Guru Granth Sahib Translation Project

guru-granth-sahib-arabic-page-734

Page 734

ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥ فقط من خلال نعمة المعلم يظهر الله في ذهن المرء. لا يمكن إدراكه بأي جهد آخر. || 1 ||
ਹਰਿ ਧਨੁ ਸੰਚੀਐ ਭਾਈ ॥ يا أخي يجب أن نجمع ثروة اسم الله ،
ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥ الذي يصبح رفيقنا هنا وهنا بعد. || 1 || وقفة ||
ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ يا أخي! لا يمكننا كسب ثروة الاسم إلا من خلال الانضمام إلى جماعة القديسين ؛ لا يمكن كسب هذه الثروة في أي مكان آخر ولا بأي وسيلة أخرى.
ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥ فقط التاجر الحقيقي باسم الله الشبيه بالجواهر يكتسب هذه الثروة الثمينة التي تشبه الجوهرة من اسم الله ؛ ثروة اسم الله لا يمكن اكتسابها من خلال تعاليم تجار الثروة الدنيوية. || 2 ||
ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥ يا أخي! ثروة اسم الله لا تقدر بثمن مثل الجواهر واللآلئ والماس التي لا تقدر بثمن ؛ إن أتباع الله يتناغمون مع الله في الساعات الأولى من اليوم الفاصل ، وهو الوقت الأنسب للنمو الروحي.
ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ بذرة ثروة اسم الله المزروعة في الساعات الأولى من الصباح ، أنسب وقت ، (تنمو بكثرة ، حتى) يستخدمها المخلصون كغذاء روحي ، ويشاركونها مع الآخرين ، لكنها لا تقصر أبدًا .
ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥ نظرًا لامتلاك ثروة اسم الله ، يتم تكريم المصلين في هذا العالم وفي العالم الآخر. || 3 ||
ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥ يا أخي! لا يوجد خوف من أي نوع على ثروة اسم الله وهي أبدية ؛ هذه الثروة من اسم الله لا يمكن أن تدمر بالنار أو الماء ولا يمكن أن ينتزعها أي لص أو شيطان الموت.
ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥ لا يوجد لص يقترب من ثروة اسم الله ، ولا حتى شيطان الموت يمكنه فرض ضرائب عليه (أو إبطال مزاياه). || 4 ||
ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥ يجمع المتشككون غير المؤمنين ثروة دنيوية مسمومة بارتكاب الذنوب ولا يذهب أي منها معهم بعد الموت.
ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥ في هذا العالم ، يحزن المتشائمون غير المؤمنين لأنه ينزلق من أيديهم ؛ في الدنيا الآخرة لا يجدون دعما في حضرة الله. || 5 ||
ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥ أيها القديسون! إن الله نفسه صاحب ثروة نام ؛ فقط من رزقه الله بهذه الثروة هو القادر على جمعها قبل مغادرة هذا العالم.
ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥ يا ناناك! المعلم يجعل مخلصه يفهم حقيقة أن كنز نام هذا لا ينضب أبدًا. || 6 || 3 || 10 ||
ਸੂਹੀ ਮਹਲਾ ੪ ॥ راغ سوشي ، المعلم الرابع:
ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥ يا أخي! هو وحده يغني بحمد الله الذي يرضي الله به كثيرًا. يعتبر مخلصه وموافق عليه في حضرته.
ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥ || 1 || ماذا يمكن أن يقال عن مجد مثل هذا الشخص ، الذي يظهر في قلبه كل الله المنتشر. || 1 ||
ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥ يا أخي! دعونا نغني تسبيح الله مع تركيز أذهاننا تمامًا على كلمة المعلم الحقيقي. || 1 || وقفة ||
ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ ॥ هو وحده المعلم الحقيقي والمثمر يتبع تعليم ذلك المعلم الحقيقي الذي نحصل منه على كنز الاسم الأعلى.
ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥੨॥ المتشككون غير المؤمنين ، الذين يقعون في حب مايا ، ينغمسون في الرذائل لإشباع رغبات العقل الشريرة ، تذهب حياتهم بلا جدوى ويقضون في الجهل الروحي. || 2 ||
ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥ الشخص الذي لديه إيمان حقيقى بالمعلم ، تتم الموافقة فقط على غنائه لتسبيح الله ويتلقى الإكرام في حضور الله.
ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥ هؤلاء المنافقون الذين يفتقرون إلى الثقة في المعلم ، قد يغلقون أعينهم ، ويتظاهرون بالولاء ويزيفون ؛ سوف يزول زيفهم وغرورهم أخيرًا. || 3 ||
ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥ يا إلهي! بقدر ما هو جسد الحياة هذا ، فقد تم إعطاء كل شيء لك ، أنت الرب المنتشر الذي يعرف قلب الجميع.
ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ ॥੪॥੪॥੧੧॥ ناناك ، خادم أتباعك ، يقول: يا إلهي! أنا أتكلم مهما جعلتني أتكلم || 4 || 4 || 11 ||


© 2017 SGGS ONLINE
error: Content is protected !!
Scroll to Top