Guru Granth Sahib Translation Project

guru-granth-sahib-arabic-page-723

Page 723

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ يا ناناك! يتم غناء أغاني الموت و يا لالو ، يتم رش الدم بدلاً من الزعفران. || 1 ||
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ناناك يغني تسبيح الله المجيد في مدينة الجثث (قبول إرادة الله) ، ويعرب عن هذا الحساب.
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ يا لالو! أنت أيضًا تقول هذا المبدأ وتذكر أن الله الذي خلق هذا العالم وأبهره بمايا ، يجلس وحيدًا يراقبها.
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ الله حق (أبدي) ، الحق هو عدله وسيحقق العدل الحقيقي في المستقبل أيضًا.
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ سيتم ذبح البشر كما تمزق القماش إلى أشلاء وستتذكر هندوستان هذه المأساة لفترة طويلة.
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ جاء المغول في ثمانية وسبعين (1521 م) وسيغادرون في سبعة وتسعين (1540 م) ، ثم يقوم شخص شجاع آخر.
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥ ناناك ينطق بكلمة تسبيح الله وسيواصل فعل ذلك لأن الحياة البشرية هي الوقت الوحيد لفعل ذلك. || 2 || 3 || 5 ||
ਤਿਲੰਗ ਮਹਲਾ ੪ ਘਰੁ ੨ راغ تيلانج ، المعلم الرابع ، الضربة الثانية:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥ لقد أتى الجميع إلى العالم بأمر من السيد الله ويعملون جميعًا وفقًا لأمره.
ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥ الأزلي هو ذلك السيد ، الذي يظل لعبه أبديًا وفي كل مكان يسوده. || 1 ||
ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥ يا أصدقائي ، استمروا في الثناء على هذا الإله الأبدي ، لأنه القائد الأعلى ومعلم الجميع.
ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ ਰਹਾਉ ॥ أن الله الذي ليس له من ينافس ، أنا أصف فضائله. || وقفة ||
ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥ الهواء والماء والأرض والسماء ، جعل الله هذه مساكنه وهياكله.
ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥੨॥੧॥ يا ناناك! الله نفسه يسود كل هؤلاء ، لذلك لا يمكن اعتبار أي شيء خطأ || 2 || 1 ||
ਤਿਲੰਗ ਮਹਲਾ ੪ ॥ راغ تيلانج ، المعلم الرابع:
ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ ॥ يقوم الشخص الشرير دائمًا بأعمال لا طائل من ورائها ثم يفتخر بها.
ਜਬ ਆਣੈ ਵਲਵੰਚ ਕਰਿ ਝੂਠੁ ਤਬ ਜਾਣੈ ਜਗੁ ਜਿਤੀਆ ॥੧॥ عندما يعيد إلى الوطن ما اكتسبه من خلال ممارسة الخداع والباطل ، فإنه يعتقد أنه قد غزا العالم. || 1 ||
ਐਸਾ ਬਾਜੀ ਸੈਸਾਰੁ ਨ ਚੇਤੈ ਹਰਿ ਨਾਮਾ ॥ هذه هي مسرحية العالم بحيث لا يتذكر المرء اسم الله ،
ਖਿਨ ਮਹਿ ਬਿਨਸੈ ਸਭੁ ਝੂਠੁ ਮੇਰੇ ਮਨ ਧਿਆਇ ਰਾਮਾ ॥ ਰਹਾਉ ॥ كل هذه المسرحية الكاذبة ستهلك في لحظة ، لذلك يا عقلي ، تذكر الله دائمًا بعشق. || وقفة ||
ਸਾ ਵੇਲਾ ਚਿਤਿ ਨ ਆਵੈ ਜਿਤੁ ਆਇ ਕੰਟਕੁ ਕਾਲੁ ਗ੍ਰਸੈ ॥ يا عقلي! لا يفكر المرء في تلك اللحظة التي سيأتي فيها الموت الرهيب ويستولي عليه.
ਤਿਸੁ ਨਾਨਕ ਲਏ ਛਡਾਇ ਜਿਸੁ ਕਿਰਪਾ ਕਰਿ ਹਿਰਦੈ ਵਸੈ ॥੨॥੨॥ يا ناناك! ينقذه الله من الخوف من الموت الذي ، برحمته يدركه في قلبه. || 2 || 2 ||.
ਤਿਲੰਗ ਮਹਲਾ ੫ ਘਰੁ ੧ راغ تيلانج ، المعلم الخامس ، الضربة الأولى:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਖਾਕ ਨੂਰ ਕਰਦੰ ਆਲਮ ਦੁਨੀਆਇ ॥ زرع الله قوته الإلهية في التراب وخلق العالم ، الكون.
ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥੧॥ السماء والأرض والأشجار والماء كلها خليقته. || 1 ||
ਬੰਦੇ ਚਸਮ ਦੀਦੰ ਫਨਾਇ ॥ أيها الفاني ، كل ما تراه بأعينك سوف يهلك.
ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥ منغمس في مايا ، فقد نسي العالم الله واستهلك ما هو في الحقيقة ليس ملكهم. || وقفة ||
ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥ البشر يسرقون الآخرين ويأكلون ما ليس لهم ؛ إنه مثل الأشباح والوحوش تقتل وتأكل الحيوانات.
ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥ هذا العقل تحت سيطرة المايا بالكامل ، لذلك يعاقبه الله بإلقائه في الجحيم. || 2 ||
ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥ المحسنين ، أصحابك ، الهدايا ، المحاكم ، الأراضي والمنازل ،
ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥੩॥ لن يكون لها أي نفع عندما يمسك بك عزرائيل رسول الموت. || 3 ||
ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥ الله الطاهر يعرف كل شيء عنك.
ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥ يا ناناك! ابق في صحبة القديسين الحقيقيين وادعو الله حتى لا يتركك تسقط في براثن مايا. || 4 || 1 ||
ਤਿਲੰਗ ਘਰੁ ੨ ਮਹਲਾ ੫ ॥ راغ تيلانج ، الضربة الثانية ، المعلم الخامس:
ਤੁਧੁ ਬਿਨੁ ਦੂਜਾ ਨਾਹੀ ਕੋਇ ॥ يا الله! غيرك ، لا أحد غيرك يمكنه فعل أي شيء.
ਤੂ ਕਰਤਾਰੁ ਕਰਹਿ ਸੋ ਹੋਇ ॥ أنت الخالق. كل ما تفعله هو ما يحدث.
ਤੇਰਾ ਜੋਰੁ ਤੇਰੀ ਮਨਿ ਟੇਕ ॥ أنت قوتنا وأنت سند أذهاننا.
ਸਦਾ ਸਦਾ ਜਪਿ ਨਾਨਕ ਏਕ ॥੧॥ يا ناناك! تذكر الله الواحد إلى الأبد وبكل حب. || 1 ||
ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ يا الله العلي العظيم! أنت الحامي للجميع ،
ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ أنت دعمنا وأنت الداعم لنا. || وقفة ||


© 2017 SGGS ONLINE
error: Content is protected !!
Scroll to Top