 1 ||
ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥ يا عقلي ، تأمل في اسم الله بتركيز كامل.
ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ ॥ لكن الشخص الوحيد الذي يمكنه التأمل في اسم الله هو الشخص الذي كرس في قلبه كلمات المعلم الطاهر. || 1 || وقفة ||
Scroll to Top
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/