Guru Granth Sahib Translation Project

guru-granth-sahib-arabic-page-691

Page 691

ਧਨਾਸਰੀ ਮਹਲਾ ੫ ਛੰਤ راغ داناسري ، المعلم الخامس ، تشانت:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥ هذا المعلم الحقيقي هو رحيم بالودعاء الذين نغني برفقتهم بحمد الله.
ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥ في رفقة القديسين المقدّسين ، يجب أن نرنم مدح رحيق الطعام مثل "اسم الله".
ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥ يا صديقي! اذهب إلى رفقة المعلم وتأمل في الإله الواحد ؛ عذاب الولادة والموت يهرب بالتأمل في الاسم.
ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥ الشخص الذي تم تعيينه مسبقًا ، يتبع تعاليم المعلم الحقيقي التي يتم من خلالها القضاء على خوفه من الموت.
ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥ تبددت كل مخاوفنا وشكوكنا ، وحل عقدة الروابط الدنيوية ، ولا نتعرض أبدًا للتعذيب أو الخوف من الموت.
ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥ يصلي ناناك: اللهم امنحنا الرحمة حتى نستمر في الترديد بحمدك. || 1 ||
ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥ اللهم أنت طاهر واسمك نصرة من لا يعول.
ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ ॥ اللهم أنت فاعل على الجميع ومدمر كل الاحزان.
ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥ يا الله! مدمر الأحزان ، خالق الكون واهب السلام ، من يأتي تحت ملجأ المرشد ،
ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥ أنت تنقله عبر المحيط الدنيوي الرهيب في لحظة.
ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥ يا إلهي! الشخص الذي تنير عيناه بحكمة المعلم الإلهية ، يراك منتشرة في كل مكان
ਬਿਨਵੰਤਿ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ॥੨॥ يصلي ناناك: يا إلهي! إمنحني الرحمة حتى أتذكرك دائمًا بمحبة ، مدمرة كل المخاوف. || 2 ||
ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥ .يا الله بإظهار الرحمة لوحدك ، لقد وحدتني معك
ਮੋਹਿ ਨਿਰਗੁਣੁ ਨੀਚੁ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥ يا إلهي! أنا غير فاضل ، حقير وعاجز ، لكنك غير مفهوم وغير محدود.
ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥ أيها السيد الرحيم والكرم على الدوام ، يا مُجَمِّق المتواضع.
ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥ كل الكائنات والمخلوقات تحت قوتك وكلها تحت رعايتك.
ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥ أنت نفسك الخالق ، أنت المستمتع وتفكر في كل شيء.
ਬਿਨਵੰਤ ਨਾਨਕ ਗੁਣ ਗਾਇ ਜੀਵਾ ਹਰਿ ਜਪੁ ਜਪਉ ਬਨਵਾਰੀਆ ॥੩॥ ناناك يسلم: يا الله! قد استمر في تجديد شبابي روحياً بترديد تسبيحك والتأمل في اسمك. || 3 ||
ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥ يا الله! رؤيتك لا تضاهى واسمك لا يقدر بثمن.
ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ॥ يا الله السائد الذي لا نظير له ، يتذكرك أتباعك دائمًا.
ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥ يا الله!، من مسرتك تسكن على ألسنة القديسين. يظلون منغمسين في حب اسمك.
ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥ أولئك الذين ينسجمون مع كلمات المعلم محظوظون جدًا ؛ يظلون دائمًا يقظين روحيًا ومدركين للتجارب الدنيوية.
ਸਦ ਸਦਾ ਸਿੰਮ੍ਰਤਬ੍ਯ੍ਯ ਸੁਆਮੀ ਸਾਸਿ ਸਾਸਿ ਗੁਣ ਬੋਲਈ ॥ يا الله الجدير بالثناء ، ذلك المعلم الذي يغني دائمًا بحمدك مع كل نفس ،
ਬਿਨਵੰਤਿ ਨਾਨਕ ਧੂਰਿ ਸਾਧੂ ਨਾਮੁ ਪ੍ਰਭੂ ਅਮੋਲਈ ॥੪॥੧॥ ومن يتأمل دائمًا في اسمك الذي لا يقدر بثمن ؛ ناناك يصلي ، دعني أكون خادمه المتواضع كما لو أنني غبار قدميه. || 4 || 1 ||
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ راغ داناسري ، بشرية كبيرجي:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥ يا إلهي! حتى الكائنات مثل سناك ، وسانند ، وماهيش ، وشيشناغ لم تفهم سرّك. || 1 ||
ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥ من خلال الانضمام إلى رفقة القديسين ، أقدس الله في قلبي. || 1 || وقفة ||
ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥ يا إلهي! كائنات مثل حنومان وجارورة ، آلهة وملوك ، لم يفهم أي منهم فضائلك. || 2 ||
ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥ ਕਮਲਾਪਤਿ ਕਵਲਾ ਨਹੀ ਜਾਨਾਂ ॥੩॥ لم يفهمك الفيدا الأربعة ، السيمريت ، البراهما ، فاعل البورانا ؛ حتى وشنو و لكشمي لم يجدا نهايتك.
ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥ يقول كبير ، الشخص الذي يتبع تعاليم المعلم ويبقى في ملجأ الله لا يتجول في ولادات مختلفة. || 4 || 1 ||


© 2017 SGGS ONLINE
error: Content is protected !!
Scroll to Top