Guru Granth Sahib Translation Project

guru-granth-sahib-arabic-page-750

Page 750

ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥ مخلصك لا يخاف من أي شيء ، حتى شيطان الموت لا يقترب منه. || 1 || وقفة ||
ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ يا سيدي الله ، المشبعون بحبك ، قد تحرروا من الخوف من آلام دورة الولادة والموت.
ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥ لأن لديهم تأكيدًا من المعلم الحقيقي ، أنه لا يمكن لأحد أن يمحو بركاتك. || 2 ||
ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ يا الله ، يتذكرك قديسيك بمحبة ويتمتعون بالسلام الروحي كمكافأة ؛ نعم ، إنهم يتذكرونك طوال الوقت.
ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥ بمجيئهم إلى ملجأك والاعتماد على دعمك ، فإنهم يسيطرون على الشرور الخمسة (الشهوة ، والجشع ، والغضب ، والتعلق ، والأنا). || 3 ||
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ يا إلهي! لا أعلم شيئًا عن الحكمة الروحية والتأمل والعمل الصالح. لا اعلم شيئا عن قيمتك
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ لكن (بنعمتك التقيت) ناناك ، أعظم معلم حقيقي ، الذي أنقذ شرفي. || 4 || 10 || 57 ||
ਸੂਹੀ ਮਹਲਾ ੫ ॥ راغ سوهي ، المعلم الخامس:
ਸਗਲ ਤਿਆਗਿ ਗੁਰ ਸਰਣੀ ਆਇਆ ਰਾਖਹੁ ਰਾਖਨਹਾਰੇ ॥ يا الله المخلص نجني. بالتخلي عن كل شيء ، لقد أتيت إلى ملجأ المعلم.
ਜਿਤੁ ਤੂ ਲਾਵਹਿ ਤਿਤੁ ਹਮ ਲਾਗਹ ਕਿਆ ਏਹਿ ਜੰਤ ਵਿਚਾਰੇ ॥੧॥ يا إلهي ، مهما كان الفعل الذي تكلفنا به ، فإننا نقوم به ، ماذا يمكن أن يفعل هؤلاء الفقراء بأنفسهم؟ || 1 ||
ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ॥ يا إلهي المنتشر ، أنت السيد كلي العلم.
ਕਰਿ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥ أيها المعلم الإلهي الرحيم ، امنح الرحمة حتى أغني دائمًا بحب تسبيحك. || 1 || وقفة ||
ਆਠ ਪਹਰ ਪ੍ਰਭੁ ਅਪਨਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ॥ يا أصدقائي ، يجب أن نتذكر دائمًا إلهنا بمحبة ، وبهذه الطريقة نسبح عبر محيط العالم المرعب من الرذائل بفضل نعمة المعلم.
ਆਪੁ ਤਿਆਗਿ ਹੋਈਐ ਸਭ ਰੇਣਾ ਜੀਵਤਿਆ ਇਉ ਮਰੀਐ ॥੨॥ بالتخلي عن الأنا ، يجب أن نكون متواضعين للغاية ، كما لو كنا غبار أقدام الجميع ؛ هكذا نموت (منفصلين عن العالم) ونحن أحياء. || 2 ||
ਸਫਲ ਜਨਮੁ ਤਿਸ ਕਾ ਜਗ ਭੀਤਰਿ ਸਾਧਸੰਗਿ ਨਾਉ ਜਾਪੇ ॥ من يتأمل في اسم الله بصحبة القديسين ، يصبح ناجحًا حياته في العالم.
ਸਗਲ ਮਨੋਰਥ ਤਿਸ ਕੇ ਪੂਰਨ ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥ من يرحمه الله بنفسه ، تتحقق كل شهواته. || 3 ||
ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ ਤੇਰੀ ਸਰਣਿ ਦਇਆਲਾ ॥ يا سيد الله الرحيم ، سيد الودعاء الرحيم ، لقد جئت إلى ملجأك.
ਕਰਿ ਕਿਰਪਾ ਅਪਨਾ ਨਾਮੁ ਦੀਜੈ ਨਾਨਕ ਸਾਧ ਰਵਾਲਾ ॥੪॥੧੧॥੫੮॥ يا ناناك! قل يا الله! امنحني الرحمة وبارك لي باسمك وخدمة القديسين المتواضعة. || 4 || 11 || 58 ||
ਰਾਗੁ ਸੂਹੀ ਅਸਟਪਦੀਆ ਮਹਲਾ ੧ ਘਰੁ ੧ راغ سوهي ، أشتابادي (ثمانية مقاطع) ، المعلم الأول ، الضربة الأولى:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਸਭਿ ਅਵਗਣ ਮੈ ਗੁਣੁ ਨਹੀ ਕੋਈ ॥ أنا غير فاضل تماما. ليس لدي فضيلة على الإطلاق.
ਕਿਉ ਕਰਿ ਕੰਤ ਮਿਲਾਵਾ ਹੋਈ ॥੧॥ فكيف يمكنني أن ألتقي (أدرك) زوجي-الله؟ || 1 ||
ਨਾ ਮੈ ਰੂਪੁ ਨ ਬੰਕੇ ਨੈਣਾ ॥ لستُ جميلة ولا أعيننا مغرية.
ਨਾ ਕੁਲ ਢੰਗੁ ਨ ਮੀਠੇ ਬੈਣਾ ॥੧॥ ਰਹਾਉ ॥ ليس لدي عائلة نبيلة ولا أخلاق حميدة ولا صوت حلو. || 1 || وقفة ||
ਸਹਜਿ ਸੀਗਾਰ ਕਾਮਣਿ ਕਰਿ ਆਵੈ ॥ إذا كانت عروس الروح تزين نفسها بالسلام والاتزان ؛
ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥ إنها عروس روحية محظوظة فقط إذا كانت ترضي زوجها الله. || 2 ||
ਨਾ ਤਿਸੁ ਰੂਪੁ ਨ ਰੇਖਿਆ ਕਾਈ ॥ ليس لله شكل أو ميزة (مرئية) ،
ਅੰਤਿ ਨ ਸਾਹਿਬੁ ਸਿਮਰਿਆ ਜਾਈ ॥੩॥ أن السيد الله لا يمكن أن نتذكره فجأة في نهاية الحياة. || 3 ||
ਸੁਰਤਿ ਮਤਿ ਨਾਹੀ ਚਤੁਰਾਈ ॥ ليس لدي أي فهم أو حكمة أو ذكاء أعلى ؛
ਕਰਿ ਕਿਰਪਾ ਪ੍ਰਭ ਲਾਵਹੁ ਪਾਈ ॥੪॥ يا إلهي! امنحني الرحمة وأرفقني باسمك الطاهر. || 4 ||
ਖਰੀ ਸਿਆਣੀ ਕੰਤ ਨ ਭਾਣੀ ॥ عروس الروح ، الحكيمة جدًا في الشؤون الدنيوية ، قد لا ترضي زوج الله ،
ਮਾਇਆ ਲਾਗੀ ਭਰਮਿ ਭੁਲਾਣੀ ॥੫॥ إذا كانت منغمسة في حب مايا ، فإنها تظل مخدرة بالشك. || 5 ||
ਹਉਮੈ ਜਾਈ ਤਾ ਕੰਤ ਸਮਾਈ ॥ عندما تختفي الأنا ، فإنها تندمج في زوجها-الله.
ਤਉ ਕਾਮਣਿ ਪਿਆਰੇ ਨਵ ਨਿਧਿ ਪਾਈ ॥੬॥ نعم ، عندها فقط يمكن لعروس الروح أن تتحد مع إلهها الحبيب ، سيد كل كنوز العالم. || 6 ||
ਅਨਿਕ ਜਨਮ ਬਿਛੁਰਤ ਦੁਖੁ ਪਾਇਆ ॥ انفصلت عنك ، لقد عانيت من ولادات كثيرة ،
ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ ॥੭॥ يا إلهي الحبيب ، الملك صاحب السيادة ، من فضلك أمسك يدي الآن ولم شملني معك. || 7 ||
ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥ ناناك يصلي ، زوجنا-الله موجود الآن وسيكون دائمًا هناك.
ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥ الزوج الحبيب الله يتحد معه فقط عروس الروح التي ترضيه. || 8 || 1 ||


© 2017 SGGS ONLINE
Scroll to Top