Guru Granth Sahib Translation Project

guru-granth-sahib-arabic-page-768

Page 768

ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥ الشخص الذي يقضي على الفكر الشرير وحب الثروة والقوة الدنيوية من الداخل ، يركز عقله على الله.
ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ ਅਨਦਿਨੁ ਹਰਿ ਗੁਣ ਗਾਏ ॥ الذين منحهم سيدي الله النعمة ، يبدأون في ترديد تسبيحه في كل وقت.
ਸੁਣਿ ਮਨ ਭੀਨੇ ਸਹਜਿ ਸੁਭਾਏ ॥੨॥ يا عقلي ، يتشرب المرء بالتوازن الروحي وحب الله من خلال الاستماع إلى تسبيحه. || 2 ||
ਜੁਗ ਮਹਿ ਰਾਮ ਨਾਮੁ ਨਿਸਤਾਰਾ ॥ لا يمكن عبور محيط العالم من الرذائل إلا بتذكر اسم الله بتفانٍ محب.
ਗੁਰ ਤੇ ਉਪਜੈ ਸਬਦੁ ਵੀਚਾਰਾ ॥ الشخص الذي يتجدد روحيا من خلال تعاليم المعلم يحصل على القدرة على التفكير في الكلمة الإلهية.
ਗੁਰ ਸਬਦੁ ਵੀਚਾਰਾ ਰਾਮ ਨਾਮੁ ਪਿਆਰਾ ਜਿਸੁ ਕਿਰਪਾ ਕਰੇ ਸੁ ਪਾਏ ॥ يصبح اسم الله مرضي لمن يتأمل كلمة المعلم ؛ فقط هو ينال هذه العطية التي يمنحها الله نعمة.
ਸਹਜੇ ਗੁਣ ਗਾਵੈ ਦਿਨੁ ਰਾਤੀ ਕਿਲਵਿਖ ਸਭਿ ਗਵਾਏ ॥ ثم في حالة توازن روحي ، يغني دائمًا بحمد الله ويتخلص من كل ذنوبه.
ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ ਹਮਾਰਾ ॥ يا إلهي ، الجميع ملك لك وأنت سيد الكل ؛ أنا لك وأنت لي.
ਜੁਗ ਮਹਿ ਰਾਮ ਨਾਮੁ ਨਿਸਤਾਰਾ ॥੩॥ لا يمكن عبور محيط العالم من الرذائل إلا بتذكر اسم الله بتفانٍ محب. || 3 ||
ਸਾਜਨ ਆਇ ਵੁਠੇ ਘਰ ਮਾਹੀ ॥ الذين يختبرون الله الغالي الساكن في قلوبهم ،
ਹਰਿ ਗੁਣ ਗਾਵਹਿ ਤ੍ਰਿਪਤਿ ਅਘਾਹੀ ॥ استمروا في الغناء بحمد الله واشعروا بالشبع التام.
ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੈ ਆਏ ॥ الشخص الذي يشبع بالثروات والقوة الدنيوية من خلال غناء تسبيح الله ، لا يشعر أبدًا بالتوق إلى مايا مرة أخرى.
ਦਹ ਦਿਸਿ ਪੂਜ ਹੋਵੈ ਹਰਿ ਜਨ ਕੀ ਜੋ ਹਰਿ ਹਰਿ ਨਾਮੁ ਧਿਆਏ ॥ الشخص الذي يتذكر اسم الله دائمًا بمحبة ، يتم الترحيب به في كل مكان.
ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰਿ ਬਿਨੁ ਕੋ ਦੂਜਾ ਨਾਹੀ ॥ يا ناناك ، الله بنفسه يوحد الإنسان بثروات وقوة دنيوية ويفصله عن نفسه: لا أحد غير الله يمكنه فعل ذلك.
ਸਾਜਨ ਆਇ ਵੁਠੇ ਘਰ ਮਾਹੀ ॥੪॥੧॥ من يمنحه الله نعمة ، يختبر الله الغالي الساكن في قلبه. || 4 || 1 ||
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਰਾਗੁ ਸੂਹੀ ਮਹਲਾ ੩ ਘਰੁ ੩ ॥ راغ سوهي ، المعلم الثالث ، الضربة الثالثة.
ਭਗਤ ਜਨਾ ਕੀ ਹਰਿ ਜੀਉ ਰਾਖੈ ਜੁਗਿ ਜੁਗਿ ਰਖਦਾ ਆਇਆ ਰਾਮ ॥ يحفظ الله شرف أتباعه وقد دأب على حمايتهم على مر العصور.
ਸੋ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸਬਦਿ ਜਲਾਇਆ ਰਾਮ ॥ هذا الشخص وحده هو المخلص الحقيقي لله الذي يتبع تعاليم المعلم ، ويحرق غروره من خلال كلمة المعلم.
ਹਉਮੈ ਸਬਦਿ ਜਲਾਇਆ ਮੇਰੇ ਹਰਿ ਭਾਇਆ ਜਿਸ ਦੀ ਸਾਚੀ ਬਾਣੀ ॥ نعم ، الشخص الذي يحرق غروره من خلال كلمة المعلم ، يصبح مرضيًا لإلهي الذي كلمته الإلهية أبدية.
ਸਚੀ ਭਗਤਿ ਕਰਹਿ ਦਿਨੁ ਰਾਤੀ ਗੁਰਮੁਖਿ ਆਖਿ ਵਖਾਣੀ ॥ يؤدي أتباع المعلم دائمًا عبادة تعبدية لله ؛ يتلوون الكلمات الإلهية في تسبيحه ويلهمون الآخرين ليحذو حذوها.
ਭਗਤਾ ਕੀ ਚਾਲ ਸਚੀ ਅਤਿ ਨਿਰਮਲ ਨਾਮੁ ਸਚਾ ਮਨਿ ਭਾਇਆ ॥ إن طريقة حياة المصلين لله صحيحة ونقية واسم الله يرضي أذهانهم.
ਨਾਨਕ ਭਗਤ ਸੋਹਹਿ ਦਰਿ ਸਾਚੈ ਜਿਨੀ ਸਚੋ ਸਚੁ ਕਮਾਇਆ ॥੧॥ يا ناناك ، المصلين ، الذين عاشوا حياة صادقة وصادقة ، يبدون جميلين في حضور الله. || 1 ||
ਹਰਿ ਭਗਤਾ ਕੀ ਜਾਤਿ ਪਤਿ ਹੈ ਭਗਤ ਹਰਿ ਕੈ ਨਾਮਿ ਸਮਾਣੇ ਰਾਮ ॥ هاري هي طبقة ومكانة المصلين ويظل المصلين مستغرقين في ذكر اسم هاري.
ਹਰਿ ਭਗਤਿ ਕਰਹਿ ਵਿਚਹੁ ਆਪੁ ਗਵਾਵਹਿ ਜਿਨ ਗੁਣ ਅਵਗਣ ਪਛਾਣੇ ਰਾਮ ॥ الذين حددوا فضائلهم ورذائلهم ، واستأصلوا غرورهم من الداخل وأداء عبادة الله بمحبة.
ਗੁਣ ਅਉਗਣ ਪਛਾਣੈ ਹਰਿ ਨਾਮੁ ਵਖਾਣੈ ਭੈ ਭਗਤਿ ਮੀਠੀ ਲਾਗੀ ॥ نعم ، من يحدد فضائله ورذائله ، يستمر في نطق اسم الله ؛ يبدو الخوف المبجل والعبادة التعبدية لله حلوة بالنسبة له.
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਘਰ ਹੀ ਮਹਿ ਬੈਰਾਗੀ ॥ الذين يتذكرون الله ويعبدون دائمًا بمحبة ، يظلون منفصلين عن الحب من الغنى والقوة الدنيوية حتى أثناء عيشهم كأرباب منزل.
ਭਗਤੀ ਰਾਤੇ ਸਦਾ ਮਨੁ ਨਿਰਮਲੁ ਹਰਿ ਜੀਉ ਵੇਖਹਿ ਸਦਾ ਨਾਲੇ ॥ الذين يظلون دائمًا مشبعًا بتفاني الله ، يصبح أذهانهم طاهرًا ويختبرون دائمًا الله المبجل معهم.
ਨਾਨਕ ਸੇ ਭਗਤ ਹਰਿ ਕੈ ਦਰਿ ਸਾਚੇ ਅਨਦਿਨੁ ਨਾਮੁ ਸਮ੍ਹ੍ਹਾਲੇ ॥੨॥ يا ناناك ، من خلال تكريس اسم الله دائمًا في قلوبهم ، يتم قبول هؤلاء المصلين في حضور الله. || 2 ||
ਮਨਮੁਖ ਭਗਤਿ ਕਰਹਿ ਬਿਨੁ ਸਤਿਗੁਰ ਵਿਣੁ ਸਤਿਗੁਰ ਭਗਤਿ ਨ ਹੋਈ ਰਾਮ ॥ يعبد الأشخاص ذوو الإرادة الذاتية الله دون اتباع تعاليم المعلم الحقيقي ، لكن العبادة التعبدية غير ممكنة بدون تعاليم المعلم الحقيقي.
ਹਉਮੈ ਮਾਇਆ ਰੋਗਿ ਵਿਆਪੇ ਮਰਿ ਜਨਮਹਿ ਦੁਖੁ ਹੋਈ ਰਾਮ ॥ يظلون مصابين بأمراض الأنا وحب الثروة الدنيوية ؛ إنهم يتحملون آلام المرور بدورة الولادة والموت.
ਮਰਿ ਜਨਮਹਿ ਦੁਖੁ ਹੋਈ ਦੂਜੈ ਭਾਇ ਪਰਜ ਵਿਗੋਈ ਵਿਣੁ ਗੁਰ ਤਤੁ ਨ ਜਾਨਿਆ ॥ ينهار العالم في حب الثروة والسلطة الدنيوية ، ويتحمل آلام الولادات والوفيات المتكررة ؛ لا أحد يفهم جوهر الواقع بدون المعلم.
ਭਗਤਿ ਵਿਹੂਣਾ ਸਭੁ ਜਗੁ ਭਰਮਿਆ ਅੰਤਿ ਗਇਆ ਪਛੁਤਾਨਿਆ ॥ بدون العبادة التعبدية ، يضل العالم كله ويضل ، وفي النهاية يبتعد عن التوبة هنا.


© 2017 SGGS ONLINE
error: Content is protected !!
Scroll to Top