Guru Granth Sahib Translation Project

guru-granth-sahib-arabic-page-696

Page 696

ਜੈਤਸਰੀ ਮਹਲਾ ੪ ਘਰੁ ੧ ਚਉਪਦੇ راغ جايتسري ، المعلم الرابع ، الضربة الأولى ، تشاو بادا:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ عندما باركني المعلم بنعمته ، تم تثبيت الجوهرة مثل اسم الله الثمين في قلبي.
ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ عندما باركني المعلم مع الاسم ، تم غسل خطاياي وأحزاني المتراكمة على العديد من الولادات وسداد ديون الأنفاس. || 1 ||
ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ يا عقلي! تأمل في اسم الله ؛ هو فاعل الخير لكل شيء.
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ لقد زرع المعلم المثالي اسم الله في قلبي ؛ الحياة بدون الاسم لا قيمة لها. || وقفة ||
ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ بدون تعاليم المعلم ، يظل الأشخاص الذين يتسمون بالإرادة الذاتية جاهلين بحماقة ؛ إنهم دائمًا متورطون في حب مايا ، الثروة الدنيوية والقوة.
ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ إنهم لا يتبعون تعاليم المعلم ؛ حياتهم كلها عديمة الفائدة تماما. || 2 ||
ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ الذين يتبعون تعاليم المعلم ، تصبح حياتهم مثمرة وينتمون إلى الله.
ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ اللهم سيد الكون ، إرحمني واجعلني العبد المتواضع لمحبيك. || 3 ||
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ نحن جاهلون روحيا ومحبون لمايا عمينا ، فكيف نتبع الطريق الصالح في الحياة؟
ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥ يصلي الخادم ناناك: يا معلم! نحن عميان روحيا باركنا بالحكمة الالهية حتى نتبع طريق الصالح في الحياة. || 4 || 1 ||
ਜੈਤਸਰੀ ਮਹਲਾ ੪ ॥ راج جايتسري ، المعلم الرابع:
ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥ الاسم الثمين الذي يشبه الجوهرة لا يقدر بثمن ، لكن بدون مخلص حقيقي ، فإنه لا يساوي سوى قشة.
ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥੧॥ عندما رآها القديس غورو ، الزبون الحقيقي لهذه القطعة الشبيهة بالجواهر ، كانت بالنسبة له ثمينة للغاية ، وكأنها تساوي الملايين. || 1 ||
ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥ لقد أبقى الله هذه الجوهرة مثل نعم مخبأة في ذهني.
ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥ وحدني سيد الوديع الرحيم مع المعلم ، وعند لقائي بالمعلم أدركت قيمة ذلك النعام الثمين الذي يشبه الجوهرة. || وقفة ||
ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥ إن أصحاب الإرادة النفسانية هم ظلمة روحية وجهل ولا يدركون وجود النعام الذي لا يقدر بثمن في قلوبهم.
ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥੨॥ يظلون دائمًا متورطين مع الثعبان مثل المايا السامة لذلك فإن هؤلاء الحمقى ، وهم تائهون في الوهم الدنيوي ، يبقون أموات روحيا || 2 ||
ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥ يا إلهي! وحدني مع قديسيك الأسمى وأبقيني في ملجأ المعلم.
ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥੩॥ اللهم اجعلني ملكك لقد جئت اركض الى ملجأك
ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥ يا الله! أنت عظيم لا يسبر غوره ، أعظم كائن ؛ ما هي فضائلك التي يمكن لساني أن يقولها ويصفها؟.
ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥੪॥੨॥ يا ناناك! الذي أنعم الله عليه ، أنقذ ذلك الشخص ذو القلب الحجري من الغرق في محيط العالم من الرذائل. || 4 || 2 ||


© 2017 SGGS ONLINE
error: Content is protected !!
Scroll to Top