Guru Granth Sahib Translation Project

guru-granth-sahib-arabic-page-719

Page 719

ਰਾਗੁ ਬੈਰਾੜੀ ਮਹਲਾ ੪ ਘਰੁ ੧ ਦੁਪਦੇ راغ بيراري ، المعلم الرابع ، الضربة الأولى ، كوبلت:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਸੁਨਿ ਮਨ ਅਕਥ ਕਥਾ ਹਰਿ ਨਾਮ ॥ يا عقلي! استمع إلى تسبيح الله الذي لا يمكن وصف شكله.
ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਉ ॥ سوف تتلقى السلام السماوي ، والحكمة السامية ، والقوى المعجزة الأخرى بتذكر الله دائمًا من خلال تعاليم المعلم. || 1 || وقفة ||
ਨਾਨਾ ਖਿਆਨ ਪੁਰਾਨ ਜਸੁ ਊਤਮ ਖਟ ਦਰਸਨ ਗਾਵਹਿ ਰਾਮ ॥ العديد من الأساطير ، البوراناس ، والشاسترا الستة ، يغنون بحمد الله.
ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ ॥੧॥ حتى الملائكة مثل شيفا وثلاثمائة وثلاثين مليون إله قد تأملوا في الله ، لكنهم لم يتمكنوا من العثور على سره. || 1 ||
ਸੁਰਿ ਨਰ ਗਣ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ ॥ الملائكة والكائنات الإلهية والمغنون السماويون يغنون تسبيحه ؛ الخلائق الأخرى التي خلقها الله تترنم بحمده أيضًا.
ਨਾਨਕ ਕ੍ਰਿਪਾ ਕਰੀ ਹਰਿ ਜਿਨ ਕਉ ਤੇ ਸੰਤ ਭਲੇ ਹਰਿ ਰਾਮ ॥੨॥੧॥ يا ناناك! الذين يرحمهم الله ، يصبحون قديسي الله الطيبين الذين يتمتعون بمكانة روحية عليا. || 2 || 1 ||
ਬੈਰਾੜੀ ਮਹਲਾ ੪ ॥ راغ بيراري ، المعلم الرابع:
ਮਨ ਮਿਲਿ ਸੰਤ ਜਨਾ ਜਸੁ ਗਾਇਓ ॥ يا عقلي! بالانضمام إلى المصلين القديسين ، بدأ هذا الشخص يغني بحمد الله ،
ਹਰਿ ਹਰਿ ਰਤਨੁ ਰਤਨੁ ਹਰਿ ਨੀਕੋ ਗੁਰਿ ਸਤਿਗੁਰਿ ਦਾਨੁ ਦਿਵਾਇਓ ॥੧॥ ਰਹਾਉ ॥ الذي ساعده المعلم الحقيقي في الحصول على بركة الجوهرة مثل الاسم الثمين من الله. || 1 || وقفة ||
ਤਿਸੁ ਜਨ ਕਉ ਮਨੁ ਤਨੁ ਸਭੁ ਦੇਵਉ ਜਿਨਿ ਹਰਿ ਹਰਿ ਨਾਮੁ ਸੁਨਾਇਓ ॥ أقدم عقلي وجسدي وكل شيء لهذا المحب الذي تلا لي اسم الله.
ਧਨੁ ਮਾਇਆ ਸੰਪੈ ਤਿਸੁ ਦੇਵਉ ਜਿਨਿ ਹਰਿ ਮੀਤੁ ਮਿਲਾਇਓ ॥੧॥ أنا أسلم ثرواتي الدنيوية وقوتي لمن وحدني مع صديقي الله. || 1 ||
ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ ਤਬ ਹਰਿ ਹਰਿ ਹਰਿ ਜਸੁ ਧਿਆਇਓ ॥ عندما منح سيد العالم القليل من الرحمة لشخص ما حتى للحظة ، عندها بدأ في الغناء بحمده.
ਜਨ ਨਾਨਕ ਕਉ ਹਰਿ ਭੇਟੇ ਸੁਆਮੀ ਦੁਖੁ ਹਉਮੈ ਰੋਗੁ ਗਵਾਇਓ ॥੨॥੨॥ يا ناناك! الشخص الذي أدرك سيد الله ، اختفى كل بؤسه ومرض الأنانية. || 2 || 2 ||
ਬੈਰਾੜੀ ਮਹਲਾ ੪ ॥ راغ بيراري ، المعلم الرابع:
ਹਰਿ ਜਨੁ ਰਾਮ ਨਾਮ ਗੁਨ ਗਾਵੈ ॥ دائمًا ما يستمر مخلص الله في ترديد تسبيحه.
ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ حتى لو افتراء شخص ما على محب الله المتواضع ، فإنه لا يتخلى عن طبيعته الفاضلة. || 1 || وقفة ||
ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ما يفعله الله يفعله بنفسه. الله بنفسه يفعل كل الأعمال.
ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥ الله بنفسه ينقل العقل لجميع الكائنات. هو نفسه يتكلم ويلهم جميع الكائنات على الكلام. || 1 ||


© 2017 SGGS ONLINE
error: Content is protected !!
Scroll to Top