Guru Granth Sahib Translation Project

guru-granth-sahib-arabic-page-731

Page 731

ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ يا إلهي الحبيب لا أستطيع أن أعرف حدود فضائلك.
ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥ تجتاح الماء والأرض والسماء. من خلال وعبر ، أنت منتشر في كل مكان. || 1 || وقفة |
ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥ يا إلهي! إذا أصبح عقلي الميزان ، فإن وعيي هو قياس الوزن وتذكرك بمحبة يصبح مقيمًا
ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥ من خلال هذه الطرق ، قد أكون قادرًا على مواءمة عقلي معك والتأمل في فضائلك في قلبي. || 2 ||
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ الله نفسه هو الميزان ، وهو نفسه الوزن ، والمؤشر ، وهو نفسه هو الميزان لفضائله.
ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥ هو نفسه يعتز بالكائنات وهو كلي العلم ؛ هو نفسه تاجر نعم. || 3 |
ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥ أصبح العقل الجاهل روحياً متدنياً بسبب الرذائل. كالغريب ، لا يبقى ساكناً بل يتجول.
ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥ ناناك يسكن دائمًا في صحبة هذا العقل الزئبقي ؛ فكيف يمكن للجاهل أن يدرك أن الله ينال الله || 4 || 2 || 9 |
ਰਾਗੁ ਸੂਹੀ ਮਹਲਾ ੪ ਘਰੁ ੧ راغ سوهي ، المعلم الرابع ، الضربة الأولى:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي.
ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ ॥ من تذكر اسم الله بمحبة باتباع كلمة المعلم ،
ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ ਡਰੁ ਜਮ ਕੇ ॥੧॥ تتحقق كل رغبات عقله وقلبه ويزول كل الخوف من شيطان الموت. || 1 ||
ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰਿ ਕੇ ॥ غنّ يا عقلي بحمد الله.
ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ ॥੧॥ ਰਹਾਉ ॥ عندما يكرم المعلم شخصًا ما ، يستيقظ عقله روحياً ويشرب بشغف إكسير اسم الله. || 1 || وقفة ||
ਸਤਸੰਗਤਿ ਊਤਮ ਸਤਿਗੁਰ ਕੇਰੀ ਗੁਨ ਗਾਵੈ ਹਰਿ ਪ੍ਰਭ ਕੇ ॥ إن جماعة المعلم الحقيقي سامية ومميزة. في مثل هذه الجماعة ، يغني المرء تسبيح الله المجيد.
ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ ਹਮ ਧੋਵਹ ਪਗ ਜਨ ਕੇ ॥੨॥ اللهم امنحني الرحمة ووحدني مع المصلين القديسين حتى تسنح لي الفرصة لأخدم المصلين بتواضع وأغني تسبيحك. || 2 ||
ਰਾਮ ਨਾਮੁ ਸਭੁ ਹੈ ਰਾਮ ਨਾਮਾ ਰਸੁ ਗੁਰਮਤਿ ਰਸੁ ਰਸਕੇ ॥ يا أخي! يوفر اسم الله كل أنواع السلام السماوي ، ولكن يمكن للمرء الاستمتاع بإكسير اسم الله ، فقط باتباع تعاليم المعلم.
ਹਰਿ ਅੰਮ੍ਰਿਤੁ ਹਰਿ ਜਲੁ ਪਾਇਆ ਸਭ ਲਾਥੀ ਤਿਸ ਤਿਸ ਕੇ ॥੩॥ الشخص الذي حصل على رحيق اسم الله ، روى كل عطشه للثروات الدنيوية || 3 ||
ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥ المعلم الحقيقي هو وضعي الاجتماعي ويشرفني ؛ لقد سلمت نفسي بالكامل للمعلم.
ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥੪॥੧॥ الخادم ناناك ، المعروف الآن بتلميذ المعلم ، يقول ، أيها المعلم ، احفظ شرف مخلصك وامنح هبة الاسم. || 4 || 1 ||
ਸੂਹੀ ਮਹਲਾ ੪ ॥ راغ سوشي ، المعلم الرابع:
ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥3 من تأمل بمحبة في اسم الله الأسمى ، فقد اختفت العديد من مشاكله.
ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥ قضى على خوفه من الولادة والموت من خلال كلمة المعلم. لقد انغمس في السلام السماوي بتذكر الله الأزلي بمحبة. || 1 ||
ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥ يا عقلي! تأمل دائمًا في اسم الله الأكثر حبًا مع العشق.
ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥ لقد فديت عقلي وجسدي ووضعتهم أمام المعلم ؛ لقد استسلمت له ذاتي بالكامل وفي المقابل استلمت الاسم الذي لا يقدر بثمن. || 1 || وقفة ||
ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥ ملوك وأباطرة العالم يظلون منغمسين في الملذات الدنيوية دون التأمل في نام ويواجهون التدهور الروحي.
ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥੨॥ إنهم يندمون عندما ينالون عقاب القاضي الصالح ثمرة أعمالهم. || 2 ||
ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ ॥ يا الله العلي والعزيز! لقد جئنا نحن ذواتكم الضعيفة إلى ملجأك. الرجاء حفظ المصلين من الرذائل.
ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥ يا إلهي! حقق رغبة مخلصك ، امنحه الرؤية المباركة للمعلم حتى يتمكن من الحصول على السلام الروحي. || 3 ||
ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥q يا أعظم السيد الله! أنتم كلكم أقوياء وكلكم منتشر ؛ أرجو أن تبارك لي عطية اسمك ولو للحظة.
ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥ يا ناناك! الشخص المبارك بسم الله ينعم بسلام سماوي. أنا مكرس لاسم الله إلى الأبد. || 4 || 2 ||
ਸੂਹੀ ਮਹਲਾ ੪ ॥ راغ سوشي ، المعلم الرابع:
ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥ إن ذكرى وتلاوة الاسم يولد حبًا لله وهذا الحب ذو طبيعة دائمة.
ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ ॥੧॥ عندما يصبح جورو كرمًا ، يشبع المرء بحب الله الذي لا يتلاشى أبدًا. || 1 ||


© 2017 SGGS ONLINE
Scroll to Top